ਸ਼ੁਕਰ ਆ ਮੌਤ ਦਾ ਫਰਿਸ਼ਤਾ ਕਿਸੇ ਦਾ
ਲਿਹਾਜ ਨਹੀਂ ਕਰਦਾ..
ਨਹੀਂ ਤਾਂ ਅਮੀਰਾਂ ਨੇ ਲੰਘਦੀ ਜਾਂਦੀ
ਅਰਥੀ ਵੇਖ ਮਖੌਲ ਕਰਿਆ ਕਰਨਾ ਸੀ..
ਵਿਚਾਰਾਂ ਗਰੀਬ ਸੀ..ਇਸੇ ਲਈ ਹੀ ਮਰ ਗਿਆ!



ਜੇ ਤੁਸੀਂ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹੋ ਤਾਂ
ਕਦੇ ਵੀ ਕਿਸੇ ਤੋਂ ਕੋਈ ਉਮੀਦ ਨਾ ਰੱਖੋ

ਮੱਥਾ ਟੇਕਣ ਦਾ ਅਸਲ ਮਤਲਬ ਆਪਣੀ ਮੱਤ ਛੱਡਕੇ
ਗੁਰੂ ਜੀ ਦੀ ਮੱਤ ਦਿਮਾਗ(ਮੱਥੇ)ਵਿੱਚ ਵਸਾ ਲੈਣੀਂ ਹੁੰਦਾ ਹੈ,
ਅਫਸੋਸ ਅਸੀਂ ਮੱਥੇ ਰਗੜ੍ਹਨ ਤੱਕ ਹੀ ਸੀਮਤ ਹੋ ਗਏ

ਕੁੱਝ ਮੁਲਾਕਾਤਾਂ ਦਰਵਾਜ਼ੇ ਖੋਲ ਦਿੰਦੀਆਂ …….
.
ਜਾਂ ਤਾਂ ਦਿਲਾਂ ਦੇ …
ਜਾ ਅੱਖਾਂ ਦੇ .. ||


ਅੱਜ ਦਿੱਲ ਨੂੰ ਥੋੜਾ ਸਾਫ ਕੀਤਾ
ਕਈਆਂ ਨੂੰ ਭੁਲਾ ਦਿੱਤਾ
ਕਈਆਂ ਨੂੰ ਮਾਫ ਕੀਤਾ

ਕਦੇ ਨਜ਼ਰ ਅਂਦਾਜ਼ ਨਾ ਕਰਿਉ ਮਾਂ ਦੀਆ
ਤਕਲੀਫ਼ਾ ਨੂੰ___
.
.
. ,
.
.
ਕਿਉ ਕਿ ਜਦੋ ਇਹ ਵਿਛੜ ਦੀ ਹੈ ਤਾ ਰੇਸ਼ਮ ਦੀਆ
ਚਾਦਰਾਂ ਤੇ ਵੀ ਨੀਂਦ ਨੀ ਆਉਦੀ


ਅੱਜ ਤੱਕ ਦਗਾ ਕਮਾਈ ਨਹੀਂ
ਸੁਪਨਾ ਇੱਕੋ ਮਾੜਾ ਕਿਸੇ ਦਾ ਤੱਕਿਆ
ਨਹੀਂ ਚਾਹਤ ਬੇਬੇ ਬਾਪੂ ਦੀ ਪੁਗਾਣੀ ਆ
ਦੁਨੀਆ ਤਾ ਚੱਲਦੀ ਰਹਿਣੀ ਪਿਆਰ
ਵਾਲੀ ਪੀਂਘ ਵੀ ਬੇਬੇ ਬਾਪੂ ਨਾਲ ਅੰਤ
ਤੱਕ ਨਿਭਾਉਣੀ ਆ


ਅੱਜ ਮਾੜਾ ਹੈ ਕਲ ਚੰਗਾ ਵੀ ਆਊਗਾ ,
ਵਕ਼ਤ ਹੈ ਜਨਾਬ ਬਦਲ ਹੀ ਜਾਊਗਾ

ਭਾਗ ਸੌਂਦੇ ਨਾ ਕਦੇ ਵੀ ਪੰਜਾਬ ਦੇ
ਅੱਖ ਖੁਲਦੀ ਨਾਂ ਜੇ ਗੱਦਾਰੀਆਂ ਦੀ
ਹੋਣਾ ਦਲੀਪ ਸਿੰਘ ਸੀ ਮਹਾਰਾਜ ਸਾਡਾ
ਨੀਅਤ ਫਿੱਟਦੀ ਨਾ ਜੇ ਰਾਜੇ ਪਹਾੜੀਆਂ ਦੀ

ਕਦੇ ਕਦੇ ਅਸੀਂ ਅਪਣੇ ਆਪ ਨੂੰ ਐਨਾ ਜ਼ਰੂਰੀ ਸਮਜ ਲੇਨੇ ਆ
ਜਿਨਾਂ ਅਸੀਂ ਕਿਸੇ ਦੀ ਜ਼ਿੰਦਗੀ ਚ ਜ਼ਰੂਰੀ ਨਹੀਂ ਹੁੰਦੇ.


ਲੋਕ ਤੁਹਾਡੇ ਤੋਂ ਉਸ ਵੇਲੇ ਤੱਕ ਹੀ ਖੁਸ਼ ਨੇ,
ਜਦੋ ਤੱਕ ਤੁਹਾਡੇ ਕੋਲੋਂ ਕੋਈ ਗਲਤੀ ਨਹੀਂ ਹੋ ਜਾਂਦੀ


ਕਦਰ ਕਰਨ ਦੀ ਹੀ ਤਾਂ ਗੱਲ ਆ ਸਾਰੀ,
ਨਹੀਂ ਤਾਂ ਭਾਵੇ ਪਿਆਰ ਹੋਵੇ ਜਾਂ ਰਿਸ਼ਤੇ, ਸਿਵਿਆ ਤੱਕ ਨਿੱਭ ਜਾਂਦੇ ਨੇ

ਪਹਿਲਾਂ ਟੈਲੀਵਿਜ਼ਨ ਵੀ ਪਰਦੇ ਵਾਲੇ ਹੁੰਦੇ ਸਨ
ਲੋਕ ਵੀ ਪਰਦਾ ਰੱਖਦੇ ਸਨ
ਹੁਣ ਟੈਲੀਵਿਜ਼ਨ ਬਿਨਾਂ ਪਰਦੇ ਵਾਲੇ ਤੇ
ਲੋਕਾਂ ਵੀ ਪਰਦੇ ਚੱਕ ਤੇ


ਸ਼ਾਇਦ ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਰੱਬ ਨੇ ਉਂਗਲਾਂ ਤਾਂ ਦਿੱਤੀਆਂ ਨੇ
ਕਿ ਕਿਸਮਤ ਮਿਹਨਤ ਕਰਨ ਨਾਲ ਬਣਦੀ ਏ,,ਲਕੀਰਾਂ ਨਾਲ ਨਹੀਂ,,

ਕਦਰ ਕਰਨੀ ਸਿੱਖੋ ਪਿਆਰ ਦੀ
.
ਟਾਇਮਪਾਸ ਲਈ ਤਾਂ ਅੱਜਕਲ
ਹੋਰ ਬਹੁਤ Technology ਆ ਗਈ…☝️

ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ,
ਪਰ ਵਖਤ⌚ਜਰੂਰ ਬਦਲਦਾ..