ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ
ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰਅੰਦਾਜ ਰੱਖੋ।😏

Loading views...



ਸਦਾ ਸੀਨੇ ਦੇ ਵਿੱਚ ਜਿਗਰਾ ਦਲੇਰ ਰੱਖੀ ਦਾ
ਐਵੇ ਕੀ ਲੈਣਾ ਛਾਤੀ ਡੌਲੇ 💪 ਮਿਣ ਮਿਣ ਕੇ

Loading views...

ਤੈਨੂ ਧੱਕੇ ਨਾਲ ਪੌਣਾ ਕੋਈਂ ਵੱਡੀ ਗਲ ਨਹੀ
ਮੈਂ ਜਿੱਦੀ ਜ਼ਰੂਰ ਹਾਂ ਪਰ ਬਤਮੀਜ਼ ਨਹੀਂ….

Loading views...

ਨੀ ਭੁਁਖੇ ਰਹਿਕੇ ਉਮਰਾ ਜੇ ਵਁਧ ਜਾਦੀਆ
ਫੇਰ ਤਾ ਗਰੀਬ ਨਈ ਸੀ ਕਦੇ ਮਰਨੇ””’
ਨਾ ਦੇਵੇ ਸਰਦਾਰਨੀ ਨੂੰ ਸੋਭਾ ਅਲੜੇ
ਆ ਲੋਕਾ ਪਿਁਛੇ ਲਁਗ ਛੋਛੇ ਬਾਛੇ ਕਰਨੇ ””
ਨੀ ਯਾਦ ਕਰ ਮੰਗਣੇ ਤੋ ਪਹਿਲਾ ਜਁਟ ਨੇ
ਤੇਨਾ ਇਹੇ ਇਁਕ ਰਁਖੀ ਸੀ ਸ਼ਰਤ ਗੋਰੀਏ
ਤੂੰ ਗੁਰੂ ਘਰੋ ਮੰਗੀ ਜਾਕੇ ਜੋ ਵੀ ਮੰਗਣਾ
ਮੈ ਪਰ ਰਁਖਣ ਨਈ ਦੇਣੇ ਏ ਵਰਤ ਗੋਰੀਏ..

Loading views...


ਨਿਮਰਤਾ ਨਾਲ ਰਹਿਨੇ ਅਾ
ਦਿਲ ਕਦੀ ਕਿਸੇ ਦਾ ਦੁਖਾੲਿਅਾ ਨਹੀ
ਨਸ਼ੇ ਵਾਲੇ ਕੋਲ ਬੈਠਦੇ ਨਹੀ…
ਅਾਪ ਸਰੀਰ ਨੂੰ ਕੋੲੀ ਲਾੲਿਅਾ ਨਹੀ

Loading views...

ਲੋਕੀ ਹਮੇਸਾ ਚੜਦੇ ਨੂੰ ਸਲਾਮ ਕਰਦੇ ਅਾ
ਯਾਰ ਤੇਰੇ ਨੂੰ ਹਮੇਸਾ ਚੜਦੇ ਤੋ ਚੜਦਾ ਸਲਾਮ ਕਰਦਾ ਅਾ…

Loading views...


Full ਆ ਚੜਾਈ ਤੇਰੇ ਯਾਰ ਦੀ ਨੀ,
ਪਰ ਲੋਕ ਦੇਖ ਨਹੀਂਉ ਜ਼ਰਦੇ…
ਓ ਤੇਰੇ ਪਿੰਡ ਦੇ ਦੋ – ਚਾਰ ਸਿੱਧੇ ਕਰਨੇ,
ਜਿਹੜੇ ਦੇਖ ਕੇ ਆ ਮੁੱਛ ਖੜੀ ਕਰਦੇ…

Loading views...


ਨੀ ਮੇਹਰ ਬਾਬੇ ਦੀ ਜੇ ਹੋਗੀ ਟੀ.ਵੀ ਉੱਤੇ ਆ ਜਾਵਾਗੇ
ਇੱਕ ਦਿਨ ਸਾਰਿਆ ਦੇ ਦਿਲਾਂ ਉੱਤੇ ਸਾਅ ਜਾਵਾਗੇ
ਹਾਲੇ ਨਵੀ-ਨਵੀ ਕੀਤੀ ਇੰਦਰ ਨੇ ਸ਼ੁਰੂਆਤ
ਥੋੜਾ ਟਾਇਮ ਲੱਗਣਾ
ਇੱਕ ਦਿਲ ਦੀ ਆ ਰੀਜ ਸਾਰਿਆ ਦੇ
ਦਿਲਾਂ ਵਿੱਚੋ ਵਿਹਮ ਕੱਢਣਾ

Loading views...

ਯਾਰ ਨਾਂ ਕਦੇ ਵੀ ਬੇਕਾਰ ਰੱਖੀਏ
ਉੱਚੇ ਸਦਾ ਵਿਚਾਰ ਰੱਖੀਏ
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ
ਐਵੇਂ ਨਾਂ ਦਿਲ ਵਿੱਚ ਖਾਰ ਰੱਖੀਏ

Loading views...

ਨਖਰੇ ਤਾਂ ਮੈ kiSmaT ਨੂੰ ਨੀ ਕਰਨ ਦਿੱਤੇ
kaMLiye ਤੂੰ ਕਿੱਦਾ kR ਜਾਏਗੀ :

Loading views...


ਕਦੋਂ ਤੈਨੂੰ ਕੀਤਾ propose ਕੁੜੀਏ ਨੀ,
ਮੈਂ ਕਦੋਂ ਦੱਸ ਦਿਲ ਤੇਰੇ ਨਾਮ ਕਰਤਾ !!
ਐਵੈਂ ਕੁੜੀਆਂ ਚ ਤੂੰ ਹਵਾ ਕਰੀ ਜਾਨੀ ਏਂ,
ਨੀ ਤੂੰ ਚੰਗਾ ਭਲਾ ਮੁੰਡਾ ਬਦਨਾਮ ਕਰਤਾ !!

Loading views...


ਤੇਰੇ ਵਾਂਗ ਥੁੱਕ ਥੁੱਕ ਨੀ ਚੱਟਦੇ ਮਿੱਤਰਾ
ਜਿੱਥੇ ਕੁੰਢੀ ਅੜਗੀ ਤਾ ਅੜਗੀ

Loading views...

Mere kol darling,baby kehn waali gf ta nhi
pr mere kol mainu raja beta kehn waali meri MAA hai…. 😊 love u MOM😘😘😘

Loading views...


ਫੂਕਰੇ ਬਣਦੇ ਨੀ ਨਾ ਹੀ ਫੂਕ ਛੱਕ ਦੇ..
ਕੰਮ ਗਲਤ ਦੇਣ ਬੰਦੇ ਨੂੰ ਥੱਲੇ ਲਾ ਨੀ
ਕੁੱਤੇ ਭੋਕਦੇ ਤੇ ਢੀਮ ਨਹੀਓ ਚੱਕਦੇ..
ੲਿੱਜਤ ਕਰਦੇ ਤੇ ਕਰੳੁਦੇ ਹਰ ਥਾਂ ਨੀ…

Loading views...

ਗਹਿਰਾਈਆਂ ਵਿੱਚ ਉਤੱਰ ਕੇ ਤੇਰੇ ਤੱਕ ਪਹੁੰਚ ਹੀ ਜਾਉਂਗਾ ਇੱਕ ਦਿਨ ,
ਜੇ ਤੂੰ ਸਮੁੰਦਰ ਦਾ ਮੋਤੀ ਆ ਤਾਂ ਮੈਂ ਵੀ ਗੋਤਾਖ਼ੋਰ ਹਾਂ

Loading views...

ਕਿੱਤੇ ਅੜ ਜੇ ਗਰਾਰੀ ਵੈਰ ਨਹੀੳੁ ਮੁੱਕਦਾ…
ਜਿਥੇ ਮੰਨੇ ਨਾ ਜਮੀਰ..ਸਿਰ ਨਹੀੳੁ ਝੁਕਦਾ..

Loading views...