ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
ਸੁਣਆ ਤੇਰੇ ਸ਼ਹਿਰ ਵਿੱਚ LOGO ਬੜਾ ਵਿਕਦਾ ਨੀ ਪਿੰਡਾਂ ਵਾਲਿਅਾਂ ਦੀ ਕੁੰਡੀ ਮੁੱਛ 〰ਦਾ..
List ਚ ਲਿਖ la main ਦਾਰੂ ni ਪੀਂਦਾ.. List ਚੋਂ cut ਕਾਲਾ ਮਾਲ ਕਰਦੇ.
ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ
🚶ਸਾਊ ਜਿਹੇ ਬੰਦੇ ਆ… ❤ਦਿਲ ਤੋਂ ਨਾ ਖੋਟੇ ਆ.., 😅ਸ਼ਾਂਤ ਰਹੀਏ ਤਾਂ ਗਊ…. ਜੇ ਅੜ ਗਏ ਤਾਂ ਝੋਟੇ🐗 ਆਂ…
ਮੇਰੇ ਸਤਗੁਰ ਮੈਨੂਂ ਓਹ ਸਬ ਕੁਜ਼ ਦਿਤਾ,,,. ਜੀਂਦੀ ਹਰ ਵੇਲੇ ਰਹੰਦੀ ਆ ਖੁਮਾਰੀ ਮਿਤਰੋ………… ਬਾਪੂ ਕੋਲੋ ਮਿਲੀ ਸਰਦਾਰੀ ਮਿਤਰੋ ………… Continue Reading..
ਵੈਰੀਅਾ ਲੲੀ ਹਮੇਸ਼ਾ ਅਾਪਣਾ ੲਿੱਕੋ ਹੀ ਜਵਾਬ ਅਾ ਜੇ ਤੁਸੀ ਨੀ ਸਿਧੇ ਪੁੱਤ ਤਾ ਦਿਮਾਗ ਅਾਾਪਣਾ ਵੀ ਖਰਾਬ ਅਾ 🔫
ਮੈ ਉਸ ਮੁਲਖ ਦੀ ਟਿਕਟ ਲੈਣੀ ਜਿਨੂੰ ਕਹਿੰਦੇ ਖ਼ਾਲਿਸਤਾਨ
Your email address will not be published. Required fields are marked *
Comment *
Name *
Email *