ਸ਼ੌਕੀਨੀ ਪੱਖੋਂ ਸਿਰੇ ਆ ਰਿਪੋਰਟ ਬੱਲੀਏ,
ਗਰੂਰ ਬਾਜੀਆ ਤੋਂ ਰਹਿੰਦਾ ਦੂਰ ਗੱਭਰੂ,
ਆਪਣੇ ਗਰੁੱਪ ਦੀ ਤਾਂ ਗੱਲ ਛੱਡਦੇ,
ਐਂਟੀ ਧੜੇ ਵਿੱਚ ਪੂਰਾ ਮਸ਼ਹੂਰ ਗੱਭਰੂ ।

Loading views...



ਨੀ ਤੂੰ ਬਣਦੀ Queen,
ਸੌਖੀਆਂ ਨਹੀਂ ਬਾਦਸ਼ਾਹਾਂ ਨਾਲ ਯਾਰੀਆਂ
.
ਜਿੰਨੇ ਕੁ Friend ਤੂੰ ਬਣਾਈ ਫਿਰਦੀ,
ਉਸ ਤੋਂ ਜਿਅਾਦਾ ਯਾਰਾਂ ਨੇ Block ਮਾਰੀਆਂ

Loading views...

ਪੱਥਰਾਂ ਨੂੰ ਪੀe ਕੇ ਵਿੱਚ ਪਾ ਲਿਆ ਕਰ

ਸਾਡੇ ਆਲੂ ਕਿਉਂ ਸਮੋਸਿਆ ਚ’ ਪਾਊਦੀ

ਜੇ ਐਨਾ ਮਾਣ ਚੰਡੀਗੜ੍ਹ ਤੇ

Loading views...

ਮੂੰਡਾ ਸਾਉ ਵੀ ਵਥੇਰਾ ਉਤੇ simple
ਜਿੰਹੀ ਲੁੱਕ ਰੱਖ਼ਦਾ. . . .
.
ਹਰ ਕੁੱੜੀ ਦੇਖ਼ ਕੇ . . .
.
. .
.
.
.
.
ਕਹਿੰਦੀ ਮੈਨੂੰ ਤਾਂ already ਬੁੱਕ ਲਗਦਾ.

Loading views...


ਮੈਨੂੰ ਵੀ ਨਹੀ ਭੋਰਾ ਚੰਗਾ ਲੱਗਦਾ, ਨੀ ਤੈਨੂੰ
ਵਾਰੀ ਵਾਰੀ ਪੁੱਛਾ ਰਾਹ ਚ ਰੋਕ ਕੇ
ਹਾਂ ਕਰਨੀ ਤਾ ਪਹਿਲੀ ਵਾਰੀ ਕਰਦੀ,
ਜੇ ਤੂੰ ਦੇਣਾ ਏ ਜਵਾਬ ਦੇਈ ਠੋਕ ਕੇ

Loading views...

ਭਾਵੇ ਰਸਤੇ ਨੇ ਮੁਸਕਿਲ ਤੇ ਮੰਿਜਲ ਵੀ ਦੂਰ ਏ ਜਿਦ ਸਾਡੀ ਵੀ
ਯਾਰਾਂ
ਫਤਿਹ ਕਰਨੀ ਜਰੂਰ ਏ

Loading views...


ਬੱਬੂ ਮਾਨ ਦਾ ਮੈਂ ਫੈਨ,
ਕੁੜੀਏ ਐਵੇ ਪਟੋਲਿਆ ਦੇ ਪਿੱਛੇ ਨੀ ਘੁੰਮਦਾ,
.
ਨੀ ਤੂੰ ‪Angry_Bird‬ ਵਰਗੀ,
‪Jatt‬ ਬਣ ਕੇ ਸ਼ਿਕਾਰੀ ਘੁੰਮਦਾ.. ♥

Loading views...


ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ‪ਜੱਟੀ‬ ‪ਪੱਟ_ਨਾ‬ ਹੋਣੀ ਵੇ,.. .
_ਸ਼ੌਕ_ਅਵੱਲੇ ‪ਖਰਚਾ_ਵੱਖਰਾ‬
ਤੈਥੋਂ ‪ਰੱਖ_ਨਾ_ਹੋਣੀਵੇ‬

Loading views...

ਕਦੋਂ ਤੈਨੂੰ ਕੀਤਾ propose ਕੁੜੀਏ ਨੀ,
ਮੈਂ ਕਦੋਂ ਦੱਸ ਦਿਲ ਤੇਰੇ ਨਾਮ ਕਰਤਾ !!
ਐਵੈਂ ਕੁੜੀਆਂ ਚ ਤੂੰ ਹਵਾ ਕਰੀ ਜਾਨੀ ਏਂ,
ਨੀ ਤੂੰ ਚੰਗਾ ਭਲਾ ਮੁੰਡਾ ਬਦਨਾਮ ਕਰਤਾ !!

Loading views...

Whatsapp ਤੇ ਲੱਗੀ DP ਤੇਰੇ ਯਾਰ ਦੀ_
ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ ਦੀ…!

Loading views...


Ja Marriage karwa lai..
jithe tere dil karda Mere ton
mintan teriyan honiya ni!

Loading views...


Na ਮੈ ਪਾਉਂਦੀ Gucci ਨਾ armani ਵੇ ,
Punjaji ਜੁੱਤੀ ਨਾਲ Suit, Desi ਜੱਟੀ ਦੀ Nishani Aha …

Loading views...

Fukri ਤਾਂ ਸਾਰੇ ਮਾਰ ਲੈਂਦੇ ਨੇ . .
ਬੰਦੇ ਕੋਲ Dildari ਹੋਣੀ ਚਾਹੀਦੀ ਆ . . .
Paise ਤਾਂ ਸਾਰੇ . . .?
.
.
ਕਮਾ ਲੈਦੇਂ,ਬੰਦੇ ਦੀ ‪‎Sardari‬ ਹੋਣੀ
ਚਾਹੀਦੀ ਆ

Loading views...


ਅਚਾਂਣ_ਚੱਕ ਟੱਕਰੇ ਤਾਂ ਦੇਖ ਲਈ ਦਾਂ,
ਐਵੇਂ ਅੱਗੇ ਪਿੱਛੇ ਗੇੜਿਆਂ ਮੈਂ ਲਾਉਦਾਂ ਨੀ,
ਜੇ ਪਹਿੱਲੀ ਵਾਰ ਅੱਲੜੇਂ ਤੂੰ ਹਾਂ ਨੀ ਕਰਨੀ,
ਤਾਂ ਦੂੰਜੀ ਵਾਰ mainu ਵੀ ਪੁੱਛਣ ਆਉਦਾਂ ਨਈ _ _ _

Loading views...