ਨਿਮਰਤਾ ਨਾਲ ਰਹਿਨੇ ਅਾ
ਦਿਲ ਕਦੀ ਕਿਸੇ ਦਾ ਦੁਖਾੲਿਅਾ ਨਹੀ
ਨਸ਼ੇ ਵਾਲੇ ਕੋਲ ਬੈਠਦੇ ਨਹੀ
ਅਾਪ ਸਰੀਰ ਨੂਂ ਕੋੲੀ ਲਾੲਿਅਾ ਵੀ ਨਹੀ

Loading views...



ਸਾਨੂੰ ਰੋਹਬ ਰੱਖਣ ਦੀ ਲੋੜ ਨਹੀ ਪੈਂਦੀ..,
ਸਾਡੀ ਸਰਦਾਰੀ ਰੋਹਬ ਨਾਲ ਲੇ ਕੇ ਤੁਰਦੀ ਆ.

Loading views...

ਡਰੇ ਤਾਂ ਤਦ ਨੀ ਜਦ ਇਕੱਲੇ ਖੜਦੇ ਸੀ…
ਹੁਣ ਤਾ ਸੁਖ ਨਾਲ਼ ਪਿੱਛੇ ਫੌਜ ਹੀ ਬੜੀ ਆ..

Loading views...

ਰੋਹਬ ਕਿਸੇ ਦਾ ਨਈ ਸਹਿੰਦਾ, ਮੌਜ ਆਪਣੀ ਚ ਰਹਿੰਦਾ,,
ਧੱਕੇ ਖਾ-ਖਾ ਕੇ ਬਣੇਆ,, ਐਨੀ ਛੇਤੀ ਵੀ ਨਈ ਢਹਿੰਦਾ…..!!

Loading views...


ਜਿਹਨੂੰ ਚੰਗੇ ਲਗਦੇ ਆ, ਗੱਲ ਬਾਤ ਕਰਕੇ ਦੇਖ ਲੋ,,
ਜਿਹਨੂੰ ਭੁਲੇਖਾ ਆ, ਮੁਲਾਕਾਤ ਕਰਕੇ ਦੇਖ ਲੋ…..!!

Loading views...

ਲੰਮੇ ਚੌੜੇ ਗੱਬਰੂ ਪੁੱਤ ਸਰਦਾਰਾਂ ਦੇ
.
ਸ਼ਹਿਰ ਤੇਰੇ ਦੀਅਾਂ ਭੀੜੀਅਾਂ ਗਲੀਅਾਂ ਮੋਢੇ ਭਿੜਦੇ ਯਾਰਾਂ ਦੇ 💪

Loading views...


ਕਿਉਂ_ਫੜ਼_ਮਾਰੀਏ_ਫੋਕੀ_ਸਾਨੂੰ_ਪਤਾ_ਅਸੀਂ ਕਿੱਥੇ_ਖੜਦੇ_ਆ………👊✌✌✌✌✌✌✌✌
ਅਜੇ_ਬਣੇ_ਨੀ_Star_ਮਿੱਤਰੋ_ਬਸ_ਸ਼ੌੰਕ_ਪੂਰੇ ਕਰਦੇ_ਆ…………✌✌✌✌✌

Loading views...


ਜੁੱਤੀ ਥੱਲੇ ਰੱਖੀਆ ਨੇ ਰਾਜ ਨੀਤੀਆ
ਕਦੇ ਕੁੜੀਆ ਦੇ ਪਿੱਛੇ ਨੀ ਲੜਾਈਆ ਕੀਤੀਆ….

Loading views...

ਜਿਹਨਾ ਨੂੰ ਹੁਣ ਨੀ ਮੇਰੀ Care ਮੇਰੇ ਮਰਨ ਤੋ ਬਾਂਅਦ ਜਿਹੜਾਂ ਮੇਰੇ ਭੋਗ ਤੇ ਆਇਆ,,
ਬਸ ਫਿਰ ਤਾ … ਉਤੇ ਜਾ ਕੇ ਜਲਦੀ warrant ਭੇਜੂੰ
……Airy saaB…..

Loading views...

ਸੁੱਤੇ ਸ਼ੇਰ ਨੂੰ ਜੋ ਛੇੜੇ
ਦਿਨ ਆਗੇ ਕਿਹਦੇ ਨੇੜੇ
ਨਵਾਂ ਉਠਿਆ ਕੋਈ ਕੌਡੀ ਦਾ ਮਲੰਗ ਲੱਗਦਾ
ਕਿਹਨੇ ਮਾਰਿਆ ਯਾਰਾਂ ਨੂੰ ਲਲਕਾਰਾ
ਕੋਈ ਜਿੰਦਗੀ ਤੋਂ ਤੰਗ ਲੱਗਦਾ …

Loading views...


ਕਿਸੇ ਨੂੰ ਖਰੀਦਣਾ ਨਹੀਂ ,ਕਿਸੇ ਅੱਗੇ ਵਿਕਣਾ ਨਹੀਂ
.
ਏਹੋ ਜਿਹੇ ਰੱਖ ਕੇ ਅਸੂਲ ਚੱਲੀਏ

Loading views...


ਕੁੜੀਅਾ ਜਿੰਨੀਆ ਮਰਜੀ ਸੈੱਟ ਕਰਲੋ
.
ਮਹਿਫਲ ਤਾਂ ਸਾਲੀ ਯਾਰਾ ਨਾਲ ਹੀ ਲਗਦੀ ਆ

Loading views...

▶ਠੱਗੀ ਠੋਰੀ 22 ਜੀ ਮਲੰਗ ਮਾਰਦੇ
ਅਸੀ ਬਾਪੂ ਦੀ ਕਮਾਈ ਨਾਲ ਡੰਗ ਸਾਰਦੇ ।
ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ ,
ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ ।

Loading views...


ਆਪਾਂ ਨੀਵੀਂ ਸੋਚ ਰੱਖਦੇ ਨਹੀਂ ।
ਗੱਲਾਂ ਜੋੜ ਜੋੜ ਅੱਕਦੇ ਨਹੀਂ ।
ਨਾਲੇ ਹੁੰਦੇ ਜਜ਼ਬਾਤ ਦਿਲ ਦੇ ।
ਐਵੇਂ ਗੰਦ ਮੰਦ ਲਿਖਦੇ ਨਹੀ।

Loading views...

ਪਿੰਡਾਂ ਦੇ ਕਾਕਿਆਂ ਬਾਰੇ ਕੀ ਪੁੱਛਦੀ?
ਡੌਲੇ 💪ਵੱਡੇ ਤੇ ਮੁੱਛਾਂ ਖੜਦੀਆਂ ਨੇ ,
ਏਹ ਦਸ਼ਵੀ ਪਾਸ ਹੀ ਪੱਟ ਲੈਦੇ,
ਜਿਹੜੀਆਂ B.tech ਦੇ ਿਵੱਚ ਪੜਦੀਆਂ ਨੇ।। .

Loading views...

ਚਲਦਾ ਏ TREND ਸ਼ਹਿਰ ਤੇਰੇ
CANDY CRUSH ਦਾ..?
.
.
.
.
.
.
.
ਅੱਤ ਕਰਵਾਉਂਦਾ ਪਿੰਡਾਂ ਵਿੱਚ
ਕੁੰਡੀ ਮੁੱਛ ਦਾ ਰਿਵਾਜ ਬੱਲੀਏ.

Loading views...