ਮੰਨਿਆ ਕੇ ਨਹੀ ਆਂ Star ਬੱਲੀਏ
.
.
.
.
.
.
.
.
.
.
ਪਰ ਥੋਡ਼ੀ ਬਹੁਤੀ ਅੱਤ ਤਾਂ ਕਰਾ ਈ ਦਿੰਦੇ ਆਂ

Loading views...



Jiyo‬ itna ki zindgi kam pad jaye
Haso itna ki rona muskil ho jaye
Kisi chiz ko pana to kismat ki baat hai
Magar chaho itna ki khuda b dene ko majboor ho jaye

Loading views...

ਬੀਬਾ ਇਨਾ ਨਾ ਉਡ ਹਵਾ ‘ਚ

ਤੇਰੇ ਵਰਗੀਆਂ ਨੂੰ ਮੈ ਕਛੁਆ ਤਖਾ ਕੇ ਕੱਢਦਾ ਵਾਂ।

Loading views...

ਕਿਸੇ ਨੇ ਪੁੱਛਿਅਾ ਕਿੱਥੇ ਰਹਿੰਦੇ ਹੋ ?
ਮੈ ਕਿਹਾ ਅੌਕਾਤ ਵਿੱਚ !
ਕਦੋਂ ਤੱਕ?
ਜਦੋਂ ਤੱਕ ਅਗਲਾ ਰਹੇ

Loading views...


ਜੇ ਦਿਲੋਂ ਮੁੰਡਿਆ ਤੂੰ ਚਾਹੇਗਾ ਤਾਂ ਹਰ ਦੁੱਖ ਸੁੱਖ ਫਰੋਲਾ ਗੇ…
ਜੇ ਆਕੜ ਨਾਲ ਬੁਲਾਵੇਗਾ ਫੇਰ ਏਦਾ ਹੀ ਬੋਲਾਗੇ

Loading views...

‘top’ ਦੀਆਂ ਕੁੜੀਆਂ ਦੇ ਆਉਣ ਰਿਸ਼ਤੇ___
ਮੁੰਡਾ ਅੱਡੇ ਨਾਲ ਲੱਗਦੀ ਜ਼ਮੀਨ ਵਰਗਾ___

Loading views...


Jatt da Ha putt gall khari krda
.
.
.
.
j koi Teda jiha dekha
Sidda mohh ta goda Dharda…

Loading views...


“Attitude ਬਿਲੋ ਸਾਡਾ ਨੀ”
“ਤੇਰੇ ਨਖਰਿਆ ਨੂੰ ਖਾਜੂਗਾ”
“ਤੂੰ ਕਿਨਾ ਈ ਸਭਾਲ ਕੇ ਰਖਲਾ ਨੀ”
“ਤੇਰਾ ਦਿਲ ਸਾਡੇ ਤੇ ਆਜੂਗਾ”

Loading views...

ਚਲੋ ਮੰਨਿਆ…
ਅਸੀਂ ਯਾਦ ਆਉਣ ਵਾਲਿਆਂ ਵਿਚੋ ਨਹੀ ਹਾ….
ਪਰ ਅਸਾਨੀ ਨਾਲ ਭੁਲਾ ਦੇਵੇ ਕੋਈ…..
ਐਨੈ ਮਾੜੇ ਵੀ ਨਹੀ ਹਾਂ…

Loading views...

ਅੰਦਾਜ਼ ਕੁਝ ਅਲੱਗ ਏ ਮੇਰੇ ਸੋਚਣ ਦਾ…
ਕਿਉਕਿ ਸਭ ਨੰੂ ਮੰਜਿਲਾ ਦਾ ਸ਼ੌਕ ਏ ਤੇ ਮੈਨੰੂ ਰਾਸਤਿਆ ਦਾ..

Loading views...


ਬਾਜ ਉੱਚੀਆਂ ਉਡਾਰੀਆ ਮਾਰਨ ਦੇ ਲਈ ,
ਕਦੇ ਕਬੂਤਰਾਂ ਨਾਲ ਨੀ ਸਲਾਹ ਕਰਦੇ |
ਜਦੋ ਸ਼ੇਰ ਸ਼ਿਕਾਰ ਤੇ ਨਿਕਲਦੇ ਨੇ ,
ਕਦੇ ਗਿੱਦੜਾਂ ਦੀ ਨੀ ਪਰਵਾਹ ੨ਰਦੇ

Loading views...


ਅੜਬ ਜਿਹੇ ਸੁਭਾਅ,
ਬਗਾਵਤੀ ਜਿਹੇ ਖੂਨ ਨੇ,
ਅਾਪਣੇ ਅਸੂਲ ਸਾਡੇ ਅਾਪਣੇ ਕਾਨੂੰਨ ਨੇ .

Loading views...

ਬਿਨਾ ਜਿਗਰੇ ਦੇ ਹਿੰਮਤ ਨੀ ਪੈਂਦੀ
ਜੇ ਪੁੱਤ ਕੋਈ ਦਲੇਰ ਮਾਰਨਾ…..
ਗਿੱਦੜਾ ਦਾ ਸੁਣਿਆ ਗਰੁੱਪ ਫਿਰਦਾ
ਕਹਿੰਦੇ ਸ਼ੇਰ ਮਾਰਨਾ

Loading views...


ਚਾਵਾਂ ਨਾਲ ਪਾਲੀ ਮਾਪਿਆਂ ਨੇ ਸਰਦਾਰਨੀ ਬਾਹਲੀ ਹੀ
CuTe ਆ
ਜਿਹੜੀਆ ਜੀਨਾਂ ਵਾਲੀਆ ਤੇ ਤੂੰ ਮਰਦਾ ਐ ਕਮਲਿਆ,
ਉਹਨਾਂ ਨੂੰ ਮਾਤ ਪਾਉਂਦੇ ਮੇਰੇ ਚੱਕਵੇਂ SuiTਆ …:-) 😊😊😊

Loading views...

ਜਿਮ ਦਾ ਏ ਨਸ਼ਾ ਬੱਲੀਏ..
ਅਸੀ ਐਬ ਨਾ ਰੱਖਿਅਾ ਕੋਈ..
ਫੱਕਰ ਸੁਭਾਅ ਏ ਯਾਰ ਦਾ..
ਨਾਂਰਾ ਪਿੱਛੇ ਨਾ ਕਦੇ ਅੱਖ ਰੋਈ..

Loading views...

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ.

Loading views...