ਉਹ ਪਿੰਡ ਮਿੱਤਰਾਂ ਦਾ

ਜਿੱਥੇ ਉੱਡਦੇ ਕਬੂਤਰ ਚੀਨੇ

Loading views...



ਮੈਨੂੰ ਡਰ ਹੈ ਕੀ ਕਿਧਰੇ ਤੂੰ ਮੈਨੂੰ ਪਿਆਰ ਨਾ ਕਰ ਬੈਠੇ
ਕਿਉ ਕੇ ਪਿਆਰ ਹਮੇਸ਼ਾ ਦੋ ਦਿਲਾਂ ਨੂੰ ਦੂਰ ਕਰਦਾ ਹੈ…

Loading views...

ਸੂਹੇ 💋 ਦੀ ਨਾ ਕਦੀ ਅਾਵਾਜ ਕੰਨਾ ਵਿਚ ਪਾੲੀ
ਤੇਰੇ ਬਿਨ ਹੁਣ ਜੀ ਲੱਗਦਾ ਨਾ ਕਹਿਣ ਵਾਲੀ ਨਾ ਰਹੀ

Loading views...

ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ …
ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ

Loading views...


ਚੱਲ ਨੀਂ ਜਿੰਦੇ ਮੇਰੀਏ, ਚੱਲ ਅਪਣੇਂ ਰਾਹਾਂ ਨੂੰ,
ਇੱਥੇ ਤਾਂ ਹਰ ਵਕਤ ਰਾਹੀ ਬਦਲਦੇ ਰਹਿੰਦੇ ਆ

Loading views...

ਓ ਮੈਂ ਕਿਰਸਾਨ ਮਿੱਟੀ ਦਾ ਬਾਵਾ , ਖੇਤੀਂ ਜੂਨ ਹੰਢਾਵਾਂ
ਦੁਨੀਆ ਦਾ ਢਿੱਡ ਭਰਦਾ-ਭਰਦਾ ਖ਼ੁਦ ਭੁੱਖਾ ਮਰ ਜਾਵਾਂ ।

Loading views...


ਭਰੋਸਾ ਤਾਂ ਆਪਣੇ ਸਾਹਾ ਦਾ ਵੀ ਨਹੀਂ ਹੈ
ਅਤੇ ਅਸੀਂ ਇਨਸਾਨਾਂ’ਤੇ ਕਰਦੇ ਆ

Loading views...


ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ..
ਜਿੰਨਾ ਨਾਲ ਸਾਝੇ ਸਾਹ…ਉਹੀ ਦਿਲ ਤੋੜਦੇ ਨੇ :/

Loading views...

ਬਸ ਇੱਕ ਹੀ ਖਵਾਇਸ਼ ਹੈ___ਮਾਪੇ ਕਦੇ ਇਹ ਨਾ ਕਹਿਣ__
ਜੇ ਤੂੰ ਨਾ ਹੁੰਦੀ____ ਤਾਂ ਸ਼ਾਇਦ____ ਚੰਗਾ ਹੁੰਦਾ__’;

Loading views...


ਅੱਜਕਲ ਰਿਸ਼ਤੇ ਵੀ ਮੋਬਾਈਲ ਫੋਨ ਵਾਂਗੂੰ ਹੋ ਗਏ ਨੇ,
ਲੋੜ ਪਈ ਤਾਂ ਗੱਲ ਕਰ ਲਈ, ਨਹੀਂ ਤਾਂ ਬਲੋਕ ਜਾਂ ਸਵਿੱਚ ਆਫ਼

Loading views...


ਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ
.
ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤ

Loading views...

ਮਾਂ ਬਾਪ ਬਿਨਾ ਜੱਗ ੳੁਤੇ ਕੋਈ ਨੀ ਸਹਾਰਾ
ਯਾਰਾ ਬਿਨਾ ਮੇਰਾ biba ਹੁੰਦਾ ਨੀ ਗੁਜ਼ਾਰਾ

Loading views...


ਨਮਕ ਦੀ ਤਰਾਂ ਹੋ ਗਈ ਆ ਜ਼ਿੰਦਗੀ
ਲੋਕੀ ਸਵਾਦ ਅਨੁਸਾਰ ਇਸਤੇਮਾਲ ਕਰ ਲੈਂਦੇ ਨੇ

Loading views...

ਆਪਣੇ ਅੰਦਰੋਂ ਹੰਕਾਰ ਨੂੰ ਕੱਢ ਕੇ ਖੁਦ ਨੂੰ ਹਲਕਾ ਕਰੋ
ਕਿਉਕਿ ਉੱਚਾ ਉਹ ਹੀ ਉਠਦਾ ਹੈ ਜੋ ਹਲਕਾ ਹੁੰਦਾ ਹੈ

Loading views...

ਬੰਦੇ ਨੂੰ ਉਸਦੇ ਗੁਣ ਉੱਚਾ ਕਰਦੇ ਹਨ… ਪਦਵੀ ਨੀ ।
ਕੁਤਬ ਮੀਨਾਰ ਤੇ ਬੈਠਕੇ ਕਾਂ .ਬਾਜ ਨੀ ਬਣਿਆ ਕਰਦੇ

Loading views...