Kuj Loka nu paRkhan Di Lodh hi ni hundi….
oh udha hi apni aukat dikha dine aa..

Loading views...



ਕੋੲੀ ਚਿੜੀ ਰਾਸਤਾ ਭੁਲ ਕੇ ਕਮਰੇ ਵਿੱਚ ਅਾ ਜਾਵੇ….
ਤਾ ੳੁਸਨੂੰ ਪੱਖਾ ਬੰਦ ਕਰਕੇ ਰਸਤਾ ਦਿਖਾੳੁਣਾ ਵੀ ਮੁਹੱਬਤ ਹੈ…

Loading views...

ਕੋਈ ਨੀ ਆਪਣਾ ਬਣਦਾ
ਲੱਖ ਵਟਾ ਲਓ ਪੱਗਾਂ ਨੂੰ .

Loading views...


ਠੋਕਰਾਂ ਮਾਰਨ ਵਾਲੇ ਜਿਉਦੇ ਰਹਿਣ
ਇਹਨਾ ਕਰਕੇ ਹੀ ਤਰੱਕੀਆ ਹੁੰਦੀਆ ਨੇ

Loading views...

ਮੇਰੇ ਤੋਂ ਖੁਸ਼ਨਸੀਬ ਤੇ ਮੇਰੇ ਲਿਖੇ ਲਫਜ਼ ਨੇ
ਜਿਹਨੂੰ ਕੁਝ ਦੇਰ ਤੱਕ ਕੋਈ ਨਿਗਾਹ ਪੜ੍ਹਦੀ ਤਾਂ ਹੈ

Loading views...


ਮੈਂ ਵੀ ਦੇਖਿਆ ਸੀ ਕਿਸੇ ਦਾ ਬਣਕੇ
ਪਰ ਸੱਚਿਆ ਦੀ ਕੋਈ ਨੀਂ ਕਦਰ ਕਰਦਾ॥

Loading views...


ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ…

Loading views...

ਚਿਹਰੇ ਦੀ ਸਾਦਗੀ ਤੇ ਸੁਭਾਅ ਵਿੱਚ ਸਰਲਤਾ,
ਇਨਸਾਨ ਨੂੰ ਸਦਾ ਜਵਾਨ ਰੱਖਦੇ ਹਨ।

Loading views...

ਕੇਹਂਦੀ ਮੇਰੇ ਬਿਨਾ ਤੇਰਾ ਕਿੱਥੇ ਸਰਦਾ
ਏਮੀ ਕਲੀ ਨੂੰ ਛੱਡ ਗਿਆ ਹੁਣ ਵੀ ਮੈਣੇ ਖਾਕੇ ਮੈਨੂੰ ਚੁੱਕਿਆ ਏ…hpy 😎

Loading views...


ਜਿੰਦਗੀ ਦਾ ਕੀ ਇਤਬਾਰ ਕਦੋਂ ਸਫ਼ਰ ਮੁੱਕ ਜਾਵੇ,
ਫੇਰ ਆਖੀ ਨਾ ਕਿ ਕਾਸ਼ ਇਹ ਵੀ ਕਰ ਲੈਂਦੇ !

Loading views...


ਮੇਰਾ ਵਖਤ ਬਦਲੀਆ ਐ ਰੁਤਬਾ ਨਹੀ
ਤੇਰੀ ਕਿਸਮਤ ਬਦਲੀ ਐ ਔਕਾਤ ਨਹੀ

Loading views...

ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ

ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ

Loading views...


ਦਿਲ ਇੰਨਾ ਭਰਿਆ ਪਿਆ ਜਜਬਾਤਾਂ ਨਾਲ
ਕੇ ਮੈ ਤੇਰੀ bewafai ਤੇ ਪੂਰੀ ਕਿਤਾਬ ਲਿਖ ਸਕਦਾ.

Loading views...

ਡਰ ਕਾਦਾ ਤਿੱਤਰਾਂ ਦਾ,
ਰੱਬ ਰੱਖਾ ਮਿੱਤਰਾਂ ਦਾ,

Loading views...