ਗੱਲਾਂ ਕਰ ਮੇਰੇ ਨਾਲ
ਮੈਨੂੰ ਤੇਰੀ ਚੁੱਪ ਤੰਗ ਕਰਦੀ ਆ



ਸੱਜਣਾਂ ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਐ,
ਫਿਰ ਇਨਸਾਨ ਕੀ ਚੀਜ਼ ਐ … ਸੋਹੀ

ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਂਗਾ …..
ਕਿਵੇ ਭਰੂਗੀ ੳੁਹ ਜਗਾ ਜਿੱਥੇ ਤੇਰੀ ਕਮੀ ਏ

ਹਜਾਰਾਂ ਕੋਸੀਸ਼ਾਂ ਦੇ ਬਾਵਜੂਦ ਵੀ ,, ਜੋ ਪੂਰੀਆਂ ਨਾਂ ਹੋ ਸਕੀਆਂ ,,
ਤੇਰਾਂ ਨਾਂ ਵੀ ਉਹਨਾਂ ਰੀਝਾਂ ਵਿੱਚ ਆਉਦਾ ਮਹਿਰਮਾਂ ,


ਵੱਢਣ ਰੁੱਖ ਆੲੇ ਸਨ..
..’ ਅਜੇ ਧੁੱਪ ਤੇਜ਼ ਹੈ ‘ ਕਹਿ ਕੇ, ਛਾਵੇਂ ਬਹਿ ਗੲੇ।

ਯਾਦਾਂ ਬੀਤੇ ਸਮੇਂ ਦੀਆਂ ਹੁੰਦੀਆ ਨੇ
ਆਉਣ ਵਾਲਾ ਸਮਾਂ ਤਾਂ ਚਿੰਤਾਵਾਂ ਹੀ ਦਿੰਦਾ ਹੈ


ਕਲੇ ਰਹਿ ਗਏ, Silent ਬਹਿ ਗਏ,
ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।


ਮੰਗਣਾ ਹੀ ਛੱਡ ਦਿੱਤਾ ਅਸੀਂ ਹੁਣ ਸਮੇਂ ਤੋਂ
ਕੀ ਪਤਾ ਸਮੇਂ ਕੋਲ ਇਨਕਾਰ ਕਰਨ ਦਾ ਵੀ ਸਮਾਂ ਨਾ ਹੋਵੇ…..

ਬੰਦਾ ਜਿੰਨ੍ਹਾਂ ਮਰਜੀ ਆਮ ਹੋਵੇ ,,
ਕਿਸੇ ਨਾ ਕਿਸੇ ਲਈ ਜ਼ਰੂਰ ਖਾਸ ਹੁੰਦਾ

ਚਾਪਲੂਸੀ ਤੇ ਛਿੱਟੇ ਮਾਰਨ ਦਾ ਹੁਨਰ ਨੀ ਅਾੲਿਅਾ…
ਨਹੀ ਤਾਂ ਤਰੱਕੀ ਅੱਜ Sadi ਵੀ ਬਥੇਰੀ ਹੁੰਦੀ॥


ਮੇਰੇ ਕੱਪੜਿਆਂ ਤੋਂ ਮੇਰੀ ਔਕਾਤ ਦਾ ਜਾਇਜ਼ਾ ਨਾ ਲਵੋ
84 ਲੱਖ ਕੱਪੜੇ ਬਦਲਕੇ ਇਹ ਕੱਪੜੇ ਨਸੀਬ ਹੋਏ ਆ


ਮੈਂ ਕਦੋਂ ਮੰਗਿਆ ਹੈ ਵਫਾਵਾਂ ਦਾ ਸਿਲਾ,
.
ਬਸ ਦਰਦ ਦੇਈ ਚੱਲ ਮੁਹੱਬਤ ਵੱਧਦੀ ਜਾਣੀ ਐ।।

ਅੱਜ ਤੈਨੂੰ ਦੱਸਾਂ ਨਿਸ਼ਾਨੀ , “ਉਦਾਸ” ਰਹਿੰਦੇ ਲੋਕਾਂ ਦੀ,,
ਕਦੀ ਗੌਰ ਨਾਲ ਦੇਖੀ , ਉਹ ਅਕਸਰ “ਹੱਸਦੇ” ਬਹੁਤ.ਨੇ,, !!


ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ,
ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ””

ਸ਼ਾਹਾਂ ਨਾਲੋਂ ਖੁਸ਼ ਨੇ ਮਲੰਗ ਦੋਸਤੋ….
ਗੂੜੇ ਫਿੱਕੇ ਜ਼ਿੰਦਗੀ ਦੇ ਰੰਗ ਦੋਸਤੋ…

ਹੁਣ ਤੂੰ ਮੇਰੀ ਸ਼ਕਲ ਵੀ ਦੇਖਣਾ ਨਹੀਂ ਚਾਹੁੰਦੀ…
ਕਦੇ ਰਹਿੰਦੀ ਸੀ ਮੇਰਾ ਪਰ੍ਸ਼ਾਵਾ ਬਣ ਕੇ