ਅੱਗੇ ਲੋਰੀਆਂ ਬੇਬੇ ਦਿੰਦੀ ਸੀ
ਹੁਣ ਇਹ ਕੰਮ ਹੇਡਫੋਨ ਕਰਦੇ ਨੇ
ਜਰੂਰੀ ਨਹੀਂ ਕਿ ਯਾਰ ਸੋਹਣਾ ਹੋਣਾ ਚਾਹੀਦਾ,
ਪਰ ਉਸ ਦੇ ਦਿਲ ਵਿੱਚ ਕੋਈ ਹੋਰ ਨਹੀਂ ਹੋਣਾ ਚਾਹੀਦਾ…
ਹਰ ਇੱਕ ਤੇ ਭਰੋਸਾ ਨਾਂ ਕਰੋ
ਦੇਖਣ ਨੂੰ ਤਾਂ ਲੂਣ ਵੀ ਖੰਡ
ਵਰਗਾ ਲੱਗਦਾ ਹੈ।👀
ਮਾੜੀ ਕਿਸਮਤ ਹੁੰਦੀ ਆ ਓਹਨਾ ਲੋਕਾ ਦੀ
ਜਿਹਨਾ ਦੇ ਪਿਆਰ ਦੀ ਕੋਈ ਕਦਰ ਨੀ ਪਾਉਂਦਾ.
ਪਿੰਡ ਵਾਲਾ ਸੂਰਜ ਜੋ ਸਫ਼ੈਦਿਆਂ ਵਿਚੋਂ ਚੜ੍ਹਦਾ ਤੇ ਰੂੜੀਆਂ ਵਿਚ ਛੁਪ ਜਾਂਦਾ ਏ
ਮੈਨੂੰ ਨਹੀਂ ਚਾਹੀਦਾ ਸਮੁੰਦਰ ‘ਚੋਂ’ ਚੜ੍ਹਨ ਵਾਲਾ ਸੂਰਜ ਤੇ ਪਹਾੜਾਂ ਵਿਚ ਛੁਪ ਜਾਣ ਵਾਲਾ
ਰੱਬਾ ਕਿਸੇ ਦੀ ਲੱਤ ਬਾਂਹ ਨਾ ਟੁੱਟੇ,
ਦਿਲ -ਦੁਲ ਟੁੱਟਣਾ ਤਾਂ ਅਾਮ ਗੱਲ ਅਾ …
ਬਹੁਤੇ ਮਿੱਠਿਆਂ ਤੋਂ ਬਚੀ ਸੱਜਣਾ
ਏ ਦੁਨੀਆਂ ਮਤਲਬ ਦੀ
ਖਹਿਰਾ ✍️
“ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ🤗
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ
ਛੋਟੀ Height ਹੋਣਾ ਕੋਈ ਬਹੁਤ ਵੱਡੀ ਸਮਸਿਆ ਨਹੀ
.
ਪਰ ਛੋਟੀ ਸੋਚ ਹੋਣਾ ਬਹੁਤ ਵੱਡੀ ਸਮਸਿਆ ਅਾ
ਤੂੰ ਭਰੋਸੇ🤞 ਦੀ ਗੱਲ ਕਰਦਾ, ਸੱਜਣਾ
ਹੁਣ ਤਾਂ ਅਸੀਂ,
ਜੀਂਦਰਾ🔐 ਲਾ ਕੇ ਵੀ ਚਾਰ ਵਾਰ ਖਿੱਚ ਕਿ ਦੇਖਦੇ ਹਾਂ,,
ਬਹੁਤੇ ਦਿਮਾਗ ਵਾਲੇ ਨਹੀ ਜਾਣ ਸਕਦੇ, ਹਾਲ ਕਿਸੇ ਦਿਲ ਦਾ,
ਏਸ ਝੱਲੇ ਦਿਲ ਨੂੰ ਸਮਝਣ ਲਈ, ਤਾਂ ਝੱਲੇ ਹੋਣਾ ਪੈਦਾਂ ੲੇ……
ਮੇਰੀ ਲਿਖੀ ਗੱਲ ਨੂੰ ਹਰ ਕੋਈ ਸਮਝ ਨਹੀਂ ਪਾਉਂਦਾ
ਕਿਉਂਕਿ ਮੈਂ ਅਹਿਸਾਸ ਲਿਖਦਾ ਤੇ ਲੋਕ ਅਲਫਾਜ਼ ਪੜਦੇ ਨੇ।
KaDer Na Payi tu AllRre jajbatan Di
Tu ta Asqik Nikli kurre Hallatan
Di
Tu ਹੱਥ ਸ਼ੱਡਿਅਾ ਮੈਂ ਰਾਹ ਬਦਲ ਲਿਅਾ
Tu ❤ਦਿਲ ਬਦਲਿਅਾਂ ਮੈ ਸੁਭਾਹ😠 ਬਦਲ ਲਿਅਾ #
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ, ♡
♡
ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ..
ਗੱਲਾਂ ਵੀ ਉਹਨਾਂ De ਹੀ Hundia ਆ,
ਜਿਹਨਾਂ ਦੀ Koi Gal ਬਾਤ Hundi Aaa..