ਜੋ ਤੁਹਾਡੇ ਕੋਲ ਹੁਣ ਹੈ ਉਸ ਲਈ ਹਮੇਸ਼ਾ ਜਿੰਦਗੀ ਦੇ ਸ਼ੁਕਰਗੁਜ਼ਾਰ ਰਹੋ
ਜ਼ਿਸਮਾਂ 🫂 ਦੇ ਏਨਾ ਨੇੜੇ ਹੋਣ ਦਾ ਕੀ ਫ਼ਾਇਦਾ, ਜੇ ਸਾਂਝ ਨਾ ਪਈ ਜ਼ਜ਼ਬਾਤਾ ਦੀ, ਉਹ ਇਸ਼ਕ ❤️ ਹੀ ਕੀ Continue Reading..
ਹਾਂ, ਨਹੀਂ ਜਾਣਾ ਕਿਤੇ ਬਸ ਤੁਰਨ ਦਾ ਹੀ ਸ਼ੌਕ ਹੈ ਮੇਰਿਆਂ ਪੈਰਾਂ ਨੂੰ ਏਨਾ ਇਸ਼ਕ ਹੈ ਰਾਹਵਾਂ ਦੇ ਨਾਲ
ਰਾਸਤੇ ਸਮੁਦ੍ਰਾਂ ਦੇ ਪਿਛੇ ਝੀਲ ਤੋਂ ਜੱਜਮੈਟ ਕਰ ਲਾਈਐ ਡੈਡ ਮੀਲ ਤੌ
ਹੋਣੀ ਬਾਪੂ ਨੇ ਗਵਾਈ ਐ ਜਵਾਨੀ, ਐਵੇਂ ਨੀ ਜਵਾਨ ਹੁੰਦੇ ਪੁੱਤ ਸੱਜਨਾ!!
ਅਜੇ ਉਹ ਦਿਨ ਆਉਣੇ ਆ ਜਦੋਂ ਮੈਂ ਤੇਰੇ ਦਿਲ ਵਿਚ ਧੜਕਨਾ ਏ ਫਿਰ ਮੇਰੇ ਨਾਲੋ ਕਿਤੇ ਜਿਆਦਾ ਤੂੰ ਤੜਫਣਾ ਏ…hpy
ਅਧੂਰਾ ਹੈ ਇਸ਼ਕ ਤੇਰੇ ਨਾਮ ਤੋਂ ਬਿਨਾ ਜਿਵੇ ਅਧੂਰਾ ਹੈ ਦਿਨ ਸ਼ਾਮ ਦੇ ਬਿਨਾ !!
ਜੇ ਛਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ, ਤੇਰਾ ਆਖਰੀ ਸ਼ਬਦ “ਅਲਵਿਦਾ ” ਮੇਰੇ ਤੋਂ ਨਹੀ ਜਰ ਹੋਣਾ |
jhootiya na khaeya kr sohan mereya ve mein mapeya de ladli ha dhee
Your email address will not be published. Required fields are marked *
Comment *
Name *
Email *