ਹਮੇਸ਼ਾ ਨਿਅਤ ਸਾਫ਼ ਰੱਖੋ ਫੈਸਲਾ ਕਰਮਾ ਦਾ ਹੋਵੇਗਾ ਕਮਾਈ ਦਾ ਨਹੀਂ
ਕਿਸਾਨੀ ਸਾਡਾ ਕਿੱਤਾ ਹੀ ਨਹੀਂ ਸਾਡੀ ਪਹਿਚਾਣ ਹੈ, ਸ਼ਾਨ ਹੈ!!!
ਦੀਵਾ ਹੋਵੇ ਤਾਂ ਦੀਵੇ ਨੂੰ ਬਾਲ ਦਿਆਂ ,, ਰੋਗ ਹਨੇਰੇ ਦਾ ਸੀਨੇ ਵਿੱਚ ਗਾਲ ਦਿਆਂ ..
ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ ਜ਼ਿੰਦਗੀ ਚ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।
ਜੋ ਵੀ ਇਨਸਾਨ ਕਿਸੇ ਗੱਲ ਦੇ ਜਿਆਦਾ ਮਤਲਬ ਕੱਡੇਗਾ ਅਕਸਰ ਉਹੀ ਇਨਸਾਨ ਮਤਲਬੀ ਨਿਕਲ ਜਾਂਦਾ
ਪੁੱਤ ਪੱਗ ਦਾ ਬਾਜ ਤੇ ਧੀ ਪੱਗ ਦੀ ਲਾਜ ਹੁੰਦੀ ਏ
ਜਰੂਰੀ ਨਹੀਂ ਕਿ ਯਾਰ ਸੋਹਣਾ ਹੋਣਾ ਚਾਹੀਦਾ, ਪਰ ਉਸ ਦੇ ਦਿਲ ਵਿੱਚ ਕੋਈ ਹੋਰ ਨਹੀਂ ਹੋਣਾ ਚਾਹੀਦਾ…
ਗੱਲ ਤਾ ਸਾਰੀ ਯਕੀਨ ਦੀ ਹੁੰਦੀ ਆ ਰੱਬ ਤੇ ਮੁਹੱਬਤ ਕਿਹੜੇ ਦਿਸਦੇ ਨੇ ਕਿਸੇ ਨੂੰ
ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ ,, ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ,, 😊😊
Your email address will not be published. Required fields are marked *
Comment *
Name *
Email *