ਕੁਝ ਲੋਕਾਂ ਦੀ ਕਿਸਮਤ ਇਹਨੀ ਖ਼ਰਾਬ ਹੁੰਦੀ ਹੈ ਕਿ
ਇੱਕਲੇ ਰਹਿਣਾ ਹੀ ਕਿਸਮਤ ਵਿੱਚ ਹੁੰਦਾ ਹੈ….!!

Loading views...



ਸਹੁੰ ਖਾ ਕੇ ਮੁੱਕਰਿਆਂ ਦਾ ਇਤਬਾਰ ਨੀ ਹੁੰਦਾ…..
ਜੇ ਇੱਕ ਵਾਰੀ ਦਿਲ ਟੁੱਟ ਜਾਵੇ ਮੁੜਕੇ ਪਿਆਰ ਨੀ ਹੁੰਦਾ..

Loading views...

ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺
ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥

Loading views...

ਦੁੱਖ ਤਾਂ ਬਹੁਤ ਹੋਇਆ ਤੇਰੇ ਜਾਣ ਦਾ
ਪਰ ਫਿਰ ਸੋਚਦਾ ਤੇਰੇ ਨਾਲ ਕਿਹੜਾ ਸੁਖੀ ਸੀ

Loading views...


ਦੀਵੇ ਦੀ ਲੋ ਵਾਂਗੂੰ ਜ਼ਿੰਦਗੀ ਦਾ ਖੇਲ…
ਬੁਝ ਜਾਣਾ ਦੀਵਾ ਜਦ ਮੁਕ ਜਾਣਾ ਤੇਲ .

Loading views...

ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ,
ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ

Loading views...


ਕੌਣ ਭੁਲਾ ਸਕਦਾ ਹੈ ਕਿਸੇ ਨੂੰ ..
ਬਸ ਆਕੜਾਂ ਹੀ ਖ਼ਤਮ ਕਰ ਦਿੰਦੀਅਾ ਨੇ ਰਿਸ਼ਤੇ ਨੂੰ.

Loading views...


ਤੇਰੇ ਹੱਸਣ ਦਾ ਅਸਰ ਸਾਡੀ ਸਿਹਤ ਤੇ ਹੂੰਦਾ ਤੇ
ਲੋਕ ਪੁੱਛਦੇ ਆ ਦਵਾਈ ਦਾ ਨਾਮ ਕੀ ਆ….!!!

Loading views...

ਮੰਨਤਾਂ ਅਤੇ ਮਿੰਨਤਾਂ ਕੁਝ ਵੀ ਕੰਮ ਨਹੀ ਆਉਂਦੀਆ,
ਚਲੇ ਹੀ ਜਾਦੇ ਨੇ ਉਹ ਜਿੰਨਾ ਨੇ ਜਾਣਾ ਹੁੰਦਾ ਹੈ

Loading views...

“ਝਾੜੂ ਪੋਚਾ ਵੀ ਪੈਣਾ ਕਰਨਾ
ਕੱਲੇ ਲਵਯੂ ਨਾਲ ਨੀ ਸਰਨਾ”

Loading views...


ਤੇਰੀ ਨਿਅਤ ਹੀ ਨਹੀਂ ਸੀ….ਨਾਲ ਤੁਰਨ ਦੀ…
ਨਹੀਂ ਤਾਂ ਨਿਭਾਉਣ ਵਾਲੇ….ਰਸਤਾ ਨਹੀਂ ਦੇਖਦੇ….!!!

Loading views...


ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ
.
ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ ਰੱਖਿਆ ਕਰ

Loading views...

ਚੋਗਾ ਸਭ ਨੇ ਚੁਗਣਾ ਸਭ ਦਾ Different Luck ਹੁੰਦਾ ,
ਕਿਸੇ ਦਾ ਜਰੀਆ Office ਕਿਸੇ ਦਾ Truck ਹੁੰਦਾ

Loading views...


ਮੈਂ ਬਚਾਉਂਦਾ ਰਿਹਾ ਸਿਉਂਕ ਤੋਂ ਘਰ ਆਪਣਾ..
ਕੁੱਝ ਕੁਰਸੀ ਦੇ ਕੀੜੇ ਮੇਰਾ ਮੁਲਕ ਖਾ ਗਏ

Loading views...

ਇੱਕ ਦਿਨ ਕੋਈ ਖਾਸ ਤੁਹਾਨੂੰ ਇਸ ਤਰਾਂ ਮਿਲੇਗਾ।
ਕਿ ਤੁਹਾਡੇ ਟੁਕੜੇ ਫਿਰ ਤੋਂ ਪਹਿਲਾਂ ਵਾਂਗ ਜੁੜ ਜਾਂਣਗੇ।

Loading views...

ਤੇਰੇ ਮੇਰੇ ਪਿਆਰ ਦੀ ਉਮਰ ਭਾਂਵੇ ਥੋੜ੍ਹੀ ਸੀ
ਪਰ ਸੱਜਣਾ ਮੇਰੇ ਦਿਲ ਨੂੰ ਤੂੰ ਆਖਰੀ ਸਾਹ ਤੱਕ ਯਾਦ ਰਹੇਂਗਾ

Loading views...