ਖੁਸ਼ੀ ਮੇਰੀ ਵੀ ਕੱਚ ਵਰਗੀ ਸੀ।
ਨਾ ਜਾਣੇ ਕਿਉ ਮੇਰੇ ਆਪਣਿਆ ਨੂੰ ਚੁੱਭ ਗਈ ।🙄😥
Loading views...
ਖੁਸ਼ੀ ਮੇਰੀ ਵੀ ਕੱਚ ਵਰਗੀ ਸੀ।
ਨਾ ਜਾਣੇ ਕਿਉ ਮੇਰੇ ਆਪਣਿਆ ਨੂੰ ਚੁੱਭ ਗਈ ।🙄😥
Loading views...
ਝੁਕੋ ਓਨਾ ਹੀ, ਜਿੰਨਾਂ ਜਰੂਰੀ ਹੋਵੇ,
ਬੇਵਜਾਹ ਝੁਕਦੇ ਜਾਣਾ
ਦੂਸਰੇ ਦੇ ਹੰਕਾਰ ਨੂੰ ਹੀ ਵਧਾਉਦਾ ਹੈ।
Loading views...
ਐਨੀਆ ਠੋਕਰਾਂ ਦੇਣ ਲਈ ਸੁਕਰੀਆ ਐ🙏🙏 ਜਿੰਦਗੀ, ਚੱਲਣ ਦਾ ਨਾ ਸਹੀ, ਸੰਭਲਣ ਦਾ ਤਾਂ ਹੁਨਰ ਆ ਗਿਆ।🙏
Loading views...
ਰਿਸ਼ਤਿਆ ਦੇ ਵਹਿਮ ਵਿੱਚ ਇੱਕ-ਇੱਕ ਦਿਨ ਗੁਜ਼ਰ ਜਾਂਦਾ ਹੈ….ਪਰ ਸੱਚ ਇਹ ਹੈ ਕਿ ਖ਼ੁਦ ਦੇ ਬਿਨਾ ਕੋਈ ਆਪਣਾ ਨਹੀਂ ਹੁੰਦਾ…..
Loading views...
ਕੋਈ ਕਰਦਾ ਹੋਵੇ ਜੇ ਪਿਆਰ SoHniye
ਕਦਰ ਕਰੀ ਦੀ ਨਖਰੇ ਨੀ ਕਰੀ ਦੇ
Loading views...
ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ,,
ਪਰ ਤੁਸੀ ਸਾਰਿਆ ਦੀ ਪਸੰਦ ਨਹੀ ਬਣ ਸਕਦੇ,,
Loading views...
ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ ,, ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ,, 😊😊
Loading views...
ਪਿਅਾਰ ਕਰਨਾ ਸਿੱਖਿਅਾ ਹੈ ਨਫਰਤ ਦਾ ਕੋੲੀ ਜੋਰ ਨਹੀ ਬਸ ਤੂੰ ਹੀ ਹੈ ੲਿਸ ਦਿਲ ਵਿਚ ਦੂਸਰਾ ਕੋੲੀ ਹੋਰ ਨਹੀ 💝💝💝💝
Loading views...
ਸਕੂਲੋ ਆਉਣਾ ਤੇ ਸੁਟਣਾ ਬੈਗ।
.
.
.
ਜਾਣਾ ਲੁੱਟਣ ਪਤੰਗ ਉਹ ਵੀ ਕੀ ਦਿਨ ਸੀ।
Loading views...
ਮਰਹਮ ਦੀ ਜ਼ਰੂਰਤ ਨਹੀਂ ਮੈਨੂੰ…..
ਜ਼ਖ਼ਮ ਦੇ ਕੇ ਘੱਟ ਤੋਂ ਘੱਟ ਹਾਲ ਤਾਂ ਪੁੱਛ ਲਿਆ ਕਰ…
Loading views...
ਹਵਾਵਾਂ ‘ਚ ਕਿਉਂ ਨਈਂ ਤੂੰ ਲਿਖਦਾ ਮੁਹੱਬਤ
ਤੂੰ ਸ਼ਾਇਰ ਏਂ ਫਿਰ ਏਨਾ ਮਜ਼ਬੂਰ ਕਿਉਂ ਹੈਂ,
– ਸੁਰਜੀਤ ਪਾਤਰ
Loading views...
ਇਹ ਮੁਹੱਬਤ ਦਾ ਦਰਦ ਮੇਰੇ ਸੀਨੇ ਵਿੱਚ ਵੱਸ ਗਿਆ
ਹੁਣ ਮੈਨੂੰ ਲਿਖਣ ਲਈ ਕੁੱਝ ਸੋਚਣ ਦੀ ਲੋੜ ਨਹੀਂ॥
Loading views...
ਰਿੰਸ਼ਤਿਆਂ ਵਿੱਚ ਸ਼ੱਕ ਤੇ ਮੈਗੀ ਵਿੱਚ ਪਾਣੀ
ਜਿੰਨਾਂ ਜਿਆਦਾ ਹੋਵੇਗਾ ਸਭ ਕੁੱਝ ਬਰਬਾਦ ਹੋ ਜਾਣਾ॥
Loading views...
ਤੂੰ ਆਪਣੀ ਨੀਅਤ ਤੇ ਗੌਰ ਕਰਕੇ ਦੱਸੀ
ਤੈਨੂੰ ਮੁਹੱਬਤ ਕਿੰਨੀ ਸੀ ਤੇ ਮਤਲਬ ਕਿੰਨੇ ਸੀ॥
Loading views...
ਚਿਹਰੇ ਤੇ ਜੋ ਮਰਦੇ ਨੇ
ਉਸਨੂੰ ਮਰਨਾ ਨਹੀਂ ਭਟਕਣਾ ਕਹਿੰਦੇ ਨੇ….!!!
Loading views...
ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ…
ਜਿਹਨਾ ਅਸੀ ਸੋਚ ਲੈਂਦੇ ਹਾਂ…..!!!😞😞
Loading views...