ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ ,, ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ,, 😊😊
Related Posts
ਆਪੋ-ਆਪਣੀ ਫਿਤਰਤ ਤੇ ਆਪੋ-ਆਪਣੇ ਜਜਬਾਤ ਨੇ.. ਤੈਨੂੰ ਸ਼ੌਕ ਨੇ ਬਦਲਿਆ…. ਤੇ ਮੈਨੂੰ ਬੁਰੇ ਹਾਲਾਤ ਨੇ ..
ਕਿਸ ਬਹਾਨੇ ਕਰੀਏ ਉਹਨਾਂ ਨਾਲ ਮੁਲਾਕਾਤ ਮੈ ਸੁਣਿਆ ਉਹ ਤਾ ਚਾਹ ਵੀ ਨਹੀ ਪੀਦੇਂ
ਦੁਨੀਆ ਵਿੱਚ ਸਿਰਫ 5% ਲੋਕ ਗਰਮੀ ਨਾਲ ਸੜਦੇ ਨੇ। ਤੇ ਬਾਕੀ ਸਾਰੇ ਇੱਕ ਦੂਜੇ ਤੋਂ ਸੜੀ ਜਾਂਦੇ ਆ
ਗੁਣ ਭਾਵੇ ਦੁਸਮਣ ਦੇ ਵੀ ਹੋਣ,ਅਪਣਾ ਲੳ .. ਔਗੁਣ ਭਾਵੇ ਗੁਰੂ ਦੇ ਵੀ ਹੋਣ ,ਤਿਆਗ ਦਿਉ
ਮੇਰੇ ਮੱਥੇ ਟੇਕਿਆਂ ਦੀ ਕਦਰ ਪਾਂਈ ਦਾਤਿਆਂ, ਲੋਕਾਂ ਭਾਣੇ ਅਸੀ ਤਾਂ ਤੇਰੇ ਘਰ ਵੀ ਕੁੜੀਆਂ ਵੇਖਣ ਹੀ ਆਉਣੇ ਆਂ,,,**…
ਇਥੇ ਕਦਰ ਪਿਉ ਦੇ ਬੋਲਾਂ ਦੀ ਕੋਈ ਵਿਰਲਾ ਹੀ ਕਰਦਾ ਏ ਮਿਰਜੇ ਲੱਖਾਂ ਫਿਰਦੇ ਨੇ ਪਰ ਸਰਵਣ ਕੋਈ ਕੋਈ ਬਣਦਾ Continue Reading..
ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ ਐਨੇ ਮਹਿੰਗੇ ਵੀ ਨੀ ਯਾਰ ਬੱਲੀਏ (Lakhwinder sidhu)
ਓਸ ਮੋੜ ਤੱਕ ਨਿਭਾਉਣਾ ਜੇ ਤੂੰ ਸਾਥ ਮੇਰਾ ਚਾਲ ਐਨੀ ਕੁ ਰੱਖੀਂ ਕਿ ਉਹ ਮੋੜ ਹੀ ਨਾ ਆਵੇ ।
