Sub Categories

ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ,
ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ”

Loading views...



ਮੰਨਿਆ ਕਿਸਮਤ ਤੋਂ ਕਦੀਂ ਕੋਈ ਨਹੀਂ ਜਿੱਤਿਆ ਮਗਰ
ਚੰਗੀਆਂ ਨੀਤਾਂ ਦੇ ਫਲ ਤਾਂ ਰੱਬ ਜ਼ਰੂਰ ਦੇਂਦਾ ਏ..!!

Loading views...

ਜਿਂਦਗੀ ਚ ਖੁਸ਼ ਰਹਿਣ ਦਾ ਤਰੀਕਾ,
ਕਿਸੇ ਤੋ ਕੋਈ ਉਮੀਦ ਨਾ ਰੱਖੋ

Loading views...

ਹਾਏ ਓ ਮੇਰੀਆਂ ਰੱਬਾ
ਪੰਜਾਬ ਨੂੰ ਚਿੱਟੀ ਫਫੂਦੀ ਲੱਗ ਗਈ
ਸਿਰ ਉਪਰੋ ਖਾਈਂ ਜਾਦੀ ਹੈ
ਅੱਗੇ ਪੰਜਾਬ ਨੂੰ ਵੱਧਣ ਨਹੀਂ ਦੇਦੀ

Loading views...


ਸਿੱਖ ਧਰਮ ਨੂੰ ਬਚਾਉਣਾ ਹੈ ਤਾਂ
ਪੰਜਾਬ ਦੇ ਭਵਿੱਖ ਲਈ ਕੁੱਝ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ
ਕਿਉਂ ਕੇ ਪੰਜਾਬੀ ਲੋਕ ਦੁਸਰੇ ਧਰਮ ਵੱਲ ਜਾਣ ਲਈ
ਸੰਪਰਕ ਕਰ ਰਹੇ ਹਨ ਪੰਜਾਬ ਬਚਾਓ ਸਿੱਖ ਕੌਮ ਬਚਾਓ

Loading views...

ਪੰਜਾਬੀ ਭਾਸ਼ਾ ਲਿਖੋ
ਪੰਜਾਬੀ ਪੜ੍ਹੋ ਪੰਜਾਬੀ ਬੋਲੋ
ਸ਼ਰਮ ਦੀ ਕੋਈ ਗੱਲ ਨਹੀਂ ਹੈ
ਤੁਹਾਨੂੰ ਕੌਣ ਰੋਕ ਰਿਹਾ ਹੈ

Loading views...


ਤੇਰੇ ਜਾਣ ਤੋਂ ਬਾਅਦ ਪੱਤਾ ਨੀ ,
ਮੈਂ ਜਿੰਦਗੀ ਜੀਣਾ ਹੀ ਕਿਉਂ ਭੁੱਲ ਗਿਆ,
ਆਪ ਤਾਂ ਤੁਸੀਂ ਚੱਲੇ ਗਏ,
ਪਰ ਮੇਰੇ ਹੱਸੇ ਨਾਲ ਹੀ ਲੈ ਗਏ, RG

Loading views...


ਯਾਦ ਤੇਰੀ ਬਹੁਤ ਆਉਂਦੀ ਆ,
ਤੁਸੀਂ ਇੰਨਾ ਦੂਰ ਕਿਉਂ ਚੱਲੇ ਗਏ,
ਤੇਰੀ ਉਡੀਕ ਆਉਣ ਦੀ ਮੁੱਕ ਗਈ,
ਬਸ ਹੁਣ ਇੱਕ ਹੀ ਚੀਜ਼ ਦੀ ਉਡੀਕ ਆ
ਤੇ ਉ ਆ ਮੌਤ, RGKD

Loading views...

ਪਹਿਲਾ ਮੇਰੇ ਹੱਸਣ ਦੀ ਵਜਾ ਤੂੰ ਸੀ,
ਤੇ ਹੁਣ ਰੋਣ ਦੀ ਵਜਾ ਵੀ ਤੂੰ ਹੀ ਆ,

Loading views...

ਤੇਰੇ ਨਾਲ ਸਾਰੀ ਜਿੰਦਗੀ ਜੀਣੀ ਸੀ ,
ਤੁਸੀਂ ਤਾਂ ਅੱਧ ਵਿਚਕਾਰ ਹੀ ਸਾਥ ਛੱਡ ਗਏ,

Loading views...


ਜੇ ਛੱਡਣਾ ਸੀ ਤਾਂ ਛੱਡ ਦਿੰਦੀ ,
ਕਦੇ ਕੀਤੇ ਤਾਂ ਮਿਲ ਹੀ ਜ਼ਾਂਦੇ,
ਤੂੰ ਤਾਂ ਉੱਥੇ ਗਈ
ਜਿੱਥੋਂ ਕਦੇ ਕੋਈ ਵਾਪਸ ਨੀ ਆਉਂਦਾ,

Loading views...


ਚੰਦਰੀ ਯਾਦ ਤੇਰੀ ਖਾ ਗਈ,
ਮੌਤ ਵਾਲੇ ਰਾਹ ਤੇ ਪਾ ਗਈ,
ਕੋਈ ਤਾਂ ਯਾਰ ਦੱਸੋ ਗਮ ਨੂੰ ਕੀਦਾ ਭੁੱਲੀ ਦਾ,
ਜੀ ਨੀ ਕਰਦਾ ਜੀਣ ਦਾ ਤੇਰੇ ਬਿੰਨਾਂ,
ਕੱਲੇ ਨੂੰ ਛੱਡ ਕੇ ਚੱਲੀ ਗਈ ,
ਸੱਤ ਜਨਮ ਤਾਂ ਛੱਡ
ਇਸ ਜਨਮ ਦਾ ਸਾਥ ਨਿਭਾ ਜ਼ਾਂਦੀ, DK

Loading views...

ਕੋਈ ਕਿਸੇ ਦੀ ਜਿੰਦਗੀ ‘ਚ ਕਿਉਂ ਆਉਂਦਾ ਆ,
ਸਾਰੀ ਉਮਰ ਦਾ ਰੋਣਾ ਹਿੱਸੇ ਪਾਉਂਦਾ ਆ,
ਆਪ ਤਾਂ ਦੂਰ ਚੱਲੇ ਜ਼ਾਂਦੇ ਨੇ ,
ਸਾਨੂੰ ਨਾ ਜੀਣਾ ਆਉਂਦਾ ਤੇ ਨਾ ਮੌਤ ਆਉਂਦੀ,

Loading views...


ਮੇਰੇ ਰੂਮ ਦੇ ਵਿੱਚ ਇੱਕ ਪੱਖਾ ਨੀ,
ਜੋ ਜਾਨ ਮੇਰੀ ਨਿੱਤ ਮੰਗਦਾ ਏ,
ਯਾਦਾਂ ਦੇ ਵਿੱਚ ਚਿਹਰਾ ਤੇਰਾ ,
ਮੇਰਾ ਦਿਲ ਚੀਰ ਕੇ ਲੰਘਦਾ ਏ,

Loading views...

ਸੂਰਮੇ ਆਉਣ ਤਰੀਕਾਂ ਤੇ,
ਦੁਨੀਆਂ ਦਰਸ਼ਨ ਕਰਦੀ,

Loading views...

ਮੈਂ Pegg ਸ਼ੁਰੂ ਤਾਂ ਕਰਦਾ ਯਾਰਾਂ ਨਾਲ,
ਪਰ ਪੀ ਕੇ ਚੇਤੇ ਤੂੰ ਆਉਂਦੀ,

Loading views...