ਪਹਿਲਾ ਮੇਰੇ ਹੱਸਣ ਦੀ ਵਜਾ ਤੂੰ ਸੀ, ਤੇ ਹੁਣ ਰੋਣ ਦੀ ਵਜਾ ਵੀ ਤੂੰ ਹੀ ਆ,
ਨਾ ਚੁੱਪ ਚੰਗੀ ਲੱਗੇ .. ਨਾ ਹੀ ਰੌਲਾ .. ਜਿੰਦ ਬੋਝਾਂ ਥੱਲੇ ਦੱਬੀ ਰਹਿੰਦੀ ਆ… ਨਾ ਖੁਸ਼ ਆਂ ਤੇ ਨਾ Continue Reading..
ਮਰ ਕੇ ਵੀ ਨੀ ਤੈਨੂੰ ਭੁੱਲਣਾ ਜਿੰਦੇ ਜੀ ਹੋਰ ਤੇ ਨੀ ਡੁੱਲਣਾ ਤੂੰ ਜਿੰਦਗੀ ਮੇਰੀ ਮਰ ਕੇ ਵੀ ਨੀ ਤੈਨੂੰ Continue Reading..
ਕੌੜਾ ਸੱਚ ਦਿੰਨ ਵਿਚ ਚਾਹੇ ਹਜਾਰਾਂ ਫੋਨ ਆ ਜਾਣ ਕੋਈ ਇਕ ਹੀ ਇਨਸਾਨ ਹਰ ਇਨਸਾਨ ਦੀ ਜਿੰਦਗੀ ਵਿੱਚ ਜਰੂਰ ਹੁੰਦਾ Continue Reading..
ਮੈਨੂੰ ਛੱਡ ਕੇ ਤੂੰ ਕਿਸੇ ਹੋਰ ਦਾ ਹੱਥ ਤਾਂ ਫੜ ਲਿਆ ਪਰ ਇਨ੍ਹਾ ਯਾਦ ਰੱਖੀ ਹਰ ਕੋਈ ਪਿਆਰ ਨਹੀ ਕਰਦਾ
ਦਿਲ❤ ਜੁੜੇ ਿਬਨਾ ਹੀ ਟੁੱਟ 💔ਗਏ ਹੱਥ ਿਮਲੇ👫 ਿਬਨਾ ਹੀ ਛੁੱਟ ਗਏ ਕੀ ਲੇਖ ਿਲਖੇ📝 ਨੇ ਕਿਸਮਤ ਨੇ 😢😢😢
ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇਂ ਹਾ, ਜਦ ਯਾਦ ਤੇਰੇ ਆਵੇ ,ਅਸੀਂ ਰੋ ਲੇਂਦੇ ਆ ਮਨਪ੍ਰੀਤ
ਮਾਂ ਦੀ ਕੁਟੀ ਚੂਰੀ ਦਾ ਤੇ ਬਾਪੂ ਜੀ ਦੀ ਘੂਰੀ ਦਾ ਸਵਾਦ ਈ ਕੁੱਝ ਹੋਰ ਹੁੰਦਾ
ਤੈਨੂੰ ਸ਼ਰੇਆਮ ਕਹਿਈਏ ਅਪਣਾ ਹੱਥ ਜੋੜਦੇ ਆ ਏਨੇ ਜੋਗਾ ਕਰਦੇ, ਜੇ ਤੇਰੇ ਬਿਨਾਂ ਸਰਦਾ ਹੁੰਦਾ ਕਿਉ ਮਿਨਤਾਂ ਤੇਰੀਆਂ ਕਰਦੇ…!
Your email address will not be published. Required fields are marked *
Comment *
Name *
Email *