ਮੈਂ Pegg ਸ਼ੁਰੂ ਤਾਂ ਕਰਦਾ ਯਾਰਾਂ ਨਾਲ, ਪਰ ਪੀ ਕੇ ਚੇਤੇ ਤੂੰ ਆਉਂਦੀ,
ਸਾਡੇ ਜਿੰਦਗੀ ਵਿੱਚ ਬਹੁਤ ਲੋਕ ਆਂਉਦੇ ਜਾਂਦੇ ਰਹਿੰਦੇ ਆ ਪਰ ਯਾਦ ਉਹ ਰਹਿੰਦੇ ਨੇ ਜੋ ਧੋਖਾ ਕਰਕੇ ਜਾਂਦੇ ਆ॥
ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਆ ਤਾਰਾ ਹਾਂ ਮੈਂ ਕਿਸੇ ਨੂੰ ਕੀ ਸਹਾਰਾ ਦੇਣਾ ਮੈਂ ਤਾਂ ਆਪ ਬੇਸਹਾਰਾ ਹਾਂ Continue Reading..
ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ , ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ Continue Reading..
ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ ..? ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ Continue Reading..
ਬਚ ਕੇ ਰਹਿਣਾ ਵਹਿਮਾਂ ਭਰਮਾਂ ਤੋਂ ਕਹਿੰਦੇ ਕੁੱਝ ਨੀ ਮਿਲਦਾ ਬਿਨਾਂ ਕਰਮਾਂ ਤੋਂ
ਦਿਲ ਵਾਲਾ ਦੁੱਖ ਨਹੀ ਕਿਸੇ ਨੂੰ ਸੁਣਾਈ ਦਾ , ਆਪਣਿਆਂ ਦੁੱਖਾਂ ਵਿੱਚ ਆਪੇ ਮੁੱਕ ਜਾਈਦਾ
ਭਾਵੇ ਅੱਜ ਦੁਸ਼ਮਣ ਮੇਰੀ,, ਕਦੇ ਤਾ ਪਿਆਰ ਸੀ ਕਰਦੀ…. ਮੇਰੇ ਲਈ ਸੋਨਾ ਅੱਜ ਵੀ,, ਭਾਵੇ ਉਹ ਹੋਰਾਂ ਤੇ ਮਰਦੀ…
ਜਦੋਂ ਵੇਹਲੇ ਸੀ ਰੋਟੀਆਂ ਤੱਤੀਆਂ ਖਾਂਦੇ ਸੀ ਜਿਦਣ ਦੇ ਰੋਟੀ ਕਮਾਉਣ ਨਿਕਲੇ ਆ ਰੋਟੀ ਠੰਡੀ ਵੀ ਘੱਟ ਹੀ ਨਸੀਬ ਹੁੰਦੀ Continue Reading..
Your email address will not be published. Required fields are marked *
Comment *
Name *
Email *