ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਗਾ….
ਕਿਵੇਂ ਭਰੂਗੀ ਓਹ ਜਗ਼ਹਾ ਜਿੱਥੇ ਤੇਰੀ ਕਮੀ ਏ.
ਦਿਲ❤ ਉੱਤੇ ਤਿੱਖਾ ਜਿਹਾ 💘 ਵਾਰ ਹੋ ਗਿਆ।।
ਲਗਦਾ ਏ ਚੰਦਰਾ ਪਿਆਰ😍 ਹੋ ਗਿਆ..
ਹਮੇਸ਼ਾ ਜਿੰਦਗੀ ਵਿੱਚ ਅਜਿਹੇ
ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ
ਦਿਲ ਚਿਹਰੇ ਤੋਂ ਖੂਬਸੂਰਤ ਹੋਵੇ…
ਹੀਰ ਦੀ ਕਹਾਣੀ ਪੜ੍ਹਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ…
ਪਰ ਜਦੋਂ ਘਰ ਹੀਰ ਜੰਮਦੀ ਹੈ ਤਾਂ ਬੰਦਾ ਗੰਡਾਸਾ ਚੁੱਕ ਲੇੰਦਾ ।
ਜ਼ਿੰਦਗੀ ਦਾ ਅਸੂਲ ਬਣਾ ਲਵੋ
ਜੋ ਛੱਡ ਗਿਆ ਉਸ ਦੀ ਜੱੜ ਵੱਡ ਦਿੳੁ
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ
ਜਦੋਂ ਤਕ ਆਪਣੇ ਤੇ ਨਾ ਬੀਤਣ।.
ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ,
ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ ?
ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__
ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ__
ਕਹਿੰਦੇ ਵਖਤ ਨਾਲ ਸਭ ਕੁਝ ਬਦਲ ਜਾਦਾਂ
ਅਸੀ ਵੀ ਬਦਲ ਜਾਣਾ ਨਾ ਵਖਤ ਅਾੳੁਣਾ ਨਾ ਅਸੀ
ਤੇਰੇ ਟਾਈਮ ਪਾਸ ਲਈ
ਮੇਰੇ ਪਾਸ ਟਾਈਮ ਹੈਨੀ
ਬੜਾ ਕੁੱਛ ਸਿੱਖਿਆ ਲੌਕਾਂ ਕੋਲੋਂ
ਪਰ ਸਾਥੋਂ ਸਿੱਖੀਆਂ ਨਾ ਗਈਆਂ ਹੁਸ਼ੀਆਰੀਆਂ
ਸਾਡੇ ਗੱਡੇ ਕਿੱਲ ਕਿਵੇਂ ਜਾਣ ਹਿੱਲ…
ਐਡਾ ਕੱਚਾ ਵੀ ਨੀ ਖਿਡਾਰੀ ਤੇਰਾ ਯਾਰ ਨੀ…
ਹਸਾਉਦਾ ਤੇ ਰਵਾਉਦਾ ਵਕਤ ⏰
ਕੱਖ ਤੋਂ ਲੱਖ ਬਣਾਉਦਾ ਵਕਤ
10-12 ਚਵਲਾ ਦੀ ਲੋੜ ਨਾ
2-4 ਯਾਰ ਬਸ ਕਾਫੀ ਹੁੰਦੇ ਆ
ਕੱਲ੍ਹ, ਲੱਖਾਂ ਗੁਲਾਬ ਕਤਲ ਹੋਏ
ਸਿਰਫ ਵਿਖਾਵੇ ਦੇ ਪਿਆਰ ਲਈ
ਸਾਡੇ ਲਈ ਜੋ ਦੁਅਾਂਵਾ ਮੰਗਦੇ ਨੇ 😊
ਜਿੳੁਦੇ ਰਹਿਣ ਓ ਸਾਨੂੰ ਚਾਉਣ ਵਾਲੇ