ਸੂਲਾ ਤੇ ਨਾਚ ਨਚਾਉਦੀ ਏ
.
ਇਸ਼ਕ, ਗਰੀਬੀ ਤੇ ਮਜਬੂਰੀ



ਯਾਦਾਂ ਬੀਤੇ ਸਮੇਂ ਦੀਆਂ ਹੁੰਦੀਆ ਨੇ
ਆਉਣ ਵਾਲਾ ਸਮਾਂ ਤਾਂ ਚਿੰਤਾਵਾਂ ਹੀ ਦਿੰਦਾ ਹੈ

ਤੇਰੀ ‪ਸਹੇਲੀ‬ ਬਿੱਲੋ Yarra ਦੀ ‪Fan‬
ਕਰਲਾ ‪Control‬ ‪If_You_Can‬

ਸਾਡੇ ਲਈ ਜੋ ਦੁਅਾਂਵਾ ਮੰਗਦੇ ਨੇ 😊
ਜਿੳੁਦੇ ਰਹਿਣ ਓ ਸਾਨੂੰ ਚਾਉਣ ਵਾਲੇ


ਕਿਸਮਤ ਵਾਲੇ ਹੁੰਦੇ ਨੇ ਓਹ ਲੋਕ”
ਜੋ ਕਿਸੇ ਲਈ ਸੱਭ ਤੋਂ ਖਾਸ ਹੁੰਦੇ ਨੇ..


– ਮੈਨੂੰ ਨਹੀਂ ਪਤਾ ਪਿਆਰ ਿਕਹਨੂੰ ਕਹਿੰਦੇ ਨੇ….ਪਰ
ਆਪਣੀ ਮਾਂ ਦੇ ਮੂੰਹੋਂ ਸੁਣਨਾ ਤੂੰ ਜੰਮਦੀ ਮਰ ਜਾਂਦੀ
ਇਹਨੂੰ ਿਪਆਰ ਨਹੀਂ ਕਹਿੰਦੇ•••••
– ਮੈਨੂੰ ਨਹੀਂ ਪਤਾ ਪਿਆਰ ਿਕਹਨੁੰ ਕਹਿੰਦੇ ਨੇ….ਪਰ
ਆਪਣੇ ਬਾਪ ਦੀ ਪੱਗ ਪੈਰਾ ਿਵੱਚ ਰੋਲ ਕੇ—
ਿਕਸੇ ਬੇਗਾਨੇ ਬਾਪ ਦੇ ਸਿਰ ਗੁਲਾਬੀ ਪੱਗ ਦੇਖਣੀ ….
ਇਹਨੂੰ ਿਪਆਰ ਨਹੀਂ ਕਹਿੰਦੇ!!!!

ਬੜਾ ਕੁੱਛ ਸਿੱਖਿਆ ਲੌਕਾਂ ਕੋਲੋਂ
ਪਰ ਸਾਥੋਂ ਸਿੱਖੀਆਂ ਨਾ ਗਈਆਂ ਹੁਸ਼ੀਆਰੀਆਂ

ਕੱਲ੍ਹ, ਲੱਖਾਂ ਗੁਲਾਬ ਕਤਲ ਹੋਏ
ਸਿਰਫ ਵਿਖਾਵੇ ਦੇ ਪਿਆਰ ਲਈ


*ਦੂਜਿਆਂ ਨੂੰ ਬਦਲਣ ਦੀ ਬਜਾਏ ਪਹਿਲਾਂ ਖੁਦ ਨੂੰ ਬਦਲੋ।*


ਬੇਗਾਨਿਆ ਤੇ ਵਿਸ਼ਵਾਸ ਤੇ
ਅਾਪਣਿਆ ਤੇ ਅਾਸ ਕਦੇ ਵੀ ਨਾ ਰੱਖੋ

ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ,
ਕਿਹਨੇ ਇੱਥੇ ਦੇਖਿਆ ਏ ਦਿਨ ਕੱਲ ਦਾ


ਕਈ ਸਵਾਲਾਂ ਦੇ ਜਵਾਬ ਬੰਦਿਆ ਨੇ ਨਹੀ ,
ਵਕਤ ਨੇ ਦੇਣੇ ਹੁੰਦੇ ਆ

ਤੇਰੇ ਟਾਈਮ ਪਾਸ ਲਈ
ਮੇਰੇ ਪਾਸ ਟਾਈਮ ਹੈਨੀ

ਦੇਖਣ ਨੂੰ ਭਾਵੇ ਅਸੀ ਘੱਟ ਸੋਹਣੇ ਆ !
ਪਰ ❤ dil ਤੋ ਮਾਡ਼ੇ ਨਹੀ ਹਾ..