ਮੇਰੇ ਮਨ ਵਿਚ ਕੋਈ ਚੋਰ ਨਹੀਂ
ਤੇਰੇ ਬਿਨਾਂ ਸੱਜਣਾ ਮੇਰੇ ਕੋਈ ਹੋਰ ਨਹੀਂ



ਜਾਦ ਤੈਨੂੰ ਮੇਰੀ ਅੋਂਦੀ ਤਾਂ ਹੋਣੀਆਂ
ਜਾਦਾ ਨਹੀ ਥੋਡ਼ਾ ਰਬੋਂਦੀ ਤਾਂ ਹੋਣੀਆਂ

ਤੇਰੇ ਟਾਈਮ ਪਾਸ ਲਈ
ਮੇਰੇ ਪਾਸ ਟਾਈਮ ਹੈਨੀ


ਫੁੱਲਾਂ ਜਿਹੇ ਗੱਭਰੂ ਦੀ ਫੁੱਲਾਂ ਜਿਹੀ ਜਵਾਨੀ
.
ਬਠਾਦੇ ਕੋਈ ਕਾਟੋਂ ਰੱਬਾ ਬੜੀ ਮਿਹਰਬਾਨੀ

ੲਿੱਕ ਨਾ ੲਿੱਕ ਦਿਨ ਹਾਸਿਲ ਕਰ ਹੀ ਲਵਾਗੇ ਮੰਜਿਲ..
ਠੋਕਰਾ ਜਹਿਰ ਤਾਂ ਨਹੀ ਜੋ ਖਾ ਕੇ ਮਰ ਜਾਵਾਂਗੇ ..


ਰੂਹ ਤੱਕ ਬਰਬਾਦ ਹੋਣਾ ਪੈਂਦਾ ਹੈ
ਕਿਸੇ ਨੂੰ ਆਪਣਾ ਬਣਾਉਣ ਲਈ।


ਲੈਣੀਆ ਨੇ ਲ਼ਾਵਾ ਓਹਦੀ ਰੂਹ ਦੇ ਨਾਲ…….. ….. …..
ਜਿਸਮਾ ਦਾ ਮੇਲ ਹੋਵੇ ਏ ਮੇਰੀ ਮੰਜਿਲ ਨਹੀ

ਕਹਿੰਦੇ ਵਖਤ ਨਾਲ ਸਭ ਕੁਝ ਬਦਲ ਜਾਦਾਂ
ਅਸੀ ਵੀ ਬਦਲ ਜਾਣਾ ਨਾ ਵਖਤ ਅਾੳੁਣਾ ਨਾ ਅਸੀ

WHATSAPP ਵਾਲੀ Ho ke ,
ਤੂੰ Hun ਭੁੱਲਗੀ FB Wale ਯਾਰਾਂ Nu__??


ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ ..
ਅੱਜ “ਜੀ” ਉੱਠਾ ਤਾਂ “ਜੀਨ” ਨਾ ਦੇਣ ॥


ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ
ਓਹ ਦਿਖਦਾ ਵੀ ਸਾਰਿਆ ਨੂੰ ਤੇ ਹੁੰਦਾ ਵੀ ਸਾਰਿਆ ਦਾ…

ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ
ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….


ਕੁੰਡੀ ਮੁਛ ਸੰਧੂ ਦੀ ਸਦਾ ਖੜੀ ਰਹੇ …!!
ੳੁਤੋ ਸੋਹਣੀ – ਸੋਹਣੀ ਕੁੜਿਅਾ ਦੀ ਜਾਨ ਤੇ ਬਣੀ ਰਹੇ …!!

ਬੰਦਾ ਜਿੰਨ੍ਹਾਂ ਮਰਜੀ ਆਮ ਹੋਵੇ ,,
ਕਿਸੇ ਨਾ ਕਿਸੇ ਲਈ ਜ਼ਰੂਰ ਖਾਸ ਹੁੰਦਾ