Ni ਤੂੰ roj billo ਹਵਾ krdi
Jive ਮਾੜੀ Gaddi ਧੂੰਆਂ chadd di
Loading views...
Ni ਤੂੰ roj billo ਹਵਾ krdi
Jive ਮਾੜੀ Gaddi ਧੂੰਆਂ chadd di
Loading views...
ਚਿੱਤ ਕਰੇ ਆਖ ਦੇਵਾ ਗਲ PUTTT ਕੇ
ਲੈ ਗਏ ਤੁਸੀਂ ਮੇਰਾ ਚੈਨ-ਵੈਨ ਲੁੱਟ ਕੇ
ਕਿਵੇਂ ਸੱਚੀ ਤੈਨੂੰ ਦੱਸਾ ਬੋਲ ਕੇ
ਜਿਹੜੇ DIL ਚ ਖਿਆਲ ਚਲਦੇ……..
ਸੱਚੀ #ਸਰਦਾਰ ਜੀ ਤੁਸੀਂ
ਮੇਰੇ ਸੁਪਨੇ ਚ ਆਉਦੇ ਕੱਲ੍ਹ ਦੇ……….
oO ਸੱਚੀ ਸਰਦਾਰ ਜੀ ਤੁਸੀਂ
ਮੇਰੇ ਸੁਪਨੇ ਚ ਆਉਦੇ ਕੱਲ੍ਹ ਦੇ………..
Loading views...
ਜਿੰਨੇ ਸਾਹ ਦਿੱਤੇ ਰੱਬ ਨੇ
ਤੇਰੇ ਨਾਲ ਜੀਣੇ ਨੇ
Loading views...
Dhee mapea di mai bhutii ladli..
Va gal gal ota rusyea Karu…….
Loading views...
ਿਕੰਨਾ ਮਰਦਾ ਸੀ ੳੁਹਦੇ ਤੇ
ਯਾਦ ਕਰ ਮਰਦੀ ਹੋਣੀ ਅੈਂ………… ?
.
.
.
.
.
.
.
.
.
.
.
.
ਕਿੱਤੇ ਕੱਲੀ o ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣ ੀ ਐਂ
Loading views...
ਵੇ ਮੋਇਆ ਜਿਹੀ ਜ਼ਿੰਦਗੀ
ਜਿਉਣ ਲਈ ਕਹਿ ਗਿਓ
ਰੱਬ ਕੀ ਮੈਂ ਆਖ ਦਿੱਤਾ
ਤੂੰ ਤਾਂ ਰੱਬ ਬਣ ਬਹਿ ਗਿਓ
Loading views...
ਚਿੱਤ ਕਰੇ ਤੈਨੂੰ ਬਾਹਾਂ ਵਿਚ ਲੈ ਕੇ ਰੋ ਲਵਾਂ
ਤੇਰਿਆਂ ਹੱਥਾਂ ਚ ਮੂੰਹ ਆਪਣਾ ਲੁਕੋ ਲਵਾਂ
ਤੇਰਾ ਓਹੀਓ ਹੱਥ ਮੇਰੇ ਵਾਲਾਂ ਵਿੱਚ ਖੇਲੇ
ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ
Loading views...
ੳਂਂਝ ਢੇਗਦੀ ਤਾਂ ਚॅਕ ਲ਼ੈਂਦਾ ਸੌਣੀਏ..
िਢਗੀ ਨਜਰੋਂ ਤਾ ਕੀ ਕਰੀਏ….
Loading views...
Raab janee maai naa janaa
fare kaad hon gia mulakataan
Loading views...
ਭਾਂਵੇ ਅੱਖਾਂ ਸਾਮੇ ਹੋਵਾਂ ਚਾਹੇ ਨਾ
ਸਿਰ ਤੋਂ ਨੀਂ ਚੁੰਨੀ ਲਹਿਣੀ ਚਾਹੀਦੀ
Loading views...
ਸਾਡੀ ਤਾ ਸਹੇਲੀ ਹੁਣ Gym ਮਿੱਤਰੋ
ਮਾਰੀਦਾ ਜੌਰ ਜਿੱਥੇ ਨਿੱਤ ਮਿੱਤਰੋ…….
Loading views...
ਜੇ ਕੋਈ ਵੇਖਦੀ ਆ
ਵੇਖ ਵੇਖ ਹੱਸ ਲਈਦਾ
ਿਦਲ ਤੋੜੀਦਾ ਨੀ
ਮਾਣ ਤਾਣ ਰੱਖ ਲਈਦਾ!!!!
Loading views...
ਨੀ ਿਜੱਦਣ ਦਾ ਤੱਕਿਆ ਤੈਨੂੰ ਮੈਂ
ਮੇਰਾ ਕਮਲਾ ਿਜਹਾ ਿਦਲ ਲੱਗਦਾ ਈ ਨੀ !!!love u jaan
Loading views...
ਮੇਰੇ ਉਹ ਦਿਲ ਤੇ ਲਿਖੀਆਂ , ਜੋ ਵੀ ਤੂੰ ਗੱਲਾਂ ਕਰੀਆਂ ,,
ਚੇਤਰ ਦੀ ਧੁੱਪ ਦੇ ਵਾਂਗੂ , ਕਰਦਾ ਸੀ ਯਾਦੂਗਰੀਆਂ ,
Loading views...
PehLaN ਕਾਰਵਾਈ POuNdE ਪਿਛੋਂ GLL KArDe
ਗੱਲਾ BAttaN NALL ਨਹੀਓਂ HEAD BaNDe
Loading views...
ਚੰਨਾ ਵੇ ਮੈਨੂੰ ਤੈਥੋਂ ਵਧ ਕੇ
ਦੁਨੀਆਂ ਤੇ ਪਿਆਰਾ ਕੋਈ ਨਾ.,
ਜਿਹਦੇ’ਚੋ ਤੇਰਾ ਮੁੱਖ ਨਾ ਦਿਸੇ
ਐਸਾ ਅੰਬਰਾਂ ਤੇ ਤਾਰਾ ਕੋਈ ਨਾ !!
Loading views...