oh nede ho k lutn ge,
dila koi aas jihna to lave ga…
pehla hi jakhm gine nhi jande,
hor kiniya thokra khavenga..



ਸੌਹ ਰੱਬ ਦੀ !!!
ਤੈਨੈੰ ਪਾਉਣ ਦੀ ਚਾਹਤ ਤਾ ਬਹੁਤ ਸੀ,
ਪਰ Shyd ਵੱਖ ਹੋਣ ਦੀਆ ਦੁਆਵਾ,
ਕਰਨ ਵਾਲੇ Jyada Nikle….

ਛੱਡਿਆ ਅੱਧ ਵਿਚਕਾਰ ਜਦ ਤੂੰ
ਦਿਲ ਤੇ ਬੜਾ ਬੋਝ ਸੀ,

ਸੋਚਿਆ ਕਿ ਦਿਲ ਚੋਂ ਕੱਢ ਦਿਆ ਤੈਨੂੰ,
ਪਰ ਦਿਲ ਹੀ ਤੇਰੇ ਕੋਲ ਸੀ

ਮਜ਼ਾਰ ਉੱਤੇ ਚੜੀਆਂ ਬੇਸ਼ੁਮਾਰ ਚਾਦਰਾਂ ਸੀ,
ਇੱਕ ਬਾਹਰ ਬੈਠਾ ਮੰਗਤਾ ਸੁਣਿਆਂ ਠੰਡ ਦੀ ਵਜਹ ਨਾਲ ਮਰ ਗਿਆ,
ਓਹ ਤਸਵੀਰ ਵੀ ਸੁਣਿਆਂ ਲੱਖਾਂ ਦੇ ਵਿੱਚ ਵਿਕ ਜਾਂਦੀ,
ਜਿਹਦੇ ਵਿੱਚ ਰੋਂਦਾ ਬੱਚਾ ਰੋਟੀ ਲਈ ਤਰਲੇ ਕਰ ਗਿਆ..


~Changii Tra Yaad Ne Mere Gunah Maiinu Ek Ta Mohabbat Kar Layii
Dujii Tere NaaL Kar Layii Teejii Be’Hiisaab Kar Layii ..’

ਜਿਸ ਰਾਹ ਤੇ ਮਿਲੇ ਸੀ ਸਾਨੂੰ,
ਹੱਕਦਾਰ ਸਾਡੇ ਸਾਹਾਂ ਦੇ,
ਅਸੀ ਅੱਜ ਵੀ ਕਰਜਦਾਰ ਹਾਂ
ਉਹਨਾਂ ਰਾਹਾਂ ਦੇ


ਜਿਸ ਰਾਹ ਤੇ ਮਿਲੇ ਸੀ ਸਾਨੂੰ,
ਹੱਕਦਾਰ ਸਾਡੇ ਸਾਹਾਂ ਦੇ,
ਅਸੀ ਅੱਜ ਵੀ ਕਰਜਦਾਰ ਹਾਂ
ਉਹਨਾਂ ਰਾਹਾਂ ਦੇ


Kaun tere hassyan di jaan banya
keedya naina ch tera pyar Rarke
dil utte vekh pailan hath dhar ke
fer dassi kaun ehde vich dhadke

ਬੜੇ ਅਜੀਬ ਨੇ ਇਹ ਜ਼ਿੰਦਗੀ ਦੇ ਰਾਹ,
ਅਣਜਾਣੇ ਮੋੜ ਤੇ ਕੁਝ ਲੋਕ ਦੋਸਤ ਬਣ ਜਾਂਦੇ ਨੇ,
ਮਿਲਣ ਦੀ ਖੁਸ਼ੀ ਦੇਣ ਜਾਂ ਨਾ ਦੇਣ,
ਵਿਛੋੜੇ ਦਾ ਗਮ ਜ਼ਰੂਰ ਦੇ ਜਾਂਦੇ ਨੇ


“: ਜੇ ਹੁਣ ਮਿਲੀ ਤਾਂ

ਰੱਬ ਕਰਕੇ ਬਿਨਾ ਦੇਖੇ ਲੰਘ ਜਾਈਂ

ਜੇ ਨੈਣ ਮਿਲ ਗਏ ਫੇਰ

ਮੇਰੇ ਦਿਲ ਨੇ ਫੇਰ ਵਹਿਮ ਪਾਲ ਲੇਣੇ ਨੇ”


“ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ,
ਪਰ ਸਿਆਣਿਆਂ ਸਚ ਕਿਹਾ
ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ ਪਰ ਲੋਕਾਂ ਦੇ.”

“ਨਫਰਤਾਂ ਦੇ ਭਾਂਬੜ ਓਸ ਹੱਦ ਤੱਕ ਨਾ ਉੱਚੇ ਬਾਲ ਦੇਣੇ ਕਿ……
ਤੁਹਾਡੇ ਆਪਣੇ ਤੁਹਾਡੇ ਜਨਾਜ਼ੇ ਵੱਲ ਵੀ ਪਿਠ ਕਰਕੇ ਹੀ ਖੜੇ ਰਹਿਣ”


Meri ik reej adhuri e, ohne gal naal la ke rone di,
Hun aaas jhi mukdi jaandi e, ohde zindgi de wich aune di

ਅਸੀ ਕੱਖਾ ਦੀਆ ਕੁਲੀਆ ਵਿਚ ਰਹਿਣ ਵਾਲੇ
ਸਾਡੀ ਤੇਜ ਹਵਾਵਾ ਨਾਲ ਬਣਦੀ ਨਹੀ
ਅਸੀ ਵਫਾ ਵੱਟੇ ਵਫਾ ਦੇਣ ਵਾਲੇ
ਸਾਡੀ ਫਰੇਬ ਨਿਗਾਹਵਾ ਨਾਲ ਬਣਦੀ ਨਹੀ

ਜਦੋ ਵੀ ਤੇਰੀ ਯਾਦ ਆਵੇ
ਨੀਂ ਮੈ ਰੋਣੋ ਨੀ ਹੱਟਦਾ
.
ਮਾ ਮੇਰੀ ਦੇਖ ਕੇ ਬੜਾ ਦੁਖੀ ਹੁੰਦੀ
.
ਪਰ ਸੌਹ ਤੇਰੀ ਮੈ ਓਹਨਾ ਨੂੰ ਕੁਝ ਨੀ ਦੱਸਦਾ