ਹੋਰ ਸੁੱਪਨੇ ਸਜ਼ਾਉਣ ਦੀ ਦਿਲ ਆਸ ਕਿਵੇ ਰੱਖਦਾ _
•__ਇੱਕ ਅਧੂਰਾ ਸੁਪਨਾ ਹੀ ਨੀਂਦ ਨਹੀ ਆਉਣ ਦਿੰਦਾਂ



ਸੱਚੀਂ ਮਰਨ ਕਿਨਾਰੇ ਕਰ ਦਿੱਤਾ, ਜੀਹਨੂੰ ਮਰਜਾਣਾ ਕਹਿ-
ਕਹਿ ਹੱਸਦੀ ਰਹਿੰਦੀ ਸੀ
.
ਹੁਣ ਆਉਂਦਾ ਨਾ ਚੇਤਾ ਉਹਦਾ, ਜੀਹਨੂੰ ਜਾਨੋ ਪਿਆਰਾ
ਦੱਸਦੀ ਰਹਿੰਦੀ ਸੀ

ਹੋਰ ਸੁੱਪਨੇ ਸਜ਼ਾਉਣ ਦੀ ਦਿਲ ਆਸ ਕਿਵੇ ਰੱਖਦਾ __•
.
..

….
…..
•__ਇੱਕ ਅਧੂਰਾ ਸੁਪਨਾ ਹੀ ਨੀਂਦ ਨਹੀ ਆਉਣ ਦਿੰਦਾਂ

ਰੁੱਸੇ ਰੱਬ ਨੂੰ ਤਾਂ ਅਸੀ ਮਨਾ ਲੈਦੇ,
ਰੁੱਸੇ ਯਾਰ ਨੂੰ ਕਿਵੇ ਮਨਾ ਲਈਏ,
ਨਾ ਰੁੱਸਿਆ ਕਰ ਤੂੰ ਸੱਜਣਾ,
ਕੀ ਪਤਾ ਤੈਨੂੰ ਮਨਾਉਣ ਲਈ ਅਸੀ
ਕੱਲ ਰਹੀਏ ਜਾ ਨਾ ਰਹੀਏ


ਏ ਇਸ਼ਕ ਨਾ ਕਰਦਾ ਖੈਰ ਦਿਲਾ..
ਤੂੰ ਪਿਛੇ ਮੋੜ ਲੈ ਪੈਰ ਦਿਲਾ……..
ਤੈਨੂੰ ਆਖਾ ਹਥ ਜੋੜ ਕੇ………….
ਨਾ ਰੋਲ ਜਵਾਨੀ ਨੂੰ…..
ਨਾ ਕਰ ਏਨਾ ਪਿਆਰ ਚੰਦਰੇਆ…
ਚੀਜ ਬੇਗਾਨੀ ਨੂੰ।।

“ਅਪਣੇ ਪੁੱਤ ਦੇ ਚੇਹਰੇ ਤੇ ਖੁੰਸ਼ੀ ਦੇਖਣਾ ਹਰ ਮਾਁ
ਦੀ ਖਵਾਇਸ਼ ਹੁੰਦੀ ਆ
“ਘਰ ਚ ਅਮੀਰੀ ਹੋਵੇ ਜਾ ਗਰੀਬੀ ਇਸ ਨਾਲ
ਕੋਈ ਫ਼ਰਕ ਨੀ ਪੈਦਾ


ਮਹਾਨ ਨਹੀਂ ਹਾਂ,
ਪਰ ਇਨਸਾਨ ਬਣਨ ਦੀ ਕੋਸ਼ਿਸ਼ ਏ ।
ਜੇ ਤੁਸੀਂ ਵਿਆਹਾਂ ਚ ਡੀਂ-ਜੇ ਜ਼ੋਰ ਤੇ ਨੱਚਦੀ ਜਵਾਨੀ ਦੇਖੀ ਏ,
ਤਾਂ ਮੈਂ ਉਸੇ ਵਿਆਹ ਚ ਨੋਟ ਚੁਗਣ ਵਾਲਿਆਂ ਦੇ ਪੈਰਾਂ ਥੱਲੇ
ਰੁਲਦੀ ਮਜ਼ਬੂਰੀ ਦੇਖੀ ਏ |


ਇਸ਼ਕ ਤੇਰੇ ਨੂੰ ਕਿੰਜ ਮੈਂ ਰੋਕਾਂ
ਅਜ਼ਬ ਨਸ਼ਾ ਤੇਰਾ ਪਿਆਰ ਅਨੋਖਾ
ਬਿਨ ਤੇਰੇ ਨਾ ਧੜਕਨ ਚੱਲੇ
ਸਾ ਲੈਨਾ ਵੀ ਲੱਗਦੈ ਓਖਾ….

ਗਰੀਬ ਤੇ ਅਮੀਰ ਚ ਬਸ ਏਨਾ ਕ ਫਰਕ ਆ
ਅਮੀਰ ਦੇ ਬੱਚੇ ਵੀ ਤੁਸੀਂ ਹੁੰਦੇ
ਤੇ ਗਰੀਬ ਦੇ ਬਜ਼ੁਰਗ ਵੀ ਤੂੰ

ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ..
ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ..
ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ..
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ


ਲੱਖ ਗੁਣਾਂ ਸੀ ਚੰਗਾ ਬਚਪਨ ,
ਇਹੋ ਜਹੀਆਂ ਜਵਾਨੀਆਂ ਤੋ,
ਲੱਖਾ ਵਰਗਾ ਕੰਮ ਸੀ ਲੈਦੇ ,
ਉਸ ਵੇਲੇ ਅਸੀ ਚਵਾਨੀਆ ਤੋ..


ਜੋ ਕਹਿੰਦੇ ਸੀ ਦੇਵਾਂਗੇ ਸਾਥ ਤੇਰਾ ਹਰ ਦਮ
ਚੰਦ ਦਿਨ ਮਾੜੇ ਕਿ ਆਏ
ਉਹ ਸਾਲੇ ਨਜ਼ਰ ਹੀ ਨੀ ਆਏ

ik inssan nal pyar howe ta
mohaabat cho sakoon milda a…
Par…
bhatak jnade ne oh lok
jinha de chahat hazara naal hundi a..


ਜਦੋ ਭੱਜ ਭੱਜ ਬਸਾ ਫੜੀ ਦੀਆ ,
ਫੇਰ ਬਾਪੂ ਦਾ ਲੈ ਕੇ ਦਿਤਾ splender ਯਾਦ ਆਉਦਾ
ਜਦੋ 2-2 SHIFTA ਲਾ ਕੇ ਵੀ ਨੋਟ ਨੀ ਜੁੜਦਾ ,
ਫੇਰ ਬਾਪੂ ਦਾ ਅਨ੍ਹੇਵਾਹ ਉਡਾਇਆ ਨੋਟ ਯਾਦ ਆਉਦਾ

ਜਿਹੜੇ ਰੋਗ ਦੇਂਦੇ ਨੇ, ਉਹ ਕਦੇ ਦਵਾ ਨਹੀ ਦੇਂਦੇ,
ਜਿਹੜੇ ਨਜ਼ਰ ਲਾਉਂਦੇ ਨੇ,
ਉਹ ਕਦੇ ਦੁਆ ਨਹੀ ਦੇਂਦੇ..

ਮੰਮੀ ਕਹਿੰਦੇ ਕਿ ਪੁੱਤ ਤੇਰੇ ਲਈ
ਰਿਸ਼ਤਾ ਆਇਆ ..
.
ਮੈਂ ਵੀ ਕਹਿਤਾ …..??
.
.
.
.
.
.
ਕਿ . . ਹਾਂ ਕਰਦੋ, ਮੰਮੀ ਜ਼ੀ !!
.
ਕਿਉਂਕਿ ..?
..
ਸ਼ੱਚਾ ਪਿਆਰ ਤਾਂ ਦੁਨਿਆਂ ਚ
ਮਿਲ਼ਣਾ ਨੀਂ .. !