Pta ni tu manu cheta
krdi hova Gi ja nai
.
.
par jatt ta tanu harr
Saah Naal Cheta Krda



ਰੋਜ ਰੋਜ ਮਰਦਾ ਹਾਂ
ਰੋਜ ਰੋਜ ਰੋਂਦਾ ਹਾਂ
ਰੋਜ ਰੋਜ ਗਮ ਖਾਵਾਂ
ਚੇਨ ਕਦੀ ਕਦੀ ਪਾਉਂਦਾ ਹਾਂ
ਹੈਰੀ ਕਾਹਲੋਂ

Hai bs bhukh tenu paun di
bhukh tere auon di
bhukh tenu chaun di
bhukh russi nu mnaun di
bhukh jan jan k staun di
bhukh rondi nu hsaun di
bhukh “harry” nu a tere piche,
khud nu mitaun di !!


ਨਾ ਬਣਾ ਕਿਸੇ ਨੂ ਆਪਣਾ ਨਾ ਕਰ ਕਿਸੇ ਦਾ
ਇਹਨਾ ਮੋਹ ,
ਕਿਓਕੀ ਸ਼੍ਡਣ ਵਾਲੇ ਇਹ ਨੀ ਦੇਖਦੇ ਓਹਦੇ ਦਿਲ ਤੇ
ਕੀ ਬੀਤੁਗੀ..


ਗੱਲ ਗੱਲ ਤੇ ਕਿਸੇ ਦਾ
ਮਜਾਕ ਨਹੀ ਬਣਾਈ ਦਾ
ਮਾਂ ਬਾਪ ਹੁੰਦੇ ਨੇ
ਰੱਬ ਦਾ ਰੂਪ ਐਵੇਂ ਕੌੜਾ ਬੋਲ
ਉਹਨਾਂ ਦਾ ਦਿਲ ਨਹੀ
ਦੁਖਾਈ ਦਾ

ਤੇਰੇ ਜਾਣ ਨਾਲ ਕੋਈ ਬਹੁਤਾ ਫਰਕ ਨੀ ਪਿਆ ਮੇਰੀ ਜ਼ਿੰਦਗੀ ਨੂੰ
ਬਸ ਹੁਣ ਸੁਖ ਦੁੱਖ ਦੇ ਪਲ ਕਿਸੇ ਨਾਲ Share ਨੀ ਕਰਦਾ

ਦਿਲ ਇੱਕ ਸੁਮੰਦਰ ਹੈ
ਜਿੱਥੇ ਹਰ ਖੁਸ਼ੀ ਗਮੀਂ ਸਮਾ ਜਾਂਦੀ ਏ
ਤੇ ਅੱਖਾਂ ਕਿਨਾਰਾ ਜਿੱਥੇ
ਹਰ ਖੁਸ਼ੀ ਗਮੀਂ ਹੰਝੂ ਬਣ ਕੇ
ਆ ਜਾਂਦੀ ਏ


Ek tu hi c jide nal muhabat ho gyi___||
warna asi tan ap GULAB aa kisi khushbu di
tmanna ni rakhde


ਲੋਕੀ ਕਹਿਦੇ ਸੁਪਣੇ o ਪੂਰੇ ਨਹੀ ਹੁੰਦੇ ਜੋ ਰਾਤਾ ਨੂੰ ਅਾੳੁਦੇ ਨੇ
ਪਰ ਕੁਝ o ਵੀ ਸੁਪਣੇ ਦਿਨ ਵਾਲੇ ਵੇਖੇ ਹੁੰਦੇ ਨਾ
ਜਿਹੜੇ ੳੁਹ ਰਾਤਾ ਸੋਣ ਵੀ ਨਹੀ ਦਿੰਦੇ…kaul..?

ਹਸਦਿਅਾ ਨਾਲ ਤਾ ਸਾਰੇ ਹੱਸ ਲੈਦੇ
ਦੁਖ ਵੇਲੇ ਬਸ ਅਪਣੇ ਖੜਦੇ ਨੇ
ਦੂਜੇ ਤਾ ਬਸ ਹਸ ਕਹਿ ਦਿੰਦੇ ਚਲ ਕੋੲੀ ਨਾ


ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ
ਰਹਿੰਦੇ ਓ,
ਤੁਸੀ ਕਿ ਜਾਣੋ ..?
ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ,
ਸਾਡਾ ਵਕਤ ਆਇਆ ਤਾ ਦੱਸਾਗੇ,
ਕਿ ਤੜਫਾਉਣਾ,ਕਿਸ ਨੂੰ ਕਹਿੰਦੇ ਨੇ…Brar

ਬੜਾ ਪਿਆਰ ਸੀ ਉਸ ਝੱਲੀ ਨਾਲ… 😘
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…😔
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ… 😭
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…

Khayalan Ch Aa Janda Ha Jad Usda Chehra
Fer Bullan Te Us Layi Fariyad Hundi,
Bhul Jande Ne Kite Sare Sitam Usde
Jado Thodi Jehi Mohabbat Usdi Yaad Aundi Hai