ਗੱਲ ਤਾਂ ਕੋਈ ਹੋਈ ਨੀ ਸੀ,
ਪਰ ਫਿਰ ਵੀ ਮੁਲਾਕਾਤ ਹੋਈ ਸੀ,
ਅੱਜ ਤੱਕ ਉਡੀਕਾਂ ਤੇਰੀਆਂ,
ਮਾਂਝੇਂ ਵਿੱਚ ਯਾਦਾਂ ਤੇਰੀਆਂ,
ਜਦ ਵੀ ਮਾਂਝੇਂ ਵੱਲ ਪੈਰ ਪਏ ਨੇ,
ਹਰ ਵਾਰੀ ਤੈਨੂੰ ਦੇਖੇ ਬਿੰਨਾਂ ਮੁੜ ਆਏ ਨੇ,
ਸਾਲ ਹੋ ਗਿਆ ਕਦ ‘ਸੰਧੂ’ ਮਿਲੇਗਾ,
ਚੱਲ ਅੱਗਲੀ ਵਾਰੀ ਕਿੰਨਾਂ ਚਿਰ ਕਿਹ ਕੇ ਆਏਗਾ,



ਗਲ ਕਰਾ ਤਾ ਬੇਹਸ,
ਨਾ ਕਰਾ ਤਾ ਗਰੂਰ
ਕੁਛ ਇਦਾ ਦਿ ਚਲ ਰਹੀ ਆ ਜਿੰਦਗੀ ਅਜ ਕਲ

ਅਸੀਂ ਤਾਂ ਸ਼ਾਇਰ ਬਣ ਚੱਲੇ ਆ ਤੂੰ ਦੱਸ ਤੇਰਾ ਕੀ ਹਾਲ ਆ,
ਮੇਰੇ ਤੋਂ ਬਿੰਨਾਂ ਤੇਰੀ ਜਿੰਦਗੀ ਆਬਾਦ ਐ ਜਾ ਬਰਬਾਦ ਆ,

ਅੱਜ ਤੈਨੂੰ ਦੇਖ ਕੇ ਮੈਂ ਫੇਰ ਤੇਰੀਆਂ ਯਾਦਾਂ ‘ਚ ਖੋਹ ਪਿਆ,
ਹੱਸਦਾ- ਹੱਸਦਾ ਤੈਨੂੰ ਯਾਦ ਕਰਕੇ ਅੱਜ ਫੇਰ ਰੋ ਪਿਆ,


Drive ਕਰਾ ਨਾਲ-ਨਾਲ ਖ਼ਿਆਲ ਤੇਰੇ ਚੱਲਦੇ,
Repeat ਤੇ ਮੈਂ ਸੁਣੀ ਜਾਂਦਾ Sad song ਕੱਲ ਦੇ,

🙏ਦੁੱਖ ਜਿੰਨੇ ਮਰਜ਼ੀ ਦੇ ਰੱਬਾ ਮੈਂ ਸੇਹਲੁਂਗਾ
ਪਰ ਉਹਨੂੰ ਮੈਥੋਂ ਦੂਰ ਨਾ ਕਰੀ ਜਿਹਨੂੰ ਮੈਂ ਚਾਹੁੰਨਾ 🙏


ਹਾਂ ਹੁੱਣ ਮੈ ਉਸ ਦੇ ਅਧੀਨ ਜਿਹਾ ਨਹੀ ਰਿਹਾ,
ਵਖਤ ਹੁੱਣ ਪਹਿਲਾਂ ਜਿਹਾ ਰੰਗੀਨ ਜਿਹਾ ਨਹੀ ਰਿਹਾ।
ਹੁੱਣ ਜੇ ਕੋਈ ਕਿਹੰਦੀਂ ਮਰ ਜਾੳਗੀਂ ਤੇਰੇ ਿਬਨਾ ,
ਬਸ ਇਸ ਗੱਲ ਤੇ ਹੁਣ ਬਹੁਤਾ ਯਕੀਨ ਜਿਹਾ ਨਹੀ ਰਿਹਾ।


ਜਿੰਦਗੀ ਤਾਂ ਸਾਡੀ ਵੀ ਬੀਤ ਹੀ ਜਾਣੀ ਆ,
ਤੇ ਤੇਰਾ ਵੀ ਸਾਡੇ ਬਿੰਨਾਂ ਸੋਹਣਾ ਸਰ ਗਿਆ,
ਪਰ ਜਿਹੜਾ ਤੈਨੂੰ ਕਰਦਾ ਸੀ ਅਫ਼ਸੋਸ਼
ਉ ‘ ਅਰਜਨ ‘ ਤਾਂ ਮਰ ਗਿਆ,

ਅੱਖ਼ ਮੇਰੀ ਤੋਂ ਅੱਖ਼ ਤੇਰੀ ਵਕਤ ਪਿਆ ਤੇ ਫਿਰ ਗਈ,
ਤਾਂਵੀ ਨਜ਼ਰ ‘ ਅਰਜਨ ‘ ਦੀ ਤੈਨੂੰ ਲੱਭਦੀ ਕਿੰਨਾਂ ਚਿਰ ਰਹੀ,
ਅਕਸਰ ਤਾਂ ਪੈਣੀ ਮੋੜਣੀ ਜੋ ਭਾਜੀ ਤੇਰੇ ਸਿਰ ਰਹੀ,
ਇਸ ਜਨਮ ਜੇ ਨਾ ਮੁੜੀ ਤੇ ਅਗਲੇ ਜਨਮ ਫੇਰ ਸਹੀ,

ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ,
ਇੱਕ ਗਮ ਕਾਫ਼ੀ ਹੈ ਜਿੰਦਗੀ ਗਵਾਉਣ ਦੇ ਲਈ,


ਅੱਖਾਂ ਨਾਲ ਲਾ ਕੇ ਕਈ ਸਿਰਾਂ ਨਾ ਨਿਭਾ ਜ਼ਾਂਦੇ,
ਕਈ ਤਾਂ ਪਿਆਰ ਨੂੰ ਵਪਾਰ ਨਾਲ ਰਲਾ ਜ਼ਾਂਦੇ,
ਜਿਹਨੇਂ ਆ ਨਿਭਾਉਣੀ ਹੁੰਦੀ ਉ ਨਿਭਾ ਜ਼ਾਂਦੇ ਆ,
ਜਿਹਨੇ ਹੁੰਦਾ ਛੱਡਣਾ ਉ ਜ਼ਾਦੇ ਲੱਗਦੇ,
ਜੀਦੀ_ਜੀਦੀ ਲੱਗੀ ਆ ਬਈ ਜਾਗਦੇ ਰਹੋ ਰਾਤਾਂ ਨੂੰ
ਗਵਾਚੇ ਕਿੱਥੇ ਯਾਰ ਲੱਭਦੇ,


ਸਾਡਾ ਪਿਆਰ eda ਦਾ ਸੀ ਹੋ ਗਿਆ,
ਜਿਦਾ ਉਂਗਲਾਂ ‘ਚੋਂ ਰੇਤਾ ਕਿਰ ਜ਼ਾਦਾਂ,

ਕੋਈ ਆਦਤ ਆਪਣੀ ਪਾ ਕੇ,
ਹਾਏ ਐਨਾ ਨੇੜੇ ਆ ਕੇ ਮੈਨੂੰ ਕੱਲਿਆ ਛੱਡ ਗਈ ਏ,


ਹੱਸਣ ਲਈ ਤਾਂ ਬਹਾਨਾ ਚਾਹੀਦਾ,
ਰੋਣ ਲਈ ਤਾਂ ਤੇਰੀ ਯਾਦ ਹੀ ਬਥੇਰੀ ਆ,

ਤੂੰ ਹੱਥ ਛੱਡਿਆਂ ਮੈਂ ਰਾਹ ਬਦਲ ਲਿਆ,
ਤੂੰ ਦਿਲ ਬਦਲਿਆਂ ਮੈਂ ਸੁਭਾਹ ਬਦਲ ਲਿਆ,

ਥਾਂ ਤੇਰੀ ਮੈਂ ਅੱਜ ਵੀ ਉਸੇ ਥਾਂ ਤੇ ਰੱਖੀ ਏ,