ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ
ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ,
ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ,
ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ,
ਕਿਸਮਤ ਨੂੰ ਕੀ ਕਹੀਏ ਸਾਡੇ ਨਾਲ
ਤਾਂ ਹਵਾ ਵੀ ਮਜ਼ਾਕ ਕਰ ਗਈ



ਕਿੰਨਾ ਮਾਣ ਸੀ ਮੈਨੂੰ ਤੇਰੇ ਪਿਆਰ ਤੇ ਅੱਜ ਉਹੀ ਪਿਆਰ ਨੇ ਮੈਨੂੰ ਸ਼ਰਮਿੰਦਾ ਕਰ ਦਿੱਤਾ
ਵਹਾਇਆ ਨਹੀ ਸੀ ਕਦੇ ਇਹਨਾ ਅੱਖਾ ਵਿੱਚੋ ਇਕ ਵੀ ਹੰਝੂ
ਤੇ ਤੇਰੇ ਪਿਆਰ ਨੇ ਹੰਝੂਆ ਦਾ ਦਰਿਆ ਬਣਵਾ ਦਿੱਤਾ

ਮੇਰਾ ਦਿਲ ਤੇ ਦਿਮਾਗ ਰਹਿੰਦੇ ਨਿੱਤ ਗੱਲਾਂ ਕਰਦੇ ,
ਉਹ ਗੈਰਾ ਨਾਲ ਹੱਸ ਹੱਸ ਗੱਲਾਂ ਨੇ ਕਰਦੇ ,
ਮੇਰੇ ਨਾਲ ਪਤਾ ਨਹੀਂ ਕਿਉਂ ਨਿੱਤ ਰਹਿੰਦੇ ਲੜਦੇ…..

ਗੁਲਾਬ ਵਰਗਾ ਹੈ ਦਿਲ ਮੇਰਾ,
ਲੋਕ ਪਸੰਦ ਵੀ ਕਰਦੇ ਨੇ,
ਤੇ ਤੋੜ ਕੇ ਬੜਾ ਤੰਗ ਵੀ ਕਰਦੇ ਨੇ.


ਖ਼ਤਮ ਹੋ ਜਾਵੇਗੀ ਤੇਰੀ ਜ਼ਿਦ ਉਦੋਂ, ,
,
ਜ਼ਦੋ ਤੈਨੂੰ ਪਤਾ ਲੱਗੇਗਾ ਤੈਨੂੰ ਯਾਦ ਕਰਨ ਵਾਲਾ,
ਖ਼ੁਦ ਇੱਕ ਯਾਦ ਬਣ ਗਿਆ ਏ…

ਦੂਰੀ ਹੀ ਨਜ਼ਦੀਕ ਲਿਆਉਦੀ ਹੈ
ਦੂਰੀ ਹੀ ਇੱਕ ਦੂਜੇ ਦੀ ਯਾਦ ਦਿਵਾਉਦੀ ਹੈ
ਦੂਰ ਹੋ ਕੇ ਕੋਈ ਕਰੀਬ ਹੈ ਕਿੰਨਾ
ਦੂਰੀ ਹੀ ਇਸ ਗੱਲ ਦਾ ਅਹਿਸਾਸ ਕਰਵਾਉਦੀ ਹੈ.!!!


ਕਹਿੰਦਾ: ਕੁਛ ਬਹਿ ਗਏ ਕੁਛ ਪੀ ਲਏ

ਮੈਂ ਕਿਹਾ: ਕੀ?

ਕਹਿੰਦਾ: ਮੀਂਹ ਵਰਗੇ ਖੁਆਬ!!!!!!!!


ਮੈ ਕਿਸੇ MUTIYAAR ਦਾ ਕਦੇ ਖਾਬ BANYA ਹੀ ਨਹੀ..
ਕਿਸੇ HOOR ਦੇ ਬੁੱਲ ਛੂ ਲਵਾ ਮੈ ਗੁਲਾਬ BANYA ਹੀ ਨਹੀ…
..
ਕੋਈ HASS ਕੇ…..?
.
.
ਸੀਨੇ ਲਾ ਲਵੇ ਮੈ ਕਿਤਾਬ BANYA ਹੀ ਨਹੀ…
.
ਮੇਰੇ DIL ਨੂੰ ੲਿੰਤਜ਼ਾਰ ੲੇ ਕਿਸੇ ਦਿੱਲ ਦਾ ਚੈਨ HON ਦਾ.
ੲਿੱਕ ਅਧੂਰਾ ਖਾਬ ਏ ਪੂਰਾ PYAR ਪਾਉਣ ਦਾ..

ਸੱਜਣ ਪਤਾ ਨੀ ਸਾਥੋਂ
ਕਿਹੜੀ ਗੱਲੋਂ ਮੁੱਖ ਮੋੜ ਗੲੇ
ਪਹਿਲਾਂ ਓੁਮਰਾਂ ਨਿਭਾੳੁਣ
ਦਾ ਕਰਦੇ ਸੀ ਵਾਅਦਾ
ਹੁਣ ਪਲ ਵਿੱਚ
ਰਿਸ਼ਤਾ ਤੋੜ ਗੲੇ

ਖਿਆਲਾਂ ਵਿਚੱ ਕਿਸੇ ਦੇ ਇਝੰ ਆਇਆ ਨੀ ਕਰਦੇ,
ਜੇ ਅਪਨਾਉਣਾ ਨਹੀਂ ਤਾਂ ਠੁਕਰਾਇਆ ਵੀ ਨਹੀਂ ਕਰਦੇ,
ਬੂਰਾ ਹੈ ਦਿਲ ਮੇਰਾ ਤਾਂ ਉਂਝ ਹੀ ਤੋੜ ਦੇ ਸਜਨਾ ,
ਦਿਲਾਂ ਨੂੰ ਰੋਲ ਕੇ ਦਿਲ ਬਹਲਾਇਆ ਨਹੀਂ ਕਰਦੇ…


ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ …..
ਪਰ ਰੂਹਾਂ ਵਾਲੀ ਸਾਂਝ ਅਜੇ ਰਹਿੰਦੀ ਹੋਵੇਂਗੀ …..
ਮਿਲਾਂਗੇ ਜੇ ਮੇਲ ਹੋਇਆਂ ਅਗਲੇ ਜਨਮ …..
ਝੂਠੀ ਦਿਲ ਨੂੰ ਤਸੱਲੀ ਉਹ ਵੀ ਦਿੰਦੀ ਹੋਵੇਂਗੀ …


ਸੱਜਣ ਪਤਾ ਨੀ ਸਾਥੋਂ
ਕਿਹੜੀ ਗੱਲੋਂ ਮੁੱਖ ਮੋੜ ਗੲੇ
ਪਹਿਲਾਂ ਓੁਮਰਾਂ ਨਿਭਾੳੁਣ
ਦਾ ਕਰਦੇ ਸੀ ਵਾਅਦਾ
ਹੁਣ ਪਲ ਵਿੱਚ
ਰਿਸ਼ਤਾ ਤੋੜ ਗੲੇ

ਕਰਦੇ ਸੀ ਇਲਤਾਂ ਜਿਹਦੀ ਛਾਂ ਹੇਠਾਂ ਰੋਜ਼ ਨੱਠ-ਭੱਜ ਕੇ
ਪ੍ਰਾਈਮਰੀ ਸਕੂਲ ਵਾਲਾ ਉਹ ਬੋਹੜ ਬੜਾ ਯਾਦ ਆਉਦਾਂ ਏ
ਸਿੱਖਦੇ ਸੀ ਜਿਹਦੇ ਮੂਹਰੇ ਬੈਠ ਜਿੰਦਗੀ ਦੇ ਸਬਕ ਕਦੇ
ਸੱਚ ਜਾਣੀ ਸੱਜਣਾ ਉਹ ਬਲੈਕ ਬੋਰਡ ਬੜਾ ਯਾਦ ਆਉਦਾਂ ਏ


ਸੁੱਕੀ ਰੇਤ ਵਿੱਚ
ਕਿੱਥੇ ਫੁੱਲ ਖਿਲ ਜੂ
ਜਦ ਹੀਰ ਰਾਂਝੇ ਨੂੰ
ਪਿਅਾਰ ਨਹੀ ਮਿਲਿਅਾ
ਸਾਨੂੰ ਕਿੱਥੇ ਮਿਲ ਜੂ

ਦੋ ਪੀਰਡ ਲਾ ਕੇ ਸਕੁਲ਼ੋ ਭੱਜਣਾ
ਆਪਣਾ ਹੀ ਬਣਾਇਆ ਉਹ Rule ਯਾਦ ਆਉਦਾ ਏ .
. .
.
ਕਾਲਜ ਦੀ ਛੱਡੋ ਯਾਰੋ ਅੱਜ ਤਾ . .
.
.
.
. .
.
.
ਬਹੁਤ ਸਕੂਲ ਯਾਦ ਆਉਦਾ ਏ !!

ਇਕ ਸੱਚ !
ਬਾਹਰ ਕਈ ਗੁਲਾਮ ਕਈ ਹੁਕਮ ਦੇ ਯੱਕੇ ਨੇ ।
ਪੱਕਿਆ ਵਾਸਤੇ ਘੱਟ ਕੱਚਿਆ ਲਈ ਜਾਦਾ ਧੱਕੇ ਨੇ ।
.
ਕੰਮ ਤੇ ਚੱਲਾ,
ਕੰਮ ਤੇ ਹਾਂ ,
ਕੰਮ ਤੋ ਆਇਆ
ਇਹ ਤਿੰਨ ਸ਼ਬਦ ਸਭ ਦੇ ਪੱਕੇ ਨੇ !!