ਸੁਣ ਕੁੜੀਏ ਤੂੰ ਪਿਆਰ ਕਰੀ ਨਾਂ
ਕਿਸੇ ਉੱਤੇ ਇਤਬਾਰ ਕਰੀ ਨਾਂ
ਇੱਕ ਮਿਰਗਾਂ ਦੀ ਚਾਲ ਨਾਂ ਚੱਲੀ ਪਾ ਸੁਰਮੇਂ ਦੀ ਧਾਰੀ ਨੀਂ
ਇੱਜਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ
ਦੁੱਖ ਸਭ ਦੇ ਇੱਕੋ ਜਿਹੇ ਨੇ,
ਬਸ ਹੌਸਲੇ ਅਲੱਗ ਨੇ,
ਕੋੲੀ ਟੁੱਟ ਕੇ ਬਿਖਰ ਜਾਂਦਾ,
ਕੋੲੀ ਮੁਸਕੁਰਾ ਕੇ ਲੰਘ ਜਾਂਦਾ ।
ਤੂੰ ਚਾਨਣ ਚੜਦੇ ਸੂਰਜ ਦਾ ਮੈਂ ਛਿਪਦੇ ਹੋਏ ਹਨੇਰੇ ਵਰਗਾ
ਮੈਂ ਤੈਨੂੰ ਯਾਦ ਵੀ ਨਾਂ ਕਰਦਾ ਜੇ ਮੇਰੇ ਕੋਲ ਵੀ ਹੁੰਦਾ ਦਿਲ ਤੇਰੇ ਵਰਗਾ॥
ਤੇਰੇ ਮੇਰੇ ਵਿਚਕਾਰ ਜਿਆਦਾ ਕੁੱਝ ਨਹੀਂ ਬਦਲਿਆ
ਕਿਉਕਿ ਪਹਿਲਾਂ ਪਿਆਰ ਬਹੁਤ ਸੀ ਤੇ ਹੁਣ ਨਫਰਤ ਬਹੁਤ ਆ
ਜੋ ਇਨਸਾਨ ਸਾਨੂੰ ਗੁੱਸੇ ਵਿੱਚ ਛੱਡ ਜਾਂਦਾ
ਉਹ ਵਾਪਿਸ ਵੀ ਆ ਸਕਦਾ
ਪਰ ਮੁਸਕਰਾਕੇ ਛੱਡਣ ਵਾਲੇ ਕਦੇ ਨਹੀਂ ਮੁੜਦੇ॥
ਜਿੰਦਗੀ ਦੀ ਕਿਤਾਬ ਬਹੁਤ ਅਜੀਬ ਹੁੰਦੀ ਆ
ਅਸੀ ਪੰਨਾਂ ਪਲਟਦੇ ਆ ਤੇ ਇਹੇ ਕਿੱਸਾ ਹੀ ਬਦਲ ਦਿੰਦੀ ਆ॥
ਅਸੀਂ ਦਿਲ ਤੇ ਹੱਥ ਰੱਖ ਤੱਕਦੇ ਰਹੇ …..
ਉਹਨਾਂ ਦਾ ਤੁਰਦਾਂ ਕਦਮ ਕੋਈਂ ਰੁਕਿਆਂ ਨਾਂ …..
ਉਹਨਾਂ ਦੇ ਬੁੱਲਾਂ ਤੇ ਹਾਸੇ ਖਿੜਦੇ ਰਹੇ …..
ਤੇ ..ਸਾਡੇ ਨੈਣਾਂ ਚ ਪਾਣੀ ਸੁੱਕਿਆ ਨਾਂ ..
ੳੁਮਰਾਂ ਨਿਭਾੳੁਣ ਦੇ
ਕਰਕੇ ਵਾਅਦੇ
ਤੂੰ ਸੱਜਣਾਂ 500 ਤੇ
1000 ਦੇ ਨੋਟਾਂ ਵਾਂਗ
ੲਿੱਕ ਦਿਨ ਵਿੱਚ ਹੀ
ਬਦਲ ਗਿਅਾ ….😭
ਹਿਝਕੀਆਂ ਆਉੰਦੀਆਂ ਨੇ ਤਾਂ ਪਾਣੀ ਪੀ ਲੲੀ ਦਾ :/
”
”
ਆਹ ਵਹਿਮ ਹੀ ਛੱਡਤਾ ਕਿ ਕੋੲੀ ਯਾਦ ਕਰਦਾ ;(
ਦੁੱਖ ਸਭ ਦੇ ਇੱਕੋ ਜਿਹੇ ਨੇ,
ਬਸ ਹੌਸਲੇ ਅਲੱਗ ਨੇ,
ਕੋੲੀ ਟੁੱਟ ਕੇ ਬਿਖਰ ਜਾਂਦਾ,
ਕੋੲੀ ਮੁਸਕੁਰਾ ਕੇ ਲੰਘ ਜਾਂਦਾ ।
ਲਿਖਦੇ ਰਹੇ ਤੈਨੂੰ ਰੋਜ ਹੀ
ਮਗਰ ਖੁਆਹਿਸ਼ਾਂ ਦੇ ਖਤ
ਕਦੇ ਅਸੀ ਭੇਜੇ ਹੀ ਨਹੀ।
ਡਰਦੇ ਸੀ ਤੇਰੇ ਇਨਕਾਰ
ਤੋਂ ਕਿਉਕਿ ਸਾਡੀ ਖੁਆਹਿਸ਼
ਤਾਂ ਤੈਨੂੰ ਅਪਣਾਉਣਾ ਸੀ।
ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ..
ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ..
ਮੈਨੂੰ ਬਚਪਨ ਤੋ ਦੱਸਿਆ ਗਿਆ ਸੀ ਕਿ
ਮੁਹੱਬਤ ਤਾਂ ਫੁੱਲਾ ਵਰਗੀ ਹੁੰਦੀ ਹੈ…
ਪਰ ਦਿਲ ਟੁੱਟ ਜਾਂਦਾ ਫੁੱਲਾ ਨੂੰ ਸੜਕਾਂ ਤੇ ਵਿਕਦੇ ਦੇਖ ਕੇ
ਮੇਰੇ ਚਹਿਰੇ ਨੂੰ ਪੜਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀ ਆ
ਕਿਉਕਿ ਇਸ ਕਿਤਾਬ ਵਿੱਚ ਅਲਫਾਜਾ ਦੀ ਥਾ ਜੱਜਬਾਤ ਲਿਖੇ ਹਨ
ਵੈਸੇ ਤਾਂ ਮੈਨੂੰ ਕਿਸੇ ਦੇ ਛੱਡ ਜਾਣ ਦਾ ਗਮ ਨਹੀਂ ਸੀ😞,,
ਬੱਸ ਕੋਈ ਇਸ ਤਰਾਂ ਦਾ ਸੀ ਜਿਸ ਤੋਂ ਇਹ ਉਮੀਦ ਨਹੀਂ ਸੀ
ਜੇ ਕਦੇ Time ⌚ਮਿਲੇ ਤਾ ਸੋਚੀਂ
ਕੀ ਲਾਪਰਵਾਹ ਮੁੰਡਾ ਤੇਰੀ ਇੰਨੀ ਪਰਵਾਹ ਕਿਉਂ ਕਰਦਾ ਸੀ .