ਜ਼ਿੰਦਗੀ ਵਿੱਚ ਕੁਝ ਅਜਿਹੀਅਾਂ
ਗੱਲਾਂ ਹੁੰਦੀਅਾ ਨੇ ਜੋ ਦਿਲ ਵਿੱਚ
ਰਾਜ਼ ਰੱਖਣੀਆਂ ਪੈਂਦੀਅਾ ਨੇ
ਕਿੳੁਕਿ ਲੋਕਾਂ ਨੂੰ ਦੱਸਣ ਤੇ
ੳੁਹ ਮਜ਼ਾਕ ਬਣ ਜਾਂਦੀਅਾਂ ਨੇ



ਜਿਨ੍ਹਾ ਦੀਆਂ ਅੱਖਾਂ ਗੱਲ-ਗੱਲ ਤੇ ਭਿੱਜ ਜਾਦੀਆਂ ਨੇ____
ਉਹ ਕਮਜੋਰ ਨਹੀ ਹੁੰਦੇ…..
ਬਲਕਿ……!’;
ਉਹਨਾਂ ਦੇ ਦਿਲ ਸੱਚੇ ਹੁੰਦੇ ਨੇ’;

ਇਕ ਚਿੱਤ ਕਰੇ ਮਹਿਬੂਬ ਮੇਰੀ ਮੈਨੂੰ ਆਕੇ ਗਲ ਨਾਲ ਲਾਵੇ
ਇਕ ਚਿੱਤ ਕਰੇ ਮੈ ਭੁੱਲ ਜਾਵਾ ਉਸਨੂੰ ਉਹ ਕਦੇ ਵੀ ਨਜਰ ਨਾ ਆਵੇ

ੲਿੰਨਾ ਬੇਦਰਦ ਨਾ
ਹੋੲਿਅਾ ਕਰ ਸੱਜਣਾ
ਡਰ ਲੱਗਦਾ ਏ ਜ਼ਿੰਦਗੀ ਤੋਂ


ਜ਼ਰੂਰਤ ਦਰ ਜ਼ਰੂਰਤ
ਯਾਦ ਆਉਂਦਾ ਰਿਹਾ ਹਾਂ
ਮੈਂ ਕਦੇ ਉਸਨੂੰ ਵਿਸਰਿਆ ਨਹੀਂ !

ਕਹਿੰਦੇ ਨੇ,,
“ਹੱਸਦੇ ਖੇਡਦੇ” ਬੀਤ ਜਾਵੇ ਜਿੰਦਗੀ …
ਪਰ,,
“ਖੇਡਣਾ” ਬਚਪਨ ‘ਚ ਛੁੱਟ ਗਿਆ….
‘ਤੇ ਹੱਸਣਾ ਜਿੰਮੇਵਾਰੀਅਾਂ ਨੇ ਭੁਲਾ ਦਿੱਤਾ..


ਰਿਸਤੇ ਵੀ ਰੋਟੀ ਵਰਗੇ ਹੀ ਨੇ
ਮਾੜੀ ਜਿਹੀ ਅੱਗ ਤੇਜ ਹੋਈ ਨਹੀ ਕਿ
ਸੜ ਕੇ ਸੁਆਹ ਹੋ ਜਾਂਦੇ ਆ


ਜ਼ਿੰਦਗੀ ਵਿੱਚ ਸੁਪਨੇ ਤੇ
ਬਹੁਤ ਦੇਖੇ ਸੀ
ਪਰ ਪੂਰਾ ੲਿੱਕ ਵੀ ਨਹੀ ਹੋੲਿਅਾ

ਦੂਰੀ ਸਾਡੇ ਵਿੱਚ ਜਿਹੜੀ ਜੇ ਤੂੰ ਨਾਂ ਮਿਟਾਈ ਪਤਾ ਨਹੀਂਓ ਲੱਗਣਾ
ਛੋਟੀ ਜਹੀ ਦਰਾਰ ਕਦੋਂ ਬਣ ਜਾਣਾ ਖਾਈ ਪਤਾ ਨਹੀਂਓ ਲੱਗਣਾ

ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ !…..
ਕਿਸੇ ਨੂੰ ਨਾ ਮਿਲਣ ਦੀ ਉਮੀਦ ‘ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ…….


ਨਾ ਛੇੜ ਗਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਦੇ ਨੇ …
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ


ਕਦੇ ਸਾਡਾ ਵੀ ਕੋਈ ਇਤਜਾਰ ਕਰਦਾ c
ਅੱਖਾ ਚ ਅੱਖਾ ਪਾ ਕੇ ਇਜਹਾਰ ਕਰਦੇ c
ਕੀ ਹੋਇਆ ਜੇ ਅੱਜ ਦੁਨੀਆ ਚ ਇਕੱਲੇ ਆ
ਕਦੇ ਸਾਡਾ ਵੀ ਕੋਈ ਇਤਜਾਰ ਕਰਦਾ c

“ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!”
#jashan


ਹੁੰਦੀ ਹੈ ਬਹੁਤ ਜਾਲਮ ੲਿਹ
ੲਿਕ ਤਰਫਾ ਮੁਹਬਤ 😍
ੳੁਹ ਯਾਦ ਤਾਂ ਬਹੁਤ ਅਾੳੁਦੇ
ਨੇ ਪਰ ਯਾਦ ਨਹੀ ਕਰਦੇ

ਕਮੀਆ ਹੀ ਲੱਬਦੇ ਰਹੇ ਮੇਰੇ ਵਿਚ.
ਪਰ…
ਫ਼ਿਰ ਵੀ ਉਹਨਾ ਨੂੰ ਮੇਰੀ ਜਿੰਦਗੀ ਚ’ ਖੁਦ ਦੀ ਕਮੀ ਨਾ ਦਿਖੀ….

ਜੋ _ਇਨਸਾਨ ਤੁਹਾਡੀਆ _ਨਜ਼ਰਾ ਤੋ
ਤੁਹਾਡੀ _ਜ਼ਰੂਰਤ ਨਾ _ਸਮਝ ਸਕੇ…

ਉਸ _ਇਨਸਾਨ ਤੋ ਕੁਝ _ਮੰਗ ਕੇ
ਆਪਣੇ ਆਪ ਨੂੰ _ਸ਼ਰਮਿੰਦਾ ਨਾ ਕਰੋ…