“ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ
ਕੋਈ ਚੰਗੇ ਕੰਮ ਦਾ ਅਸਰ ਹੈ। …
ਖਬਰ ਨਹੀਂ ਸੀ ਮੇਨੂੰ ਕੀ ਕਿਸੇ ਗੁਨਾਹ ਦੀ
ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ।
ਕੁਝ ਇੱਦਾ ਦੇ ਵਕਤ ਵਿੱਚ ਉਹ ਮਿਲੇ ਨੇ ਮੈਨੂੰ….
ਦੂਰ ਜਾਵਾਂ ਤਾਂ ਸਜ਼ਾ…
ਕੋਲ ਆਵਾਂ ਤਾਂ ਗੁਨਾਹ ਲਗਦਾ ਹੈ…!!
ਬੰਦਾ ਉਹੀ ਸੋਹਣਾ, ਜੀਹਦੇ ਕੰਮ ਨੇ ਸੋਹਣੇ,,,
ਸ਼ਕਲ ਵੇਖ ਕੇ ਕਦੀ ਵੀ ਦਿਲ ਵਟਾਈਏ ਨਾ,,,
.
.
.
.
.
.
.
ਪਿਆਰਾਂ ਦੇ ਵਿੱਚ ਧੋਖੇ ਅੱਜ ਕੱਲ ਆਮ ਹੋ ਗਏ,,,
ਨਾਂ ਸੱਜਣਾ ਦਾ ਬਾਹਾਂ ਤੇ ਖੁਣਵਾਈਏ ਨਾ,,, !
ਪ੍ਰੀਤ ਦਿਲ ਦੀ ਬਸ ਨੀਲਾਮ ਹੋ ਕੇ ਰਹਿ ਗਈ,
ਹਰ ਖੁਸ਼ੀ ਦਿਲ ਦੀ ਗੁਲਾਮ ਹੋ ਕੇ ਰਹਿ ਗਈ.
ਇਬਾਦਤ ਨਾ ਮਿਲੀ ਕਿਸੇ ਦੀ ਮੈਨੂੰ,
ਬਸ ਮਹੁੱਬਤ ਮੇਰੀ ਬਦਨਾਮ ਹੋ ਕੇ ਰਹਿ ਗਈ.
ਦਿਲ ‘ਚੋਂ ਨਿਕਲੀ ਹੋਈ ਹਰ ਘੂਕ,
ਬਸ ਪ੍ਰੇਮ ਦਾ ਪੈਗ਼ਾਮ ਹੋ ਕੇ ਰਹਿ ਗਈ.
ਮਹਿਕ ਨਾ ਬਿਖਰ ਸਕੀ ‘ਯਾਰਾ’ ਮੇਰੀ ਮਹੁੱਬਤ ਦੀ,
ਹਰ ਚਾਹਤ ਉਸਦੀ ਨਫਰਤ ਨੂੰ ਸਲਾਮ ਹੋ ਕੇ ਰਹਿ ਗਈ ।।
ਯਾਦ ਆਉਣ ਉਹ
ਪਲ___ ਜਦੋਂ ਉਹ ਸਾਡੇ
ਕਰੀਬ ਸੀ__ ਯਕੀਨ
ਨੀ ਆਉਦਾ ਖੁਦ ਤੇ _
ਕਦੇ ਅਸੀ ਵੀ ਇੰਨੇਂ
ਖੁਸ਼ਨਸੀਬ ਸੀ
ਕਿੰਨੀ ਅਜੀਬ ਹੈ ਮੇਰੇ ਸ਼ਹਿਰ ਦੀ ਭੀੜ ਵੀ
ਕਹਿਣ ਨੂੰ ਤੇ ਹਜ਼ਾਰਾਂ ਲੋਕ ਨੇ
ਪਰ ਤੇਰੇ ਵਰਗਾ ਇੱਕ ਵੀ ਨਈ..
ਕੋਈ ਉਡੱਦਾ ਕਾਂ ਜਾਂਦਾ
ਸੱਜਣ ਮੁਕਾ ਜਾਂਦੇ
ਤੇ ਲੱਗ ਮੋਤ ਦਾ ਨਾਂਅ ਜਾਂਦਾ
ਆਸ਼ਿਕ ਹੋਵੇ ਜਾਂ ਫਿਰ ਅੱਤਵਾਦੀ…
ਸਜਾਵਾਂ ਬਰਾਬਰ ਈ ਨੇ,
ਜਾਂ ਤਾਂ ਉਮਰ_ਕੈਦ
ਜਾਂ ਸਜਾ-ਏ-ਮੌਤ…
ਸੋਚਦੇ ਸੀ ਮਛਲੀਆ ਪਾਣੀ ਤੋ ਜੁਦਾਂ ਹੋ ਕੇ ਤੱੜਫਦੀਆ ਕਿਉ ਨੇ ..?
ਪਤਾਂ ਨਹੀ ਸੀ ਕਿ ਨਜਦੀਕੀਆ ਆਦਤ ਤੇ
ਆਦਤ ਜਿੰਦਗੀ ਬੱਣ ਜਾਦੀ ਏ.
ਬੇਅਕਲੇ ਬੇਨਾਮ ਜਿਹੇ ਹਾਂ..
ਗੁੰਮਸੁਮ ਤੇ ਗੁੰਮਨਾਮ ਜਿਹੇ ਹਾਂ..
ਤੈਨੂੰ ਨਜ਼ਰੀਂ ਕਿੱਦਾਂ ਆਵਾਂਗੇ..
ਤੂੰ ਖਾਸ ਏ ਅਸੀ ਆਮ ਜਿਹੇ ਹਾਂ..!!
ਦਿਲ ਜਦ ਟੁੱਟੇ ਅਵਾਜ ਨਹੀ ਆਉਦੀ
ਹਰ ਕਿਸੇ ਨੂੰ ਮਹੱਬਤ ਰਾਸ ਨਹੀ ਆਉਦੀ,
ਇਹ ਤਾ ਆਪਣੇ ਆਪਣੇ ਨਸੀਬ ਦੀ ਗੱਲ ਸੱਜਣਾ,
ਕੋਈ ਭੁਲਦਾ ਨਹੀ ਕਿਸੇ ਨੂੰ ਯਾਦ ਨਹੀ ਆਉਦੀ..!!
ਅਸੀ ਤਾਂ ਜਿੰੰਦਗੀ ਵੀ ਤੇਰੇ ਨਾਮ ਲਾ ਦਿੱਤੀ ਸੀ..
ਪਰ ਤੇਰਾ ਪਿਆਰ ਹੀ ਐਨਾਂ ਮਹਿੰਗਾ ਸੀ ਤੇ ਸਾਡਾ ਕੋਈ ਮੁੱਲ ਹੀ ਨਾਂ ਪਿਆ..
ਹੁਣ ਘੜੀ ਤੇ ਉਹ ਸਮਾਂ ਅਤੇ ਟੀਵੀ ਤੇ ਰੰਗੋਲੀ, ਮੋਗਲੀ ਅਤੇ ਚਿੱਤਰਹਾਰ ਨਹੀਂ ਆਉਂਦਾ,
ਹੁਣ ਬਚਪਨ ਵਾਲਾ ਕਦੇ “ਅੈਤਵਾਰ” ਨਹੀਂ ਆਉੁਂਦਾ…
ਪੱਟੀਆਂ ਹੈ ਨਹੀਂ ਮੇਰੇ ਕੋਲ਼..
ਬੰਨ੍ਹਣ ਲਈ ਮੇਰੇ ਫੱਟਾਂ ਤੇ,
ਬਸ ਫੂਕ ਮਾਰਦੇ ਆਕੇ ਤੂੰ
ਦਿਲ ‘ਤੇ ਲੱਗੀਆਂ ਸੱਟਾਂ ‘ਤੇ..
ਉਹ ਮਹਿੰਗੇ ਖਿਡੌਣੇ ਵਰਗੀ ਸੀ
ਤੇ ਮੈਂ ਗਰੀਬ ਦੇ ਬੱਚੇ ਵਰਗਾ
ਬਸ ਦੇਖਦਾ ਹੀ ਰਹਿ ਗਿਆ
ਤੈਨੂੰ ਖੁਸ਼ ਰੱਖਣ ਲਈ ਅਸੀਂ ਕੀ ਕੀ ਨਹੀਂ ਕੀਤਾ
ਪਰ ਅਫਸੋਸ
ਤੈਨੂੰ ਸਾਡੇ ਚ ਕਮੀਆਂ ਹੀ ਨਜ਼ਰ ਆਈਆਂ