ਜ਼ਜਬਾਂਤਾਂ ਦੀ ਖੇਡ ਵਿਚ ਮੇਰੇ ਤੋਂ ਪਿਆਰ ਦਾ ਸਬੂਤ ਨਾ ਮੰਗ ।।
ਮੈਂ ਤੇਰੀ ਯਾਦ ਵਿਚ ਉਹ ਹੰਜੂ ਵੀ ਵਹਾਏ ਨੇ
ਜੋ ਮੇਰੀਆਂ ਅੱਖਾਂ ਵਿਚ ਨਹੀਂ ਸੀ ।।

Loading views...



ਬਹੁਤ ਤਕਲੀਫ਼ ਹੁੰਦੀ ਹੈ ਜਦੋਂ
ਦੋਨੋ ਤਰਫ਼ ਤੋਂ ਿਪਆਰ ਹੋਵੇ
ਪਰ ਕਿਸਮਤ ਵਿੱਚ ਮਿਲਣਾ ਨਾਂ ਿਲਖਿਆ ਹੋਵੇ

Loading views...

Kismat ਦਾ ਵੀ ਕੋਈ ਕਸੂਰ ਨਹੀਂ
ਕਈ ਵਾਰ ਅਸੀਂ ਮੰਗ ਹੀ
ਉਹ ਲੈਂਦੇ ਹਾਂ ਜੋ ਿਕਸੇ ਹੋਰ ਦਾ hunda !!!!

Loading views...

ਇੱਕ ਦਿਨ ਸੀ ਜਿਹੜੇ
ਨਜ਼ਰਾਂ ਵਿੱਚੋਂ ਡਿੱਗ ਪਏ
ਉਨ੍ਹਾਂ ਨੇ ਆਖਿਰ ਦਿਲ ਤੋਂ
ਵੀ ਤਾਂ ਲਹਿਣਾ ਸੀ

Loading views...


ਉਹ ਮੇਰੇ ਕੋਲੋ 🙇
😊 ਦੂਰ ਖੁਸ਼ ਹੈ।
ਅਤੇ ਮੈ ਉਸਨੂੰ ਖੁਸ਼ 😊
ਦੇਖਣ ਲਈ ਦੂਰ ਹਾਂ ।

Loading views...

ਹੱਸਣ ਦੇ ਪਿੱਛੇ ਦਾ ਦਰਦ….
ਗ਼ੁੱਸੇ ਦੇ ਪਿੱਛੇ ਦਾ ਪਿਆਰ…ਤੇ
ਖ਼ਾਮੋਸ਼ ਹੋ ਜਾਣ ਦੀ ਵਜਾਹ…
ਕੋਈ-ਕੋਈ ਸਮਝ ਸਕਦਾ ਹੈ

Loading views...


ਅਸੀਂ ਖੜੇ ਸੀ ਪਹਾੜ ਬਣ ਜਿੰਨਾਂ ਪਿੱਛੇ
ਅੱਜ ਉਹ ਰੇਤ ਦੀ ਦੀਵਾਰ ਦੱਸਦੇ
ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ ਉਹ
ਮਾਮੂਲੀ ਜਾ ਜਾਣਕਾਰ ਦੱਸਦੇ

Loading views...


ਨਾ ਸੂਰਜ ਨਾਲ ਯਾਰੀ ਮੇਰੀ ਨਾ ਮੈਂ ਚੰਨ ਪਛਾਣਾ,
ਇੱਕ ਰਾਤ ਹਨੇਰੀ ਆਪਣੀ ਮੇਰੀ ਇਹਦੀ ਬੁੱਕਲ ਵਿੱਚ ਮੈਨੂੰ ਸੌਣ ਦਿਓ..
ਸੱਜਣਾ ਦੀਆਂ ਸੁਗਾਤਾਂ ਜੀਕਣ ਸਾਂਭ ਕੇ ਲੋਕੀ ਰੱਖਦੇ ਨੇ,
ਯਾਰ ਮੇਰੇ ਮੈਨੂੰ ਜ਼ਖਮ ਨੇ ਦਿੱਤੇ ਮੈਨੂੰ ਪੀੜਾਂ ਗਲ਼ ਨਾਲ ਲਾਉਣ ਦਿਓ.

Loading views...

ਛੱਡੋ ਕੀ ਰੱਖਿਆ ਸੁਣਨ ਤੇ ਸੁਣਾਉਣ ਵਿੱਚ ,,
ਕਸਰ ਕਿਸੇ ਨੇ ਨਹੀ ਛੱਡੀ ਦਿਲ ਦੁਖਾਉਣ ਵਿੱਚ ।।

Loading views...

ਹਰ ਵਾਰ ਧੋਖਾ ਕਰਦੀ ਤਕਦੀਰ ਮੇਰੀ,
ਇਹ ਵੀ ਸੱਜਣਾਂ ਵਾਂਗ ਬੇਵਫਾ ਲਗਦੀ ਏ,
ਪਿਆਰ ਦਾ ਰੋਗ ਲੱਗ ਗਿਆ ਜਿੰਦ ਮੇਰੀ ਨੂੰ,
ਹੁਣ ਨਾ ਦਵਾ ਲਗਦੀ ਏ ਤੇ ਨਾ ਦੁਆ ਲਗਦੀ ਏ

Loading views...


ਇਕ ਦੇਖਣ ਧਰਤੀ ਪੰਜਾਬ ਦੀ ਮੈਂ
ਨਾਲੇ ਦੇਖਾਂ ਓਧਰਲੀ ਟੌਹਰ ਨੂੰ ਮੈਂ
ਕਦੇ ਦੇਖਾਂ ਨਾਨਕ ਦਾ ਨਨਕਾਣਾ ਮੈਂ
ਨਾਲੇ ਦੇਖਾਂ ਸ਼ਹਿਰ ਲਾਹੌਰ ਨੂੰ ਮੈਂ

Loading views...


ਤੂੰ ਰਾਹੀਂ ਬਣ ਤੁਰ ਗਈ
ਮੈਂ ਉੱਥੇ ਖੜ ਿਗਆ
ਬਾਹਰੋਂ ਤਾਂ ਿਜੰਦਾ ਹਾਂ ਪਰ
ਅੰਦਰੋਂ ਹਾਂ ਮਰ ਿਗਆ !!!

I am waiting for your in my life …….

Loading views...

ਹੁਣ ਤੇਰੇ ਬਾਰੇ ਨਾ ਸੋਚਾ ਤਾਂ ਹੀ ਬਚ ਸਕਦਾ ਹਾਂ . .
ਡਾਕਟਰ ਨੇ ਹੱਥ ਜੋੜ ਕੇ ਇਹ ਆਖਰੀ ਦਵਾਈ ਦਿੱਤੀ ਹੈ..🤣

Loading views...


ਖਾਮੋਸ਼ ਹਾਂ🤐 ਤਾਂ ਬੱਸ ਤੇਰੀ ਖੁਸ਼ੀ ਲਈ,👫
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ🤕 ਨਹੀਂ ਹੁੰਦਾ ..

Loading views...

ਫੁੱਲ ਤੇ ਸਾਰੇ ਤੋੜਦੇ ਨੇ
ਕੰਡਿਅਾ ਨੂੰ ਕੋਈ ਹੱਥ ਪਾਉਂਦਾ ਨਹੀ
ਨਿੱਤ ਨਵਿਅਾਂ ਦੇ ਸਾਥ ਲੱਭਦੇ ਨੇ
ਰੁੱਸਿਅਾ ਨੂੰ ਕੋਈ ਮਨਾਉਂਦਾ ਨਹੀ…

Loading views...

ਤੀਜੀ ਵਾਰ ਫਿਰ ਗਰਭ ਵਿਚ ਕੁੜੀ ਹੋਣ ਕਰਕੇ ਸੱਸ
ਆਪਣੀ ਨੂੰਹ ਨੂੰ Hospital ਲਿਜਾ ਰਹੀ ਸੀ..
..
ਕਿ ਅਚਾਨਕ …….??
.
.
.
.
ਉਸ ਨੇ ਦੇਖਿਆ ਕਿ ਸਾਹਮਣੇ ਸੜਕ ਤੋਂ ਇਕ
ਡੱਡੂ ਲੰਘ ਰਿਹਾ ਸੀ।
..
ਇਸ ਤੋਂ ਪਹਿਲਾ ਕਿ ਉਹ Driver ਨੂੰ ਕੁਝ ਆਖਦੀ,
ਡੱਡੂ ਕਾਰ ਦੇ ਪਹੀਏ ਦੇ ਹੇਠ ਆ ਕੇ ਕੁੱਚਲਿਆ ਗਿਆ।
..
ਸੱਸ ਨੇ ਫਾੜ ਦੇ ਕੇ ਚਪੇੜ Driver ਦੀ ਗਲ੍ਹ ਤੇ ਮਾਰੀ ਤੇ
ਉੱਚੀ ਅਵਾਜ ਚ ਬੋਲੀ,
..
ਜੀਵ_ਹਤਿਆ ! ..ਮਹਾਂ ਪਾਪ!!
..
ਸਾਨੂੰ ਵੀ ਪਾਪ ਦੇ ਭਾਗੀ ਬਣਾ ਦਿੱਤਾ ਈ!..
ਹੁਣ Driver ਨੇ ਗੱਡੀ ਵਾਪਸ ਮੋੜਦਿਆਂ ਕਿਹਾ,
..
👉 ਇਕ ਬੱਚੀ ਦੇ ਜੰਮਣ ਤੋਂ ਪਹਿਲਾਂ ਹੀ ਕਤਲ ਕਰਵਾਉਣ ਲਈ
ਕਤਲਗਾਹ ਵਿਚ ਲੈ ਜਾ ਕੇ ਮੈਂ ਵੀ ਪਾਪ ਦਾ ਭਾਗੀ ਨੀ ਬਣਨਾ ਚਾਹੁੰਦਾ।
.
“ਹੁਣ ਸੱਸ ਕੋਲ ਇਸ ਦਾ ਕੋਈ ਜਵਾਬ ਨਹੀ ਸੀ।…
..
ਭਰੂਣ ਹੱਤਿਆ ਕਰ ਕੇ ਆਪਣੇ ਆਪ ਨੂੰ ਸ਼ਰਮਸਾਰ ਨਾ ਕਰੋ।।
ਪਾਪ ਦੇ ਭਾਗੀ ਨਾ ਬਣੋ..!!

Loading views...