ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ ,,
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ
ਸਿੱਖਣ ਆਇਆ ਕਰਦੀ ਸੀ……..



ਉਹ ਰੁੱਸ ਕੇ ਬੋਲੀ ਤੈਨੂੰ ਸਾਰੀਆਂ ਸਿਕਾਇਤਾਂ ਮੇਰੇ ਨਾਲ ਹੀ ਕਿਉ ਨੇ…??
ਮੈ ਵੀ ਸਿਰ ਝੁਕਾ ਕੇ ਕਹਿ ਦਿੱਤਾ ਕਿ….
.
ਸਾਰੀਆਂ ਉਮੀਦਾਂ ਵੀ ਤੇਰੇ ਨਾਲ ਹੀ ਸੀ……!!!

ਹਰ ਖੁਸ਼ੀ ਨਹੀਂ ਮਿਲਦੀ ਜ਼ਿੰਦਗੀ ਵਿੱਚ,
ਕਦੇ ਗਮਾਂ ਦੇ ਵਿੱਚ ਵੀ ਹੱਸ ਮਨਾਂ..
ਬੱਸ ਮੇਰੀਆਂ ਪੁੱਛਦਾ ਰਹਿਨਾ ਏ,
ਕਦੇ ਆਪਣੀਆਂ ਵੀ ਦੱਸ ਮਨਾਂ.

ਕਿਸਮਤ ਰੁਕ ਗਈ, ਦਿਲ ਦੇ ਤਾਰ ਟੁੱਟ ਗਏ,
ਓਹ ਵੀ ਰੁੱਸ ਗਏ ਤੇ ਸੁਪਨੇ ਵੀ ਟੁੱਟ ਗਏ,
.
ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ
ਜਦੋਂ ਆਈ ਓਹਨਾ ਦੀ ਯਾਦ, ਤਾਂ ਓਹ ਵੀ ਲੁੱਟ ਗਏ..


ਉਹ ਫਿਰ ਤੋਂ ਪਰਤ ਆਏ ਹਨ
ਮੇਰੀ ਜਿੰਦਗੀ ਵਿੱਚ’
“ਆਪਣੇ ਮਤਲਬ” ਲਈ ,
ਅਤੇ ਅਸੀ ਸੋਚਦੇ ਰਹੇ ਕਿ ਸਾਡੀ
ਦੁਆ ਕਬੂਲ ਹੋ ਗਈ !

ਇੱਕ ਸ਼ਰਾਬ ਦੀ ਦੁਕਾਨ ਵਿੱਚ ਲਿਖੀ ਸੱਚੀ ਲਾਈਨ ;
ਜੇ ਤੂੰ ਕਿਸੇ ਕੁੜੀ ਨਾਲ ਸੱਚਾ ਪਿਆਰ ਕਰਦਾ ਹੈ ਤਾਂ ,
ਤੈਨੂੰ ਇੱਕ ਦਿਨ ਮੇਰੇ ਨਾਲ ਵੀ ਪਿਆਰ ਹੋ ਜਾਵੇਗਾ .


ਅਸੀਂ ਉਸਦੇ ਹਾਂ , ਇਹ ਰਾਜ਼ ਤਾਂ ਓਹ ਜਾਣ ਚੁਕੇ ਨੇ …!
ਪਰ ਓਹ ਕਿਸਦੇ ਨੇ.. ??
.
ਬਸ ਇਹੀ ਸਵਾਲ ਰਾਤਾਂ ਨੂ ਸੌਣ ਨੀ ਦਿੰਦਾ…


ਇਹ ਕਫਨ, ਇਹ ਜਨਾਜੇ, ਇਹ ਚਿਤਾਵਾਂ
ਸਭ ਰਸਮਾਂ ਨੇ ਦੁਨੀਆਂ ਦੀਆਂ,
ਇਨਸਾਨ ਮਰ ਤਾਂ ਓਦੋਂ ਹੀ ਜਾਂਦਾ ਹੈ,
ਜਦ ਯਾਦ ਕਰਨ ਵਾਲਾ ਕੋਈ ਨਾ ਹੋਵੇ.

ਤੂੰ ਸਿਕਾਰੀ, ਮੈ ਪੰਛੀ ਹਾਂ ,
ਬੋਲਣ ਨਹੀ ਦੇਣਾ ਫੜਕਣ ਤਾ ਦੇ ,
ਜਿਹੜੇ ਤੀਰ ਤੂੰ ਮਾਰੇ ਵਿੱਚ ਸੀਨੇ ,
ਕੱਢਣੇ ਨਹੀ ਰੜਕਣ ਤਾਂ ਦੇ ..

ਉਹ ਸੋਚਦੇ ਨੇ ਮੈ ਜੀਵਾ ਖੁਸ਼ੀ ਵਾਲਾ ਜੀਵਨ
ਪਰ ਕੌਣ ਸਮਝਾਵੇ ਉਹਨੂੰ
ਮੇਰੀ ਸਾਰੀ ਖੁਸ਼ੀ ਤਾ ਤੇਰੇ ਨਾਲ ਸੀ

Terekhand


ਕਹਿਣ ਨੂੰ ਤਾ ਇਸ਼ਕ ਖੁਦਾ ਹੈ,
ਪਰ…?
.
.
.
.
.
.
ਲੱਗਦਾ ਤਾ ਕਿਸੇ ਫਕੀਰ ਦੀ ਬੱਦ-ਦੂਆ
ਦੀ ਤਰਾਂ,..
.
ਜਿਸ ਕਿਸੇ ਨੂੰ ਵੀ ਵੇਖਿਆ, ਰੋਦੇ
ਹੀ ਵੇਖਿਆ…


ਲਿਖਣਾ ਨਹੀ ਸੀ ਆਉਦਾ,ਉਹਦੀ ਯਾਦ ਲਿਖਾਉਦੀ ਆ…
ਜਿਹਨੂੰ ਸਾਡਾ ਖਿਆਲ ਨਹੀ,
ਉਹ ਚੇਤੇ ਆਉਦੀ ਆ…
.
ਮੈਂ ਆਖਾਂ ਸਦਾ ਰੱਬ ਨੂੰ,ਉਹਨੂੰ ਦੁੱਖਨਾਂ ਕੋਈ ਹੋਵੇ…..
ਸਾਡੀ ਮੌਤ ਤੇ ਵੀ ਹੱਸੇ ਉਹ ਚਿਹਰਾ,
ਉਹਦੀ ਅੱਖ ਨਾ ਰੋਵੇ….

ਸੋਚਦੇ ਸੀ
ਕਿ..??
.
.
.
.
.
.
.
.
.
.
.
.
ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ …..
ਪਰ, ਸਿਆਣਿਆਂ ਸਚ ਕਿਹਾ ….?
.
.
.
ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ
ਪਰ ਲੋਕਾਂ ਦੇ ਸੁਭਾਅ ਨਹੀ ਬਦਲਦੇ ਹੁੰਦੇ


ਤੈਨੂੰ ਹੀ ਸੀ ਮੈਂ ਪਿਆਰ ਕਰਦਾ
ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ ………
.
ਇੱਕ ਤੇਰੇ ਗਮ ਨੇ ਹੀ ਪਾਗਲ….?
.
.
.
ਕਰਤਾ ….
.
ਨਹੀਂ ਤਾਂ ਹੱਸਣਾ ਮੈਨੂੰ
ਵੀ ਆਉਦਾ ਸੀ…
.
ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ ਇਹ ਤਾਂ ਦਿਲ ਚੋਂ
ਹੁਣ ਭੁਲੇਖਾ ਹੀ ਕੱਢਤਾ ..
.
ਕੋਈ ਨੀ ਦੇਖਦਾ Prince ਦੇ ਹੰਝੂਆਂ ਨੂੰ…
… ਇਹੀ ਸੋਚਕੇ asi ਹੁਣ ਰੋਣਾ ਹੀ ਛੱਡਤਾ

ਜਿਸਦੇ ਜਾਣ ਦਾ ਸਭ ਤੋਂ ਜ਼ਿਆਦਾ ਡਰ ਸੀ
ਮੈਂ ਤਾਂ ਓਹਨੂੰ ਵੀ ਜਾਂਦੇ ਹੋਏ ਦੇਖਿਆ ਆ

ਇਨਸਾਨ ਨੂੰ ਕਈ ਵਾਰ ਦੁਨੀਆਂ ਦਾ ਪਿਆਰ ਮਿਲ ਜਾਂਦਾ ਹੈ,
ਪਰ ਉਸਨੂੰ ਉਸ ਇਨਸਾਨ ਦਾ ਪਿਆਰ ਨਹੀਂ ਮਿਲਦਾ,
ਜਿਸਨੂੰ ਓਹ ਪਿਆਰ ਕਰਦਾ ਆ