Rakh prbhu chahe maar
ab hm chli thakur k duvaar
Rakh prbhu chahe maar…..

__/__ (WAHEGURU) __/__



ਇਹ ਸਿਰ ਹੈ ਅਮਾਨਤ ਸਤਿਗੁਰ ਦੀ,

ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ —

ਕਲਗੀਆ ਵਾਲਿਆ ਤੇਰੀਆਂ ਕੁਰਬਾਨੀਆਂ ਦਾ ..

ਇਹ ਜਗ ਨਹੀਂ ਕਰਜਾ ਉਤਾਰ ਸਕਦਾ

ਉੱਠ ਜਾਗ ਘੁਰਾੜੇ ਮਾਰ ਨਹੀਂ ।
ਇਹ ਸੌਣਾ ਤੇਰੇ ਦਰਕਾਰ ਨਹੀਂ ।
ਇਕ ਰੋਜ਼ ਜਹਾਨੋਂ ਜਾਣਾ ਏ ।
ਜਾ ਕਬਰੇ ਿਵਚ ਸਮਾਣਾ ਏ ।


ਉੱਠ ਜਾਗ ਘੁਰਾੜੇ ਮਾਰ ਨਹੀਂ ।
ਇਹ ਸੌਣਾ ਤੇਰੇ ਦਰਕਾਰ ਨਹੀਂ ।
ਇਕ ਰੋਜ਼ ਜਹਾਨੋਂ ਜਾਣਾ ਏ ।
ਜਾ ਕਬਰੇ ਿਵਚ ਸਮਾਣਾ ਏ ।

ਜਿਥੋ ਮੁਕਦੀ ਹੈ ਮਜਨੂੰ ਤੇ ਰਾਝਿਆਂ ਦੀ.
ਓਥੋ ਸ਼ੁਰੂ ਹੁੰਦੀ ਦਾਸਤਾਨ ਸਾਡੀ,
ਸਾਡੇ ਲੜਦਿਆ ਲੜਦਿਆ ਦੇ ਸੀਸ ਲੱਥ ਗਏ.,
ਪਰ ਸੀ ਨਾ ਕਿਹਾ ਜੁਬਾਨ ਸਾਡੀ ……..SIKH


Daas jaan kar kirpa karo mohei ||
haar pea mai aan duaar tohei ||
.
.
satnam sri waheguru


ਕਿੰਨੀ ਹੋ ਜਾਵੇ ਤੰਗੀ ਮਾੜੇ ਕੰਮਾਂ ਚ ਨੀ ਪਈਦਾ,
.
..
..
ਹਰ ਕੰਮ ਤੋਂ ਪਹਿਲਾ ਨਾਮ ਵਾਹਿਗੁਰੂ ਦਾ ਲਈਦਾ _

Keni mehar tu meharban
Jo SIKH nu bakshi DASTAR
lakha vich kharre di ban gi vakhri pehchan
Jane aj sari dunia k oh hunde ne SARDAR
Jina de sir te sohni DASTAR..


ਸੁਬਹਾ ਸਵੇਰੇ ਜਲਦੀ ਓੁਠ ਕੇ ਨਿੱਤ ਨੇਮ ਦੀ ਆਦਤ ਪਾਈਏ..
ਵਾਹਿਗੁਰੂ ਵਾਹਿਗੁਰੂ ਜਪਦੇ ਜਪਦੇ ਨੰਗੇ ਪੈਰੀ ਗੁਰੂ ਘਰ ਜਾਈਏ..
ਸਤਿਨਾਮੁ ਵਾਹਿਗੁਰੂ


ਉੱਠ ਕੇ ਸਵੇਰੇ ਕਰੇ ਜਪੁਜੀ ਸਾਹਿਬ ਦਾ ਪਾਠ
ਰੋਟੀ-ਟੁੱਕ ਕਰਕੇ ਜੋ ਪੜੇ ਰਹਿਰਾਸ
ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ
ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਮੈਨੂੰ ਦੱਸਿਓ
ਜਰੂਰ,,_

ਜੋ ਮਾਗਿਹ ਠਾਕੁਰ ਅਪਨੇ ਤੇ ਸੋਈ ਸੋਈ ਦੇਵੇੈ


ਉਠਦੇ ਬਹਿੰਦੇ ਸ਼ਾਮ ਸਵੇਰੇ,
ਵਾਹਿਗੁਰੂ ਵਾਹਿਗੁਰੂ ਕਹਿੰਦੇ
ਬਖਸ਼ ਗੁਨਾਹ ਮੇਰੇ,
ਤੈਂਨੂੰ ਬਖਸ਼ਣਹਾਰਾ ਕਹਿੰਦੇ…
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਨਾ ਕਰ ਬੰਦਿਆ ਗਰੂਰ ਆਪਣੇ ਆਪ ਤੇ,
ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਬਣਾ ਕੇ ਮਿਟਾ ਤੇ

ਕਿਸੇ ਕਵੀ ਨੇ ਇਕ ਵਾਰੀ ਕਹਿ ਦਿੱਤਾ ਕਿ,”365 ਚਲਿੱਤਰ ਨਾਰ ਦੇ”
ਤਾਂ ਲੋਕਾਂ ਨੇ ਝੱਟ ਮੰਨ ਲਿਆ .ਪਰ ਜਿਹਨੂੰ ਅਸੀਂ ਸਭ ਤੋਂ ਵੱਡਾ ਸਮਝਦੇ
ਹਾਂ,
(ਗੁਰੂ ਨਾਨਕ ਦੇਵ ਜੀ) ਨੇ ਗੁਰਬਾਣੀ ਵਿੱਚ ਕਿਹਾ ਸੀ ਕਿ,
”ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
ਪਰ ਆਹ ਗੱਲ ਕਿਸੇ ਨੇ ਨੀਂ ਮੰਨੀਂ