ਦੁੱਖ ਸੁੱਖ ਤਾ ਦਾਤਿਆ ਤੇਰੀ ਕੁਦਰਤ ਦੇ ਅਸੂਲ ਨੇ
ਬਸ ਇਕੋ ਅਰਦਾਸ ਤੇਰੇ ਅੱਗੇ
ਜੇ ਦੁੱਖ ਨੇ ਤਾ ਹਿੰਮਤ ਬਖਸ਼ੀ
ਜੇ ਸੁੱਖ ਨੇ ਤਾ ਨਿਮਰਤਾ ਬਖਸ਼ੀ
ਗੁਲਾਮੀ ਦੀਆਂ ਨਿਸ਼ਾਨੀਆਂ ਹਨ
ਔਰਤਾਂ ਦੇ ਨੱਕ ਦੀ ਨੱਥ..
ਗੁਰੂ ਸਾਹਿਬਾਨ ਨੇ ਸਿੱਖਾਂ ਨੂੰ
ਅਜਿਹੇ ਫੋਕੇ ਕੰਮਾਂ ਚੋਂ ਕੱਢਿਆ ਸੀ
ਪਰ ਫਿਰ ਉਹਨਾਂ ਹੀ ਗੁਲਾਮੀ ਦੇ
ਚੱਕਰਾਂ ਚ ਦੋਬਾਰਾ ਫੱਸ ਗਏ….
ਮੈ ਸੁਣਿਅਾ ਵਾਹਿਗੁਰੂ ਨੇ ਬਹੁਤ ਲੋਕਾਂ ਦੀ ਜਿੰਦਗੀ ਸਵਾਰੀ ਹੈ
ਕਾਸ਼ ਕਿਤੇ ਉਹ ਕਹਿ ਦੇਣ ਅੱਜ ਤੇਰੀ ਵਾਰੀ ਹੈ
ਉਠ ਕੇ ਸਵੇਰੇ ਗੁਰਾ ਦੀ ਬਾਣੀ ਪੜਿਅਾ ਕਰੋ……
ਕਿਸੇ ਦੇ ਤਰਲੇ ਪਾਉਣ ਨਾਲੋ ਗੁਰੂ ਗ੍ਰੰਥ…..
ਸਾਹਿਬ ਮੂਹਰੇ ਅਰਦਾਸਿ ਕਰਿਅਾ ਕਰੋ……
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀੳ
ਕਦਰ ਕਰਿਆ ਕਰੋ ਰੱਬ ਦੀਆਂ ਦਿੱਤੀਆਂ ਦਾਤਾਂ ਦੀ..
ਦੁੱਖੀ ਤਾਂ ਸਾਰਾ ਜਹਾਨ ਏ
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..
ਨੀਲੀ_ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ..
ਉਹ ਬਾਬਾ ਨਾਨਕ ਸਭ ਕੁੱਝ ਜਾਣੈ
ਚੰਗੇ ਮਾੜੇ ਕੀ ਜੂਨ ਪਛਾਣੈ।
ਜਿਸੈ ਕਰਮ ਕਿਆ ਵੈਸਾ ਫਲ ਮਿਲਿਆ
ਰੰਗ ਕਰਤਾਰ ਦੇ ਕੋਈ ਵਿਰਲਾ ਹੀ ਮਾਣੈ।
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ……
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…
ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਸ਼ਬਦ:
‘ਬਾਣੀ ਗੁਰੂਅਾਂ ‘ ਦੀ ਹੈ,
ਮੈਂ ‘ਗੁਰੂ’ ਬਣਾ ਚਲਿਅਾਂ.
ਤੁਹਾਨੂੰ ਹਸਦੇ ਦੇਖਣ ਲੲੀ,
ਮੈਂ ‘ਸਰਬੰਸ’ ਲੁਟਾ ਚਲਿਅਾਂ.
ਵੈਰੀ ਨਾਲ ਲੜਣ ਲੲੀ,
ਤੁਹਾਨੂੰ ‘ਸ਼ੇਰ’ ਬਣਾ ਚਲਿਅਾਂ.
ਤੁਹਾਨੂੰ ‘ਫਤਿਹ’ ਮਿਲੇ,
ਮੈਂ ‘ਫਤਿਹ’ ਬੁਲਾ ਚਲਿਅਾਂ.
“ਵਾਹਿਗੁਰੂ ਜੀ ਕਾ ਖਾਲ਼ਸਾ,
ਵਾਹਿਗੁਰੂ ਜੀ ਕੀ ਫਤਿਹ”
ਜੇ ਤੁਹਾਡਾ ਮਨ ਕਹੇ ਤਾਂ ਅਗੇ ਭੇਜਣਾ..
ਪਿਅਾਰੀ ਅਰਦਾਸ..
ਹੇ ਸਚੇ ਪਾਤਿਸ਼ਾਹ !
ਤੁੂੰ ਸਾਡੇ ਜਿਸਮ ਤੇ
ਸਾਡੀ ਰੂਹ ਨੂੰ ਨੇਕ ਕਰ ਦੇ..
ਸਾਡਾ ਹਰ ਫੈਂਸਲਾ
ਤੇਰੀ ਰਜਾ ਵਿਚ ਹੌਵੇ..
ਜੋ ਤੁਹਾਡਾ ਹੁਕਮ ਹੋਵੇ
ੳਹੀ ਸਾਡਾ ੲਿਰਾਦਾ ਹੋਵੇ..
🙏ਵਾਹਿਗੁਰੂ ਜੀਓ..
ਸਾਡੀ ਪੱਤ ਵਾਹਿਗੁਰੂ ਰੱਖ lenda
ਉਂਝ ਅਸੀ ਖਿਡਾਰੀ kacche ਆਂ
ਕੋਈ ਵੀ ਕੰਮ ਕਰਨ ਲੱਗਿਆ
ਤੁਸੀ ਹਮੇਸ਼ਾ ਪ੍ਰਮਾਤਮਾ ਦਾ ਸਾਥ ਮੰਗੋ
ਪਰ ਉਸ ਕੰਮ ਨੂੰ ਪ੍ਰਮਾਤਮਾ ਹੀ ਕਰੇ
ਏ ਕਦੀ ਵੀ ਨਾਂ ਮੰਗੋ ..
ਇਕ ਅਰਦਾਸ ਮਾਲਕਾ ਤੇਰੇ ਅੱਗੇ ਹੱਥ ਜੋੜ ਕੇ
ਜੋ ਚੀਜ਼ ਮੇਰੀ ਕਿਸਮਤ ਵਿੱਚ ਨਹੀਂ
ਉਹਦੀ ਇੱਛਾ ਮੇਰੇ ਮਨ ਵਿੱਚ ਨਾ ਜਗਾਵੀ
ਇੱਕ ਅੱਖਰ ਵਿੱਚ ਲਿਖਣਾ ਚਾਹਿਆ ਜਦ ਮੈ ਰੱਬ
ਦਾ ਨਾਂ
ਲੋੜ ਪਈ ਨਾ ਸੋਚਣ ਦੀ ਫਿਰ ਲਿਖ ਦਿੱਤਾ ਮੈ
ਮਾਂ..
ਅੱਜ ਦਾ ਵਿਚਾਰ
ਨਾ ਸੋਚ ਏਨਾਂ ਬੰਦਿਆ
ਜਿੰਦਗੀ ਬਾਰੇ ।।
ਜਿਸ ਮਾਲਕ ਨੇ ਇਹ ਜਿੰਦਗੀ ਦਿੱਤੀ ਹੈ
ਉਸ ਨੇ ਵੀ ਤਾਂ ਤੇਰੇ ਬਾਰੇ
ਕੁਝ ਸੋਚਿਆ ਹੋਣਾਂ ।
ਹਰ ਸ਼ੈਅ ਵਿੱਚ ਦੇਖਾ ਤੇਰਾ ਨੂਰ ਹੀ ਸਮਾੲਿਅਾ,
ਹੋਵੇ ਸਬਰ ਓਨੇ ‘ਚ ਜਿੰਨਾ ਮੇਰੇ ਪਲੇ ਪਾੲਿਅਾ…
ਮੇਰੀ ਔਕਾਤ ਤਾਂ ਹੈ ਬਹੁਤ ਛੋਟੀ, ਤੇਰਾ ਰੁਤਬਾ ਮਹਾਨ,,
ਮੈਨੂੰ ਜਾਣਦਾ ਨਾਂ ਕੋਈ,,, ਤੈਨੂੰ ਪੂਜਦਾ ਜਹਾਨ….
ਵਾਹਿਗੁਰੂ ਜੀ ਭਲਾ ਕਰੀ ਸਭ ਦਾ…
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ……
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…..
ਬੋਲੋ ਵਾਹਿਗੁਰੂ ਜੀਓ