ਉਮਰਾਂ ਦੇ ਕੱਚੇ ਆ,ਹੌਸਲੇ ਰੱਖੇ ਪੱਕੇ ਆ
ਡਿਗਣੋ ਨੀ ਡਰਦੇ
ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ



ਨੀਤਾਂ ਨੂੰ ਹੀ ਮਿਲਣ ਮੁਰਾਦਾ ,
ਮਿਹਨਤ ਨੂੰ ਹੀ ਫੱਲ ਲੱਗਦੇ ਨੇ ,
ੳੁਹਦੀ ਰੱਜਾ ਜੇ ਹੋਵੇ ਅੋਜਲਿਅਾ ,
ਤਾ ਪਾਣੀ ੳੁੱਚੀਅਾਂ ਵੱਲ ਵੀ ਵੱਗਦੇ ਨੇ,
ਝੁੱਠ ਦੀਅਾਂ ੳੁਹ ਸੌ-ਸੌ ਸੱਟਾ ,
ਪਰ ਸੱਚ ਦੀ ਚੋਟ ਕਰਾਰੀ ੲੇ ,
ਮੇਰੀ ਮਿਹਨਤ ਜਾਰੀ ੲੇ,
ੲਿਹ ਤੇਰੀ ਰਿਹਮਤ ਸਾਰੀ ੲੇ,
AUJLA SAAB

ਜੇ ਪੱਲੇ ਮੇਰੇ ਕੱਖ ਨਹੀ
ਤਾ ਇਸ ਚ ਰੱਬ ਦਾ ਕੋਈ ਪੱਖ ਨਹੀ
ਉਹਨੇ ਤਾ ਸਭ ਕੁੱਝ ਦਿੱਤਾ
ਜਦ ਹੋਇਆ ਹੀ ਮੈਥੋ ਰੱਖ ਨਹੀ

ਤਜੁ਼ਰਬੇ‬ ਨੇ ਇੱਕ ਗੱਲ ਸਿਖਾਈ ਏ,
ਦੂਜੇ ਦੀਅਾਂ ‘ਗਲਤੀਅਾਂ’ ਨੂੰ ‘ਬੇਨਕਾਬ’ ਨਾ ਕਰ,
Waheguru ਜੀ ਬੈਠੇ ਨੇ ਤੂੰ ਹਿਸਾਬ ਨਾ ਕਰ


ਗੂੰਗੇ ਨੂੰ ਬੋਲਣ ਲਾ ਦਿੰਦਾ….
ਲੂਲੇ ਨੂੰ ਚੱਲਣ ਲਾ ਦਿੰਦੇ…
ਉਹਦਾ ਹਰ ੲਿਕ ਦੁਖ ਮੁਕ ਜਾਂਦਾ….
ਜੋ ਵਾਹਿਗੁਰੂ ਅੱਗੇ ਝੁੱਕ ਜਾਂਦਾ….
ਵਾਹਿਗੁਰੂ ਚੜਦੀ ਕਲਾ ਚ ਰੱਖਣ ਸਾਰਿਅਾ ਨੂੰ…..

ਮਿਹਨਤ ਨਾ ਕਰਦੇ ਮੰਜਿਲਾਂ ਨੂੰ ਭੁੱਲ ਜਾਣਾ ਸੀ,,
ਜਿੰਦਗੀ ਠੋਕਰ ਨਾ ਮਾਰਦੀ ਤਾਂ ਰੁਲ ਜਾਣਾ ਸੀ,,
ਰੋ ਰੋ ਰਾਤਾਂ ਬਹੁਤ ਬਿਤਾਈਆਂ
ਅੱਜ ਦਿਨੇ ਵੀ ਹੱਸਦੇ ਆ,
ਜੋ ਵੀ ਆ ਜਿੰਨੇ ਜੋਗੇ ਆ
ਉਹਦੀ ਰਜਾ ਚ ਵਸਦੇ ਆ ..


ਬਣਾੳੁਣ ਵਾਲਾ ਤੂੰ,,,
ਮਿਟਾੳੁਣ ਵਾਲਾ ਤੂੰ…
ਮੈਂ ਤੇਰੀ ਕੱਠਪੁੱਤਲੀ,,,
ਨਚਾੳੁਣ ਵਾਲਾ ਤੂੰ…
ਸਤਿਨਾਮ ਵਾਹਿਗੁਰੂ ਜੀ..


ਰੱਬ ਦੇ ਘਰ ਦਾ ਮੋਬਾਇਲ ਨੰਬਰ
1 2 5 6 7 8 9 10 11
ਇਹ ਨੰਬਰ ਹਰ ਰੋਜ ਲਗਾਉਣ ਨਾਲ
ਦੁਨੀਆਂ ਦੇ ਸੁੱਖ
ਤੇ
ਗੁਰਮੁਖਿ ਜਨਮ ਸਵਾਰ ਦਰਗਹਿ ਚਲਿਆ
ਸਚੀ ਦਰਗਹਿ ਜਾਇ ਸਚਾ ਪਿੜ ਮਲਿਆ
ਦਾ ਸੁੱਖ
ਬਗੈਰ ਮੰਗਿਆਂ ਹੀ ਮਿੱਲ ਜਾਂਦਾ ਹੈ ਜੀ
1 ਸੇਵਾ
2 ਸਿਮਰਨ
5 ਨਿੱਤਨੇਮ
6 ਸੁਖਮਨੀ ਸਾਹਿਬ
7 ਰਹਿਰਾਸ ਸਾਹਿਬ
8 ਕੀਰਤਨ ਸੋਹਿਲਾ ਸਾਹਿਬ
9 ਅਰਦਾਸ
10 ਵੱਧ ਤੋਂ ਵੱਧ ਗੁਰਬਾਣੀ ਪੜਨਾ
11 ਦਸਵੰਦ ਕੱਡਣਾ

ਲੋਕੀ ਤੱਕਦੇ ਨੇ ਅੈਬ ਗੁਨਾਹ ਮੇਰੇ
ਮੈ ਤਾਂ ਤੱਕਦਾ ਰਹਿਮਤਾਂ ਤੇਰੀਅਾ ਨੂੰ

ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥
ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥੧॥


ਵਾਹਿਗੁਰੂ ਸਭ! ਤੇਰੀਆ ਦਾਤਾਂ ਨੇ…..
ਤੇਰੇ ਬਿਨ ਸਾਡੀਆ ਕੀ ਔਕਾਤਾ ਨੇ….
ਵਾਹਿਗੁਰੂ ਜੀ ਦੁਨੀਆ ਤੇ
ਮੇਹਰ ਭਰਿਅਾ ਹੱਥ ਰੱਖਣਾ ਜੀ….
ਵਾਹਿਗੁਰੂ ਜੀ


ਹਿੰਮਤ ਨਾ ਹਾਰੋ … ਵਾਹਿਗੁਰੂ ਨਾ ਵਿਸਾਰੋ …
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ …
ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ …
ਹਮੇਸ਼ਾ ਕਹਿੰਦੇ ਰਹੋ … ਤੇਰਾ ਸ਼ੁਕਰ ਹੈ ਪ੍ਰਮਾਤਮਾ

ਮੇਰੇ ਕੋਲ ਮੇਰਾ ਸਿਰਫ ਮੇਰੇ ਗੁਨਾਹ ਨੇ ,
ਬਾਕੀ ਸਭ ਤੇਰਾ..ਵਾਹਿਗਰੂ ਜੀ ..


ਝੂਠ ਬੋਲਣਾਂ ਪਾਪ ਹੈ
ਰੱਬਾ ਸਾਨੂੰ ੳੁਹਨਾਂ ਲੋਕਾਂ
ਨਾਲ ਮਿਲਾੲੀ
ਜਿਹਨਾਂ ਦਾ ਦਿਲ ਸਾਫ਼ ਹੈ

ਧਰਮ ਕਮਾਉਣ ਵਾਲੀ ਚੀਜ਼ ਸੀ
ਤੇ ਅਸੀਂ ਵਿਖਾਉਣ ਵਾਲੀ ਬਣਾ ਛੱਡੀ..

ਜਰੂਰਤ ਜਿੰਨਾ ਤਾਂ ਦਿੰਦਾ ਈ ਆ ਮਾਲਕ ਸਭ ਨੂੰ
ਜੰਨਤਾ ਪਰੇਸ਼ਾਨ ਆ ਕਿ ਓੁਹਨਾਂ ਨੂੰ ਬੇ ਹਿਸਾਬ ਮਿਲੇ …