ਫਿੱਟੇ ਮੂੰਹ ਤੇਰੀ ਯਾਰੀ ਦਾ,
ਸ਼ਕਲ ਸੋਹਣੀ ਤੇ ਆਕੜ ਮਾੜੀ ਦਾ…ਕਹਿੰਦੀ ਭੁੱਲਜਾ ਮੈਨੂੰ
ਮੈਂ ਕਿਹਾ – :O ??
.
.
.
.
.
.
.
ਕੋਣ ਆ ਤੁੰ ??

ਗੱਭਰੂ ਬੇੜਾ ਦੇਸ਼ ਦਾ ਕਿਵੇਂ ਲੰਘਾਉ ਪਾਰ ?
ਰਾਸ਼ੀ ਪੜਨ ਬਹਿ ਗਿਆ ਤੜਕੇ ਉੱਠਣ ਸਾਰ

ਉਹ ਤਾ ਔਰਤਾ ਦੇ ਵੱਸ ਨਹੀ
ਨਹੀ ਤਾ ਦੁੱਧ ਵਾਲੇ ਨੂੰ ਵੀ ਕਹਿ ਦੇਣ
ਇਸ ਵਿੱਚ ਕੋਈ ਹੋਰ ਰੰਗ ਹੈਗਾ…


ਜਦੋ ਤੱਕ ਤੇਰੀ ਦਹਿਸ਼ਤ ਚੱਲੀ ਏ ਨੀ
ਸ਼ਹਿਰੀ ਕੁੜੀਆਂ ਤੈਥੋਂ ਕੋਲੇ ਹੁੰਦੀਆਂ ਸੜ ਕੇ ਨੀ
.
.
.
ਨੀ ਤੂੰ ਸਾਲ ਛਮਾਹੀ ਸ਼ਹਿਰ ਜਾਂਦੀ ਸੀ ਹਾਣ ਦੀਏ
ਉਹ ਵੀ ਕਦੇ-ਕਦਾਈ ਜਾਂਦਾ ਸੀ ਟੈਂਪੂ ਉੱਤੇ ਚੜ੍ਹ ਕੇ ਨੀ

ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ ,
ਪਿੰਡਾਂ ਵਾਲਿਆਂ ਨੂੰ ਚੰਡੀਗਡ਼੍ਹ ਸ਼ਹਿਰ ਮਾਰਦਾ
.
ਪਾੜਿਆਂ ਨੂੰ ਟਿਊਸ਼ਨਾ ਦਾ ਟੈਮ ਮਾਰਦਾ ,
ਫੁਕਰੇ ਬੰਦੇ ਨੂੰ ਹੋਇਆ ਵਹਿਮ ਮਾਰਦਾ


ਦੋ ਬੰਦਿਆ ਨੂੰ ਕਰੇ ਸਲਾਮ ਦੁਨੀਆਂ
ਇਕ ਉੱਚਿਆ ਨੂੰ ਤੇ ਦੂਜਾ ਲੁਚਿਆ ਨੂੰ….


ਪੱਕਿਆਂ ਇਰਾਦਿਆਂ ਦੀ ਗੱਲ ਕਰਕੇ.. ਛੱਡਦੇ Stand ਮੈਂ ਅਖੀਰ ਦੇਖੇ ਆ..
ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ.. ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ..

ਟੁੱਟ ਜਾਂਦੇ ਨੇ ਗਰੀਬੀ ‘ਚ ਓਹ ਰਿਸ਼ਤੇ ਜੋ
ਅਨਮੋਲ ਹੁੰਦੇ ਨੇ
.
.
.
. .
.
.
.
ਹਜਾਰਾਂ ਯਾਰ-ਰਿਸ਼ਤੇਦਾਰ ਬਣਦੇ ਨੇ ਜਦ ਪੈਸੇ ਕੋਲ
ਹੁੰਦੇ ਨੇ ..

ਮੈਨੂੰ ਕਹਿਦੀ ਤੇਰੇ ਜਿਹੇ 36ਫਿਰਦੇ
ਮੇਰੇ ਪਿਛ ਪਿਛੇੇ ਦਿਲ ਚਂਕੀ ਫਿਰਦੇ
ਨੀ ਤੂੰ ਆਕੜਾ ਦਿਖਾ ਕੇ ਰਹੀ ਟਾਲਦੀ
ਮੇਰਾ ਰੁਕਦਾ ਨੀ ਹਸਾ
ਮੈਨੂੰ ਅਜ ਪਤਾ ਲਗਾ ਨੀ ਤੂੰ
shaadi .com
ਉਤੇ ਮੁੰਡਾ ਭਾਲਦੀ


ਜੇ ਤੂਂ ਸਮਝੇ ਨੀ ਬਿੱਲੋ ਆਪਣੇ ਆਪ Nu ਘੈਂਟ
ਬਾਹਲੀ……!!!
.
.
.
ਜਾ ਕੇ ਦੇਖ ਫੇਰ ਫੋਟੋ ਆਪਣੀ ਅਧਾਰ ਕਾਰਡ ਵਾਲੀ.


ਸੱਤ-ਸੱਤ ਫੁੱਟੇ ਨੇਜੇ ਸੀ ਅਬਦਾਲੀ ਦੇ…
ਵਿੰਨ-ਵਿੰਨ ਸੁੱਟੇ ਪੰਜਾਬੀ ਤਾਂਵੀ ਮੁੱਕੇ ਨਾ ।
ਤਿੰਨ ਇੰਚ ਦੀਆਂ ਸਿਗਰਟਾਂ ਅਤੇ ਸਰਿੰਜਾਂ ਨੇ,
ਪੂਰਾ ਪੰਜਾਬ ਮੁਕਾਤਾ ਸ਼ਾਇਦ ਹੁਣ ਉੱਠੇ ਨਾ ।

ੲਿਕ ਝੁਕ ਕੇ ਤੁਰ ਰਹੇ ਬਜੁਰਗ ਨੂੰ ਨੌਜਵਾਨ ਨੇ ਮਜਾਕ ਕੀਤਾ
ਕਿ ਬਾਪੂ ਤੇਰਾ ਕੀ ਗਵਾਚ ਗਿਅਾ
ਬਾਪੂ ਦਾ ਜਵਾਬ……..
ਪੁੱਤਰਾ ਮੇਰੀ ਜਵਾਨੀ ਗਵਾਚ ਗੲੀ …
ਦੇਖੀ ਕਿਤੇ ਤੇਰੀ ਵੀ ਨਾ ਗਵਾਚ ਜਾੲੇ


ਨੀ ਤੂੰ ਤਾਂ ਕਮਲੀਏ Hmmm-Yuppp
ਕਰਦੀ ਰਹਿ ਗਈ..!! .
.
ਅੱਜ ਇੱਕ ਕੁੜੀ Call ਕਰਕੇ

.
.
.
.
.
.
.
I Love U ਵੀ ਕਹਿ ਗਈ..

ਅੱਜ਼ ਤਾਂ ਬਾਪੂ ਨੇ ਵੀ ਬੇੱਜਤੀ ਈ ਕਰਤੀ
ਮੈ ਕਿਹਾ ਬਾਪੂ ਜੇ ਉਹਦੇ ਘਰ ਦੇ ਨਾ ਮੰਨੇ ਤਾਂ ਮੈ
.
ਉਹਨੂੰ ਘਰੋ ਕੱਢ ਕੇ ਲੈ ਆਉਣਾ…
.
ਬਾਪੂ ਕਹਿੰਦਾ – ਤੈਥੋ ਨਿੰਬੂ ਚੋ ਰਸ
ਤਾ ਕੱਢ ਨਹੀ ਹੁੰਦਾ… ਚੱਲਿਆ ਕੁੜੀ ਕੱਡਣ ਆ..

ਫੇਸਬੁੱਕ ਦੀ ਨਾਰ ਤੇ..?
.
.
.
.
ਇਡਿਆ ਦੀ ਸਰਕਾਰ ਦਾ ਕੋਈ ਯਕੀਨ
ਨਹੀ..