ਮੈਨੂੰ ਇੰਗਲਿਸ਼ ਸਮਝ ਸਾਰੀ ਆ ਜਾਂਦੀ ਆ
ਪਰ ਸਾਲੀ ਬੋਲਣੀ ਨੀ ਆਉਂਦੀ
Loading views...
ਮੈਨੂੰ ਇੰਗਲਿਸ਼ ਸਮਝ ਸਾਰੀ ਆ ਜਾਂਦੀ ਆ
ਪਰ ਸਾਲੀ ਬੋਲਣੀ ਨੀ ਆਉਂਦੀ
Loading views...
ਮੰਮੀ ਨੂੰ ਮੌਂਮ ਡੈਡੀ ਨੂੰ ਡੈਡ ਕਹਿਣ ਵਾਲੇ
ਸੱਸ ਨੂੰ ਸੌਸ ਆਖ ਸਕਦੇ ਨੇ
ਗਿਆਨ ਸਮਾਪਤ
Loading views...
ਪਿੱਤਲ ਦੇ ਭਾਂਡੇ ਨੂੰ ਜਿੰਨਾ ਮਰਜੀ ਰਗੜੋ
ਸੋਨਾ ਨਹੀਂ ਬਣਦਾ ,
ਕਿਸੇ ਕੰਬਖਤ ਨੇ ਇਹ ਲਾਇਨ
ਬਿਊਟੀ ਪਾਰਲਰ ਦੇ ਅੱਗੇ ਜਾ ਲਿਖ ਦਿਤੀ
Loading views...
ਸੀਰਤ,ਸੂਰਤ ਅਤੇ ਸੁਭਾਅ ਦੀ ਗੱਲ ਛੱਡੋ ਜਨਾਬ
ਇਹ ਮੁਹਬੱਤ ਏ ਕਦੀ-ਕਦੀ ਸੀਤਾਫਲ ਵੀ ਮੰਗ ਲੈਂਦੀ ਆ
Loading views...
ਹਰ ਸੋਹਣੀ ਕੁੜੀ ਦੇ ਪਿੱਛੇ
ਇੱਕ ਕਰੀਮ ਦੀ ਡੱਬੀ ਦਾ ਹੱਥ ਹੁੰਦਾ
Loading views...
ਬੜੀ ਮੁੱਦਤ ਬਾਅਦ ਓ ਸਾਡੇ ਘਰ ਆਈ ,
ਮੰਮੀ ਕਹਿੰਦੀ ਜਾ ਪੁੱਤ ਦੀਦੀ ਲਈ ਪਾਣੀ ਲੈ ਕੇ ਆ
Loading views...
ਮੁੰਡਾ ਠੰਡੇ ਸੁਭਾਅ ਵਾਲਾ ਚਾਹੀਦਾ,
ਲੜਾਕੀ ਤਾਂ ਮੈਂ ਆਪ ਬਥੇਰੀ ਆਂ…
Loading views...
ਬੁੱਲ੍ਹਿਆ ਇਸ ਸੰਸਾਰ ਚ ਭਾਂਤ ਭਾਂਤ ਦੇ ਲੋਗ
ਚੈਟ ਕੀਤੀ ਸੰਤੋਸ਼ੀ ਨਾਲ ਨਿਕਲ ਗਿਆ ਸੰਤੋਸ਼
Loading views...
ਨੈਣ ਨਕਸ਼ ਤਾਂ ਸਬ ਠੀਕ ਨੇ ਤੇਰੇ
ਬਸ
ਕੈਂਚੀ ਵਰਗੀ ਜੁਬਾਨ ਦਾ ਅਫਸੋਸ ਆ ਮੈਨੂੰ।
Loading views...
ਯਰ ਕਈ ਕੁੜੀਆ ਤਾਂ ਐਨੀਆ ਪਤਲੀਆਂ ਹੁੰਦੀਆਂ
ਵੀ ਰਾਤ ਨੂੰ ਮੱਛਰ ਵੀ ਲੜਣ ਲੱਗੇ ਸੋਚਦਾ
ਏਥੋ ਕੁੱਝ ਲੇ ਕੇ ਜਾਵਾ ਯਾ ਦੇ ਕੇ ਜਾਵਾ
Loading views...
ਐਨੀਆਂ ਤਾਂ ਕੋਈ ਆਪਣੇ ਵਿਆਹ ਵਾਲੀਆਂ
ਫੋਟੋਆਂ ਨਹੀਂ ਸਾਂਭ ਕੇ ਰੱਖਦਾ ਜਿੰਨੀਆਂ
ਕੈਪਟਨ ਅਰੂਸਾ ਦੀਆਂ ਰੱਖੀ ਫਿਰਦਾ
Loading views...
ਸੱਤ ਸਾਲ ਪਹਿਲਾਂ ਇੱਕ ਫਕੀਰ ਨੇ
ਬੁਲੇਟ ਟਰੇਨ ਦਾ ਸੁਪਨਾ ਦਿਖਾ ਕੇ ਅੱਜ
ਬੁਲੇਟ ਮੋਟਰਸਾਇਕਲ ਤੇ ਚਲਣ ਜੋਗਾ ਵੀ ਨੀ ਛੱਡਿਆ
Loading views...
ਭੰਨੇ ਕਿਸੇ ਨੇ ਫੋਨ, tv ਵਗੈਰਾ ਰਾਤ….
ਮਾੜਾ ਮੋਟਾ ਤਾਂ ਸ਼ਗਨ ਕਰਨਾ ਸੀ ਕ੍ਰਿਕਟ ਦੇ ਭਗਤੋ
Loading views...
ਜਦੋ ਫੇਸਬੁੱਕ ਦਾ ਦੌਰ ਜੋਰਾ ਤੇ ਸੀ
ਆਹ ਦਿਨ ਸਾਰਿਆਂ ਦੀ ਇਕੋ post ਹੁੰਦੀ ਸੀ…
“ਉਹ ਵਰਤ ਹੈ ਰੱਖਦੀ ਮੇਰੇ ਲਈ
ਮੈਂ ਪੈੱਗ ਨੀ ਲਾਉਂਦਾ ਓਹਦੇ ਲਈ”
Loading views...
ਸਾਡੇ ਦੇਸ਼ ਦੀ ਕੁੜੀਆ ਨੂੰ ਤਰੱਕੀ ਕਰਨ ਲਈ ਬਾਹਰ ਨਿਕਲਣ ਦੀ ਨਹੀ
beauty parlour ਚੋ ਬਾਹਰ ਨਿਕਲਣ ਦੀ ਲੋੜ ਹੈ
Loading views...
ਸਾਡੇ ਦੇਸ਼ ਦੇ ਜਵਾਨਾਂ ਨੂੰ ਤਰੱਕੀ ਕਰਨ ਲਈ ਬਾਹਰ ਨਿਕਲਣ ਦੀ ਨਹੀ
ਕੁੜੀਆ ਦੇ inbox ਚੋ ਬਾਹਰ ਨਿਕਲਣ ਦੀ ਲੋੜ ਹੈ
Loading views...