ਹਰ ਸੋਹਣੀ ਕੁੜੀ ਦੇ ਪਿੱਛੇ ਇੱਕ ਕਰੀਮ ਦੀ ਡੱਬੀ ਦਾ ਹੱਥ ਹੁੰਦਾ
ਸੁਣ ਰਹੀ ਆ ਨਾ ਤੂ …. ?? . ਨਵੀ ਫਸਾ ਲੀ ਹੁਣ ਮੈਂ !!
ਅੱਜ ਤੋਂ ਸ਼ਰਾਬ ਪੀਣੀ ਬੰਦ ਕੱਲ ਰਾਤ ਮੈਂ ਤੇ ਮੇਰੇ ਦੋਸਤ ਮਿਲ ਕੇ ਮੈਨੂੰ ਲੱਭ ਰਹੇ ਸੀ
ਇੱਕ ਔਰਤ ਮੰਦਿਰ ਚ ਬੈਠਕੇ ਰੋ ਰਹੀ ਸੀ ਪੁਜ਼ਾਰੀ – ਕੀ ਹੋਇਆ ਤੈਨੂੰ ਬੇਟੀ ? . ਔਰਤ – ਬਾਬਾ ਜੀ Continue Reading..
ਉਪਦੇਸ਼ … … ਦਾਰੂ ਪੀਣ ਨਾਲ ਜਿੰਦਗੀ ਦੀਆਂ.. ਮੁਸੀਬਤਾਂ Solve ਨਹੀ ਹੁੰਦੀਆਂ …. … ਗਿਆਨ: ਉਝੰ ਤਾ ਜੂਸ ਪੀਣ ਨਾਲ Continue Reading..
ਆਪਣੇ ਮੁੰਡੇ ਦੇ ਰਿਪੋਰਟ ਕਾਰਡ ਤੇ ਬਾਪ ਨੇ ਅੰਗੂਠਾ ਲਗਾਇਆ ਮੁੰਡਾ – ਪਿਤਾ ਜੀ ਤੁਸੀਂ ਤਾ engineer ਆ ਫੇਰ ਅੰਗੂਠਾ Continue Reading..
ਇੱਕ ਕੁੜੀ ਮੈਨੂੰ ਕਹਿੰਦੀ : ਜੀ ਤੁਸੀਂ ਰੋਜ਼ ਮੇਰੇ ਸੁਪਨੇਆਂ ਵਿਚ ਆਉਂਦੇ ਹੋ ਮੈ ਕਦੇ ਆਈ ਆਂ ਤੁਹਾਡੇ ਸੁਪਨੇ ਵਿਚ? Continue Reading..
ਮੁੰਡਾ – ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿਥੇ ਆ ? ਕੁੜੀ – ਮੈਨੂੰ ਕੀ ਪਤਾ ਸਾਲਿਆ ਕਿਥੇ ਆ ਮੈਨੂੰ ਫੜਾਇਆ Continue Reading..
ਜੇ ਕਿਤੇ ਕੰਵਰ ਗਰੇਵਾਲ ਰਾਮਦੇਵ ਦੇ ਡੇਰੇ ਤੇ ਵੀ ਗਾ ਆਵੇ, ਗੱਲ ਬਣਜੇ ਲੱਗੇ ਹੱਥ..
Your email address will not be published. Required fields are marked *
Comment *
Name *
Email *