ਸੁਪਰੀਮ ਕੋਰਟ ਨੇ ਕਾਨੂੰਨ ਹੋਲਡ ਕਰ ਦਿੱਤੇ
ਪਰ ਜਦੋਂ ਅੰਦੋਲਨ ਖਤਮ ਕਰਕੇ ਕਿਸਾਨ
ਆਪਣੇ ਘਰੋਂ ਘਰੀਂ ਆ ਗਏ ? ਕਿਤੇ ਫਿਰ
ਨਾ ਲਾਗੂ ਕਰ ਦੇਣ ?
ਤੁਹਾਨੂੰ ਕੀ ਲੱਗਦਾ ? ਕਿਉਂਕਿ ਵਾਰ ਵਾਰ
ਅੰਦੋਲਨ ਕਰਨਾ ਵੀ ਸੌਖਾ ਨਹੀਂ
ਸਰਕਾਰ ਸੋਚਦੀ ਸੀ ਜਿਨਾਂ ਸੰਘਰਸ਼ ਨੂੰ ਲੰਬਾ ਕਰਾਂਗੇ ਉਸ ਨਾਲ ਠੰਡਾ ਹੋ ਜੂ…
ਪਰ ਏਨਾ ਨੂੰ ਕੀ ਪਤਾ ਏਹ ਟ੍ਰੈਕਟਰ ਵਾਂਗੂ ਚੱਲ ਕੇ ਗਰਮ ਹੁੰਦੇ ਆ….
ਸੰਘਰਸ਼ ਕਰਨ ਤੋਂ ਘਬਰਾਉ ਨਾ ਕਿਉਂਕਿ ਜਿਹੜਾ ਸੰਘਰਸ਼ ਕਰੇਗਾ,
ਉਹ ਮਜ਼ਬੂਤ ਬਣੇਗਾ।*
Uk ਦੀ ਸਰਕਾਰ ਨੇ ਇੱਕ ਤਾਂ ਖਾਲਸਾ ਏਡ ਦਾ ਧੰਨਵਾਦ ਕਰਤਾ, ਦੂਜਾ ਭਾਰਤ ਦਾ ਦੌਰਾ ਕੈਂਸਲ ਕਰਤਾ
ਆਹ ਮਾਰਿਆ ਘੁਮਾਕੇ ਲਫੇੜਾ ਮੋਦੀ ਦੇ
ਕੀਮਤ ਪਾਣੀ ਦੀ ਨਹੀ ਪਿਆਸ ਦੀ ਹੁੰਦੀ ਹੈ,
ਕੀਮਤ ਮੌਤ ਦੀ ਨਹੀ ਸਾਹਾਂ ਦੀ ਹੁੰਦੀ ਹੈ,
ਪਿਆਰ ਤਾਂ ਬਹੁਤ ਕਰਦੇ ਨੇ ਦੁਨੀਆ ਵਿੱਚ
ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ ਦੀ ਹੁੰਦੀ ਹੈ।
ਹਕੀਕਤ ਸੜਕਾਂ ਤੇ ਹੈ
ਸਲਾਹਾਂ ਬੰਗਲਿਆਂ ਚ
ਅਤੇ ਝੂਠ ਟੀਵੀ ਤੇ
ਸ਼ੁਕਰ ਆ ਮੌਤ ਦਾ ਫਰਿਸ਼ਤਾ ਕਿਸੇ ਦਾ
ਲਿਹਾਜ ਨਹੀਂ ਕਰਦਾ..
ਨਹੀਂ ਤਾਂ ਅਮੀਰਾਂ ਨੇ ਲੰਘਦੀ ਜਾਂਦੀ
ਅਰਥੀ ਵੇਖ ਮਖੌਲ ਕਰਿਆ ਕਰਨਾ ਸੀ..
ਵਿਚਾਰਾਂ ਗਰੀਬ ਸੀ..ਇਸੇ ਲਈ ਹੀ ਮਰ ਗਿਆ!
ਵਕਤ ਦੇ ਨਾਲ ਸਭ ਬਦਲ ਜਾਦਾ
ਨਾਸਮਝੀ ਸਿਆਣਪ ਚ
ਚਾਅ ਜਿੰਮੇਵਾਰੀਆ ਚ
ਬੋਲ ਚੁੱਪ ਚ
ਤੇ ਹਾਸੇ ਮੁਸਕੁਰਾਹਟ ਚ
*🙏🏼ਅੱਜ ਦਾ ਵਿਚਾਰ🙏🏼*
*ਮਾਵਾਂ ਦੇ ਚਰਨ ਹੁੰਦੇ ਨੇ,
ਧੀਆਂ ਦੇ ਕਰਮ ਹੁੰਦੇ ਨੇ,
ਭੁੱਖੇ ਨੂੰ ਰੋਟੀ ਦੇ ਦਿਓ ਤੇ ਪਿਆਸੇ ਨੂੰ ਪਾਣੀ ਪਿਆ ਦਿਓ
ਇਹ ਵੀ ਧਰਮ ਹੁੰਦੇ ਨੇ।
ਨਵਾਂ ਸਾਲ ਤੁਹਾਡੇ ਸਾਰੇ ਡਰ ਨੂੰ ਭੁਲਾਉਣ, ਕੁਝ ਬੀਅਰ ਪੀਣ,
ਆਪਣੇ ਸਾਰੇ ਹੰਝੂਆਂ ਨੂੰ ਪਿੱਛੇ ਛੱਡਣ ਦਾ ਸਮਾਂ ਹੈ … ਤਾਂ ਖੁਸ਼ੀ
ਮਨਾਓ ਅਤੇ ਖੁਸ਼ ਰਹੋ ਨਵਾ ਸਾਲ ਮੁਬਾਰਕ ।
ਦੁਨੀਆਂ ਸਾਰੀ ਦੋਸਤੀ ਚੀਜ਼ ਬਹੁਤ ਪਿਆਰੀ
ਬਚਪਨ ਦੀ ਯਾਰੀ ਜ਼ਿੰਦਗੀ ਦੀ ਚੀਜ਼ ਅਨਮੋਲ ਹੈ
ਇਹ ਸਰਕਾਰੀ ਸਕੂਲ ਟਾਈਮ ਦੀ ਯਾਰੀ
ਅੱਜ ਵੀ ਯਾਦ ਆਉਂਦੀ ਹੈ ਅਮਰ ਪਰਾਣੀ
(ਬਰਾੜ ਗੁਰਵਿੰਦਰ
ਜੱਟ ਦੀ ਕਮਾਈ , ਕਿਸਾਨੀ ਦੀ ਲੜਾਈ
ਹੱਕ ਦੀ ਲੜਾਈ ਉਮੀਦ ਹੈ
ਇੱਕ ਹੀ ਇਲਾਹੀ ਜਿਤਨੀ ਕਿਸਾਨਾਂ ਨੇ ਲੜਾਈ
ਜਦੋਂ ਕਿਸਾਨ ਜ਼ਹਿਰ ਖਾਂਦਾ ਹੈ ਤਾਂ
ਕੋਈ ਖਬਰ ਨਹੀਂ ,
ਅੱਜ ਪੀਜ਼ਾ ਖਾ ਰਿਹਾ ਤਾਂ
ਬ੍ਰੈਕਿੰਗ ਨਿਊਜ਼ ਬਣੀ ਹੋਈ ਆ
ਮੋਦੀ ਕਹਿੰਦਾ ਕਿ ਬਿੱਲ ਕਿਸਾਨਾਂ ਦੇ ਭਲੇ ਲਈ ਆ
ਕਿਸਾਨ ਕਹਿੰਦੇ ਸਾਨੂੰ ਨਹੀਂ ਚਾਹੀਦਾ ਇਹ ਬਿੱਲ
ਫਿਰ ਮੋਦੀ ਧੱਕਾ ਕਿਉਂ ਕਰ ਰਿਹਾ ? ਜਿਸ ਲਈ
ਬਿੱਲ ਬਣਾਇਆ ਗਿਆ ਜੇ ਉਸਨੂੰ ਮਨਜ਼ੂਰ ਨਹੀਂ
ਆ ਤਾਂ ਵਾਪਿਸ ਕਿਉਂ ਨਹੀਂ ਲਿਆ ਜਾ ਰਿਹਾ ?
ਪਹਿਲਾਂ ਕਿਸਾਨ ਨੋਟ ਤੇ ਸੀ
ਤੇ ਹੁਣ ਰੋਡ ਤੇ ਆ
ਬੱਸ ਇਹੀ ਆ ਅੱਛੇ ਦਿਨ
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…
ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ …
ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..