ਖਤਰਾ ਏ ਇਸ ਦੋਰ ਵਿੱਚ,ਬੁਜ ਦਿਲਾ ਤੋ ਦਲੇਰਾਂ ਨੂੰ
.
ਧੋਖੇ ਨਾਲ ਤਾਂ ਕੱਟ ਜਾਂਦੇ ਨੇ ਕੁੱਤੇ ਵੀ ਸ਼ੇਰਾ ਨੂੰ



ਕਹਿੰਦੇ ਉੱਚਿਆ ਹਵੇਲੀਆ,ਕਾਰਾ ਲੰਮੀਆ ਤੇ ਸੇਹਲੀਆ
,ਵੀਰੇ ਪੱਲੇ ਸਾਡੇ ਕੱਖ ਨਹੀ,ਜਾਰਾ ਬੇਲੀਆ ਦੇ ਬੇਲੀ ਆ.

ਵਜੂਦ ਨੂੰ ਸਲਾਮਾਂ ਹੁੰਦੀਆਂ ਅਤੇ ਹਿੱਕ ਚ’ 💪ਜੋਰ ਬੱਲੀਏ।
ਰੰਨਾਂ ਪਿਛੇ ਜੋ ਮਰਦੇ ਉਹ ਹੋਣਗੇ ਹੋਰ ਬੱਲੀਏ.

ਸਾਨੂੰ ਤੇ ਕੁੜੀ ਪਿਆਰ ਕਰਨ ਵਾਲੀ ਚਾਹੀਦੀ ਆ__♥
.
.
.
.
. .
.
ਖਰਚਾ ਤਾਂ ਜੀ ਮੇਰਾ ਆਪਣਾ ਹੀ ਬਥੇਰਾ ਆ


ਇਰਾਦਿਆਂ ਨੂੰ ਪਕਾ ਲਵੀਂ ਤੂੰ,
ਥਕਾਵਟਾਂ ਤੋਂ ਤੂੰ ਗੁਰੇਜ਼ ਰੱਖੀ,,
ਹਵਾ ਦਾ ਸੁਭਾਅ ਬਦਲਿਆ ਹੈ,,
ਪਾਣੀਆਂ ਵੇ ਵਹਾਅ ਤੇਜ਼ ਰੱਖੀ ।

ਜਿਹਨਾ ਦੀਆਂ ਨਜ਼ਰਾ ‘ਚ ਅਸੀ ਚੰਗੇ ਨਹੀਂ ਹਾਂ
ਉਹ ਆਪਣੇ ਨੇਤਰ ਦਾਨ ਕਰ ਸਕਦੇ ਹਨ..


ਤਖਤੇ ਪਲਟਣ ਲਈ ਜ਼ਮੀਰ ਦਾ ਹੋਣਾ ਜਰੂਰੀ ਆ ਮਿੱਤਰਾ….
ਗਿੱਦੜਾਂ ਦੇ ਝੁੰਡ ਨਾਲ ਬੱਬਰ ਸ਼ੇਰ ਨੀ ਡੱਕ ਹੁੰਦੇ


ਮੁੰਡੇmਦੀ ਅੱtt_DP
ਕੁੜਿਆਦੇ ਸੀਨੇ ਅੱਗ ਲਾਈ ਜਾਂਦੀ
MUNDE ਦੀ ਚੜਾਈ Petrol ਵਰਗੀ
ਹਰ ਰੋਜ਼ SiRaaaå ਹੀ ਕਰਾਈ ਜਾਂਦੀ…

ਰੰਗ ਵੀ ਜ਼ਰਾ ਪੱਕਾ ਜਿਹਾ,ਜ਼ੂਬਾਨ ਦੇ ਵੀ ਪੱਕੇ ਆ
.
ਚਿੱਟੇ ਤੋ ਵੀ ਪਰਹੇਜ ਰੱਖਿਆ,ਚਿੱਟੀਆ ਤੋਂ ਵੀ ਅੱਕੇ ਆ

ਸ਼ੁਰੂ ਤੋਂ ਹੀ ਅਸੂਲ ਬੜੇ ਕੱਬੇ ਨੇ,
ਮਤਲਬੀ ਰਿਸਤੇ ਨਹੀਂ ਰੱਖੇ
ਓਹੀ ਰੱਖੇ ਜੋ ਦਿਲ ਨੂੰ ਫੱਬੇ ਨੇ


ਵੇਖ ਵੇਖ ਟੌਰ ਯਾਰ ਦੀ ..
ਵੈਲੀਆਂ ਦੀ ਹਿਕ ਸੜਦੀ ..
ਮਾੜੀ ਮੋਟੀ ਆਕੜ ਤਾਂ ਰੱਖਣੀ ਹੀ ਪੈਂਦੀ..
ਨਹੀ ਤਾਂ ਐਂਵੇ ਸਾਲੀ ਦੁੱਕੀ ਤਿੱਕੀ ਸਿਰ ਚੜਦੀ.


ਕੱਪੜੇ ਵੀ ਠੀਕ ਠਾਕ ਪਾ ਲਈ ਦੇ..
ਅੱਖਾ ਨਾਲ ਵੈਰੀ ਸਮਝਾ ਦਈ ਦੇ
ਯਾਰ ਰੱਖੇ ਯਾਰਾ ਨੇ ਜੀ ਪੂਰੇ ਚੋਟੀ ਦੇ
ਫੁੱਲ ਨੇ ਸ਼ੌਕੀਨ ਪੱਟੂ ਡਾਂਗ ਸੋਟੀ ਦੇ…


ਕਹਿੰਦੀ ਮੇਰੇ ਜਿਹੀ ਕੁੜੀ ਤੈਨੂੰ ਦੀਵਾ
ਲੈ ਕੇ ਵੀ ਸੱਤ ਜਨਮਾ ਚ ਨੀ ਲਭਣੀ










ਮੈ ਕਿਹਾ ਲਭਣਾ ਤਾ ਤੇਰੇ ਵੀਰਾ ਨੂੰ ਮੇਰੇ
ਵਰਗਾ ਜੀਜਾ ਵੀ ਨਹੀ ,,
ਭਾਵੇ ਸਾਲੇ ਜਿਨੀਆਂ
ਮਰਜੀ ਬੈਟਰੀਆਂ ਚੁੱਕੀ ਫਿਰਨ

ਕਾਮਯਾਬੀ ਦਾ ਜਨੂੰਨ ਹੋਣਾ ਚਾਹੀਦਾ
ਮੁਸ਼ਕਿਲਾ☠ ਦੀ ਕੀ ਅੌਕਾਤ ਉਹ ਰਾਹ 🛣 ਰੋਕ ਸਕਣ

ਹਾਲੇ ਨਵੀਂ ਨਵੀਂ ਕੀਤੀ ਤੂੂੰ ਜੋਆੲਿਨ ਫੇਸਬੂੱਕ…
ਪਰ ਸਾਡੀਆਂ ਤਾਂ ਬੀਬਾ ੲਿੱਥੇ ਉਮਰਾਂ ਲੰਘੀਅਾਂ..