ਕਾਮਯਾਬੀ ਦਾ ਜਨੂੰਨ ਹੋਣਾ ਚਾਹੀਦਾ ਮੁਸ਼ਕਿਲਾ☠ ਦੀ ਕੀ ਅੌਕਾਤ ਉਹ ਰਾਹ 🛣 ਰੋਕ ਸਕਣ
ਸੁੱਤੇ ਸ਼ੇਰ ਨੂੰ ਜੋ ਛੇੜੇ ਦਿਨ ਆਗੇ ਕਿਹਦੇ ਨੇੜੇ ਨਵਾਂ ਉਠਿਆ ਕੋਈ ਕੌਡੀ ਦਾ ਮਲੰਗ ਲੱਗਦਾ ਕਿਹਨੇ ਮਾਰਿਆ ਯਾਰਾਂ ਨੂੰ Continue Reading..
ਜਿਹੜਾ ਮਰਜ਼ੀ MakeUp ਕਰਲਾ . . . . . . . . . ਮੈਂ ਨੀ ਫਸਣਾ
ਕਦੇ ਕੌਲ ਕਰੇ ਤੋਂ ਮੁੱਕਰੇ ਨਾ ਅਸੀਂ ਪੱਕੇ ਬੜੇ ਕਰਾਰਾਂ ਦੇ ਜ਼ਿੰਦਗੀ ਜਿਉਣੇ ਦੇ ਸ਼ੌਂਕੀ ਹਾਂ ਨਾ ਸ਼ੌਂਕੀ ਜਿੱਤਾਂ-ਹਾਰਾਂ ਦੇ Continue Reading..
ਪੱਕੇ ਆ ਅਸੂਲ ਨਾ ਜਮੀਰ ਆ ਵਿਕਾਊ ਰੱਖੀ ਬੈਠੇ ਆ ਸਬਰ ਕਿਤੇ ਚੰਗਾ ਵੇਲਾ ਆਊ
ਡਰਦਾ ਨਾਂ ਲੰਘੇ ਯਮਦੂਤ ਕੋਲ ਦੀ 🤭 ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ
ਗੱਲ ਤਾਂ ਸਮਝਣ ਦੀ ਆ ਮਿੱਤਰਾ ਜਿਸਨੂੰ ਤੂੰ ਧੋਖਾ ਦੱਸਦਾ ਸਾਡੇ ਵੱਲੋਂ ਸੱਚ ਦੀ ਬਿਆਨਬਾਜੀ ਸੀ
Teri meri jodi nu sajna, dekh duniya jaldi batheri e. Tahiyo jaan ke Dp pawa nal tere, akad v sire Continue Reading..
ਅਸੀ ਤਾਂ ਦਿਲ ਦੇ Badsaah ਹਾਂ, ਜੋ ਸੁਣਦੇ ਵੀ ਦਿਲ ਦੇ ਹਾਂ’ ਤੇ ਕਰਦੇ ਵੀ ਦਿਲ ਦੀ ਹਾਂ
Your email address will not be published. Required fields are marked *
Comment *
Name *
Email *