ਬਾਪੂ ਵੀ ਕਰੂਗਾ ਮਾਣ ਪੁੱਤ ਤੇ
ੳੁਹਦੇ ਦਿਲ ਚੰਦਰੇ ਨੂੰ ਚੈਨ ਆੳੂਗਾ
ਪਹਿਲੀ ਪੌੜੀ ਉੱਤੇ ਹਲੇ ਪੈਰ ਰੱਖਿਆ
ਹੌਲੀ – ਹੌਲੀ ਤੇਰੇ ਪੁੱਤ ਦਾ ਟਾਇਮ ਆੳੂਗਾ

Loading views...



ਮਾਵੇ ਵਾਲਾ ਕੁੜਤਾ ਪਜਾਮਾ ਵਾਲਾ ਫੱਬਦਾ ”
ਪਿੰਡ ਵਾਲਾ ਜੱਟ ਕਿੱਥੇ ਸ਼ਹਿਰੀਆਂ ਤੋ ਦੱਬਦਾ।।।

Loading views...

ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ
ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ

Loading views...

ਗੁੱਸੇ ਵਿੱਚ ਰੁੱਕਦਾ ਨੀ..🔫
ਬਿੰਨਾ ਗੱਲੋ ਝੁੱਕਦਾ ਨੀ✔
ਬਾਬੇ ਦੀ ਅਾ ਮੇਹਰ ਪੂਰੀ..🔫
ਕਿਸੇ ਮੁਕਾੲਿਅਾਂ ਮੁਕਦਾ ਨੀ

Loading views...


ਭਾਵੇ ਰੋਡੇ ਭੋਡੇ ਹੀ ਆ ।।

ਪਰ ਲੋਕਾ ਵਾਗੂ ਅਮ੍ਰਿਤ ਸ਼ੱਕ ਕੇ ਡੇਰੇਆ ਚ ਨਹੀ ਜਾਦੇ ।। 😉

Loading views...

ਜਦੋ ਤੁਹਾਡਾ ਦੋਸਤ ਤਰੱਕੀ ਕਰੇ ਤਾਂ
ਮਾਣ ਨਾਲ ਅਾਖੋ ੳੁਹ ਮੇਰਾ ਦੋਸਤ ਹੈ
ਜਦੋਂ ਦੋਸਤ ਮੁਸ਼ਕਿਲ ਵਿੱਚ ਹੋਵੇ ਤਾਂ ਵੀ
ਮਾਣ ਨਾਲ ਅਾਖੋ ਮੈਂ ੳੁਸਦਾ ਦੋਸਤ ਹਾਂ

Loading views...


ਬਾਕੀ ਸਭ ਦਾ ਤਾਂ Pta ਨਹੀਂ
ਇੱਕੋ ਗੱਲ ਦਾ Grur ਏ
ਸਊ ਪੁੱਤ ਮਾਪਿਆ ਦਾ kudiyan ਤੋਂ ਦੂਰ ਏ

Loading views...


ਬਹੁਤ ਧੋਖੇ ਖਾਧੇ
ਦੂਜਿਆਂ ਨੂੰ ਖੁਸ਼ ਕਰਦੇ ਕਰਦੇ
ਹੁਣ ਤਾਂ ਬੱਸ ਕੋਸ਼ਿਸ਼ ਰਹਿੰਦੀ ਏ
ਖੁਦ ਨੂੰ ਖੁਸ਼ ਰੱਖਣ ਦੀ

Loading views...

ਕੰਮ ਭਲਾਈ ਵਾਲੇ ਨੇ ਮਿਸਾਲ ਜੱਗ ਤੇ
ਐਂਵੇ ਤਾ ਨੀ ਚੰਗੇ ਬੰਦਿਆ ਨੂੰ ਸਲੂਟ ਵੱਜਦੇ..

Loading views...

ਇੱਕ ਵਾਰੀ ਮਨੋ ਲੈਅ ਜਾਵੇ ।।
ਉਹਨੂੰ ਮੁੜ ਕੇ ਦੇਖਣਾ ਅਸੂਲਾ ਦੇ
ਸਖਤ ਖਿਲਾਫ ਆ ॥
ਘਾਟੇ ਮਨਜੂਰ ਨੇ ਚਲਾਕੀਆ ਨਈ॥

Loading views...


ਕੁੜੀ ਨੂੰ ਮਾਣ ਆਪਣੀ ਸੋਹਣੀ look ਤੇ
ਓਹਨੇ ਦੇਖੀ ਨੀ ਚੜਾਈ ਸਾਡੀ Facebook ਤੇ !!!

Loading views...


ਜਿਥੇ ਖੜੇ ਸਲਾਮਾਂ ਹੁੰਦੀਆਂ ਨੇ
ਹਰ ਗੱਲ ਤੇ ਵੱਜਦੀ ਤਾੜੀ ਐ.
ਮੁੰਡਾ ਅੱਥਰੇ ਸੁਭਾਅ ਦਾ ਮਾਲਿਕ ਨੀ,
ਉਤੋਂ ਯਾਰ ਅੜਬਾਂ ਦਾ ਆੜੀ ਐ

Loading views...

ਭਟਕ ਗਿਆ ਸੀ ਦਿਲ ਚੰਦਰਾ ਹੁਣ ਸਿੱਧੇ ਰਾਹਾਂ ਤੇ
ਪੈ ਗਏ ਆਂ….
.
ਛੱਡਤੇ ਚੱਕਰ ਪਿਆਰ ਦੇ……?
.
.
.
.
.
.
.
.
ਬਸ ਹੁਣ ਸਿੰਗਲ ਰਹਿਣਾ ਆ .

Loading views...


ਜਿੰਦਗੀ ਦਾ ਇੱਕ ਪੱਕਾ ਅਸੂਲ ਬਣਾਇਆ..
ਜਿਹੜਾ ਇੱਕ ਵਾਰ ਦਿਲੋ ਲਹਿ ਜਾਵੇ..
ਉਹਨੂੰ ਮੁੜ ਸਿਰ ਨੀ ਚੜਾਇਆ.

Loading views...

ਮੇਰੀ ਸੋਚ ਬਦਲ ਦਿੱਤੀ ਤੇਰੇ ਵਤੀਰੇ ਨੇ…
ਹੁਣ ਦਿਲ ਦੀ ਨਹੀਂ ਦਿਮਾਗ ਦੀ ਸੁਣਦਾ ਹਾਂ.

Loading views...

ਟੌਰ ਨਾਲ ਰਹਿੰਦੇ ਨਹੀਓ ਅੱਤ ਚੱਕਦੇ,
ਨਾ ਹੀ ਚੇਲੇ ਬਣਦੇ ਤੇ ਨਾ ਹੀ ਰੱਖਦੇ…!!!

Loading views...