ਮੈਨੂੰ ਕਹਿੰਦੀ attitude my foot..
ਮੈ ਕਿਹਾ ਕਾਲਾ ਜਾ ਮੂੰਹ ਤੇਰਾ ਜਾ ਪਰੇ ਕੀਤੇ ਫੁੱਟ

Loading views...



ਪੈਰ ਧਰਤੀ ਤੇ ਕਰਦੇ ਨੀ ਹਵਾ ਬਾਜ਼ੀਆ
ਹੁੰਦੇ ਹਵਾ ਵਿੱਚ ਉੱਡਦੇ ਲਿਫਾਫੇ ਖ਼ਾਲੀ ਆ…

Loading views...

ਸਾਡੀ ਵੇਖ ਕੇ ਚੜਾਈ…
ਦਿਲ ਘਟਦਾ ਕਿੳੁ ਤੇਰਾ….
ਤੈਨੂੰ ਕਿਹਾ ਸੀ ਨਾ ਬੀਬਾ….
ਟਾੲਿਮ ਆਊਗਾ ਨੀ ਮੇਰਾ.

Loading views...

ਯਾਰ ਪਹੁੰਚਦੇ ਨੇ ਅੱਧੀ Bell ਸੁਣਕੇ..

ਤਾਹਿਓ ਥਾਪੀਆਂ ਜੱਟਾਂ Da ਪੁੱਤ ਫਿਰੇ ਮਾਰਦਾ.

Loading views...


ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ ਸ਼ੇਰਾ
ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ ਹਿੱਕ ਚ ਵੱਜਦੇ ਆ
..ਪ੍ਰੀਤ ਸਿੰਘ

Loading views...

ਜਿਹੜੇ ਤੱਕ ਲਈ ਦੇ ਨਿਸ਼ਾਨੇ
ਅੱਖਾਂ ਬੰਦ ਕਰ ਲਾ ਦੇਈ ਦੇ
ਬਣ ਸਕਦੇ ਨੀ ਰਾਂਝੇ ਵਾਂਗ ਦੀਵਾਨੇ
ਫਿਰ ਵੀ ਸੋਚਾਂ ਚ ਪਾ ਦੇਈ ਦੇ ,?

Loading views...


ਮੈਲ਼ੀ ਅੱਖ ਨਾਂ ਜੱਟਾ ਦੇ ਪੱਤ ਰੱਖਦੇ
ਨਾਂ ਮੇਲਿਆਂ ਚ ਕੁੜੀ ਛੇੜਦੇ ਭੁਲਕੇ ..
ਨੀ ਮਿੱਤਰਾਂ ਦੀ ਚੱਕ ਤੋਂ
ਗਰੰਟੀ ਬਿਲੋ ਖੁੱਲਕੇ

Loading views...


ਕੱੰਮ ਚੱਕੀਦਾ ਆ feelinga ਨਹੀ ਚੱਕਦੇ
ਲੈ ਕੇ Ego ਵਾਲੀ ਅੱਖ ਦੁਨੀਆਂ ਨਹੀ ਤੱਕਦੇ…!!!

Loading views...

ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ.
ਏਰੀਏ ਚ ਅੱਤ ਕਰਵਾਈ ਜਾਨੇ ਆਂ.
ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ..

Loading views...

ਬੇਬੇ ਨੇ ਸਿਖਾਂਇਆ ਅੋਖਾ ਬੋਲ਼ੀ ਨਾਂ ਸੁਣੀ
ਮੈ ਵੀ ਚੁੱਪ ਬੈਠਾ ਮੇਰੀ ਮਾਂ ਕਰਕੇ
ਯਾਰੀਆਂ ਚ ਫਿੱਕ ਤੰੂ ਪਵੋਨੀ ਰਹਿਣੀ ਸੀ
ਛੱਡਿਆਂ ਯਾਰਾਂ ਨੇ ਤੈਨੂੰ ਤਾਂ ਕਰਕੇ

Loading views...


ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ

Loading views...


ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ….
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ………..
.
.
.
.
.
.
ਕਿਸੇ ਦੀ Smile ਤੇ ਪਾਗਲ ਹੋ ਜਾਈਏ ..
.
ਐਨੇ..
.
Low Standard ਵੀ ਨੀ ਯਾਰਾਂ ਦੇ.

Loading views...

ਯਾਰਾਂ ਦੀਆਂ ਯਾਰੀਆਂ ਤੇ ਮਾਣ ਕਰੀ ਦਾ ,
ਧਰਤੀ ਤੇ ਪੈਰ ਹਿੱਕ ਤਾਣ ਧਰੀਦਾ ।
ਰੱਬਾ ਰੱਖੀ ਮੇਹਰ ਇਹਨਾਂ ਯਾਰਾਂ ਤੇ ,
ਇਹਨਾਂ ਕਰਕੇ ਈ ਦੁਨੀਆ ਤੇ ਰਾਜ ਕਰੀਦਾ ।

Loading views...


ਦਿਲ ਨਰਮ ਅਾ, ਦਿਮਾਗ ਗਰਮ ਅਾ
ਅਜੇ ਤਾਂ ਪੂਰੀ ਚੜ੍ਹਾੲੀ ਅਾ
ਅੱਗੇ ਸਾਡੇ ਕਰਮ ਅਾ

Loading views...

ਪੱਕੇ ਆ ਅਸੂਲ ਨਾ ਜਮੀਰ ਆ ਵਿਕਾਊ
ਰੱਖੀ ਬੈਠੇ ਆ ਸਬਰ ਕਿਤੇ ਚੰਗਾ ਵੇਲਾ ਆਊ

Loading views...

ਹੋਵੇਗੀ ਤੂੰ ਸੋਹਣੀ ਆਪਣੇ ਘਰੇ ਨੀ
ਮੁੰਡਾ ਨੱਥ ਨੀ ਸ਼ਿਕਾਰੀਆਂ ਨੂੰ ਪਾ ਦਿੰਦਾ ਏ…
ਆਈ ਉੱਤੇ ਆਇਆ ਹੋਇਆ ਜੱਟ.
ਫਿਰ ਰਾਣੀਆ ਤੋ ਮੁੱਜਰੇ ਕਰਾ ਦਿੰਦਾ ਏ

Loading views...