ਸੁਣੀਆਂ ਵੈਰੀ ਲੱਲਕਾਰ ਕੇ ਆ
ਨਵੀ ਪਨੀਰੀ ਹੋਣੀ
ਪੁਰਾਣੇ ਵੈਲੀ ਤਾਂ ਸੱਭ ਜਾਣਦੇ ਆ
Att kudi sirre di shukenn a
rob nhio chalde eh sada asool a
ਘਬਰਾ ਨਾ ਦਿਲਾ ਹੋਸਲਾ ਰੱਖ,
ਏਵੈ ਨਾ ਉਚਿਆ ਦੇ ਮੂੰਹ ਤੱਕ,
ਜੋ ਕਰ ਗਏ ਨੇ ਦਿਲੋਂ ਹੀ ਵੱਖ,
ਉਹਨਾ ਤੋ ਅਹਿਸਾਨ ਦੀ ਉਮੀਦ ਨਾ ਰੱਖ !
Bandd Bottla De vangu Mere Yaar ni .
Panga Pe Jave Khadde aa naal vi
ਜਿਹੜੇ ਆਖਣ ਨੋਟ ਨੀ ਲੱਗਦੇ ਰੁੱਖਾਂ ਨੂੰ
ਓਨਾ ਨੂੰ ਲਾਕੇ ਵਖਾਂਵਾਂਗੇ
ਪਸੰਦ ਨਹੀੳੁ ਕੰਮ ਜੋ… ਕਿਰਦਾਰਾ ਦੇ ਖਿਲਾਫ ਨੇ
ਰੰਗ ਭਾਵੇ ਥੋੜੇ ਪੱਕੇ…♥️ ਪੂਰੇ ਸਾਫ ਨੇ💯
ਅੱਖ ਮੋਟੀ, ਰੰਗ ਦੀ ਗੋਰੀ ਐ,
ਆਕੜਾਂ ਪੱਟੀ ਬੋਲਦੀ ਨਹੀ,
ਸਾਡੇ ਸਟੇਟਸ ਕਰਦੀ ਚੋਰੀ ਐ☺
ਜਿਹਨਾ ਦਾ ਸੁਭਾਅ ਚੰਗਾ ਹੁੰਦਾ ੲੇ
ਉਹਨਾਂ ਨੂੰ ਦਿਖਾਵੇ ਦੀ ਲੋੜ ਨੀ ਹੁੰਦੀ..
sukhdeep
ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ ਸ਼ੇਰਾ…
ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ ਹਿੱਕ ਚ ਵੱਜਦੇ ਆ…
ਪੱਟੇ ਪ੍ਰਧਾਨਗੀ ਨੇ ਯਾਰ ਅੱਥਰੇ,
ਅੱਖ ਲਾਲ ਕੁੰਢੀ ਮੁੱਛ ਤਾਂਇਓ ਰੱਖਦੇ…
ਮਿੱਤਰਾਂ ਨੂੰ ਚੜੇ ਸਾਲ ਪੈਂਦੇ ਨੇ ਸਰੋਪੇ,
ਤਾਂਇਓ ਕਦੇ ਵੈਰੀ ਨਈਓ ਅੱਖ ਚੱਕਦੇ
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ
ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰ ਅੰਦਾਜ ਰੱਖੋ।
ਦੁਨੀਆ ਖੜ ਕੇ ਦੇਖੂ ਏਸੀ ਗੱਲ ਸਿਰੇ ਲਾਵਾਗੇ
ਕਿਸੇ ਦਾ ਫੈਨ ਬਣ ਕੇ ਕੀ ਲੈਣਾ
ਦੁਨੀਆ ਆਪਣੀ Fan ਬਣਾਵਾਗੇ
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ…
ਟਾਇਮ ਵੀ ਆਊਗਾ ਤੇ ਸਿਕਾ ਵੀ ਚੱਲੂਗਾ!!
ਕੰਮ ਵੀ ਹੋਣਗੇ ਤੇ ਇਲਾਕਾ ਵੀ ਹਿਲੂਗਾ
ਅੱਖਾਂ ਦੀਆਂ ਕਿੱਥੇ kaur ਸਹਿੰਦੀ ਘੂਰੀਆਂ
stubborn preet ਪਾ ਕੇ ਛੱਡੇ ਪੂਰੀਆਂ
ਨਿੱਕੀ ੳੁਮਰ ਨਾ ਦੇਖ ਮੁਰੀਦਾ
ਹੌਸਲੇ ਵੱਡੇ ਕਰ ਬੈਠਾ
ਕਿਤਾਬਾਂ ਤਾ ਮੈ ਘੱਟ ਪੱੜਿਅਾਂ
ਚੇਹਰੇ ਲੱਖਾ ਪੱੜ ਬੈਠਾ