ਜਿਹੜੇ ਆਖਦੇ ਲੋਫਰ ਸਾਨੂੰ,
ਕਲ Gentleman ਬਣ ਕੇ ਵਖਾਵਾਂ।
ਜਿਹੜੇ ਕਰਦੇ ਨੇ ਹੰਕਾਰ ਅੱਜ,
ਕਲ ਤੋੜ ਕੇ ਵਖਾਵਾਂ ਗੇ।

Loading views...



ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਦੀ ਏਂ
ਜਦੋਂ ਤੇਰੇ ਲੇਖਾਂ ਚ ਮੈਂ ਲਿਖਿਆ✍✍

Loading views...

ਕਹਿੰਦੀ ਏਨਾ ਸੋਹਣਾ ਹੋਗਿਆ..
ਕਿੰਨੀਆ ‘ਕ ਸਹੇਲੀਆਂ ਰੱਖੀਆਂ..
ਮੈ ਕਿਹਾ ਕਮਲੀਏ ਸਹੇਲੀਆਂ ਤਾ
ਕੁੜੀਆਂ ਦੀਆ ਹੁੰਦੀਆਂ ..
ਸਾਡੇ ਯਾਰ ਹੁੰਦੇ ਆ

Loading views...

ਮੁਹੱਬਤ ਵਿੱਚ ਹਾਰੇ ਆ ਹੁਣ ਨਾਮ ਤਾ ਬਣਾਉਣਾ ਪਊ,
ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾ ਕਰਾਉਣ ਪਊ ….

Loading views...


ਸਾਊ ਜਿਹੇ ਬੰਦੇ ਆ…
❤ਦਿਲ ਤੋਂ ਨਾ ਖੋਟੇ ਆ..,
😅ਸ਼ਾਂਤ ਰਹੀਏ ਤਾਂ ਗਊ….
ਜੇ ਅੜ ਗਏ ਤਾਂ ਝੋਟੇ 🐃ਆਂ…

Loading views...

ਭਾਵੇਂ ਸ਼ਤਰੰਜ ਦੇ ‘ਪਿਆਦੇ’ ਵਰਗੇ ਆ,
ਪਰ ਜੇਕਰ ਅਖਿਰ ਤਕ ਪਹੁੰਚੇ ਤਾਂ
ਸਾਰੀ Game ਪਲਟ ਦਿਆਂਗੇ

Loading views...


ਨੀ ਮੇਹਰ ਬਾਬੇ ਦੀ ਜੇ ਹੋਗੀ ਟੀ.ਵੀ ਉੱਤੇ ਆ ਜਾਵਾਗੇ
ਇੱਕ ਦਿਨ ਸਾਰਿਆ ਦੇ ਦਿਲਾਂ ਉੱਤੇ ਸਾਅ ਜਾਵਾਗੇ
ਹਾਲੇ ਨਵੀ-ਨਵੀ ਕੀਤੀ ਇੰਦਰ ਨੇ ਸ਼ੁਰੂਆਤ
ਥੋੜਾ ਟਾਇਮ ਲੱਗਣਾ
ਇੱਕ ਦਿਲ ਦੀ ਆ ਰੀਜ ਸਾਰਿਆ ਦੇ
ਦਿਲਾਂ ਵਿੱਚੋ ਵਿਹਮ ਕੱਢਣਾ

Loading views...


ਸਾਨੂੰ ਬੁਝੇ ਹੋਏ ਦੀਵੇ ਨਾ ਸਮਝੋ ,
ਅਸੀਂ ਵਾਂਗ ਮਿਸ਼ਾਲਾਂ ਮੱਚਾਂਗੇ
ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ🚫,
ਜਦੋਂ ਟੱਕਰਾਂ ਗੇ ਤਾਂ ਦੱਸਾਂਗੇ.

Loading views...

ਭਾਵੇਂ ਸ਼ਤਰੰਜ ਦੇ ‘ਪਿਆਦੇ’ ਵਰਗੇ ਆ,
ਪਰ ਜੇਕਰ ਅਖਿਰ ਤਕ ਪਹੁੰਚੇ ਤਾਂ
ਸਾਰੀ Game ਪਲਟ ਦਿਆਂਗੇ

Loading views...

ਵੇਖ ਕੇ ਕੱਲਾ ਨਾ ਹੱਥ ਪਾਲੀ ਵੈਰੀਆ
.
ਤੋਪਾ ਜਿਹੇ ਯਾਰ ਰੱਖੇ HIDE ਕਰਕੇ…

Loading views...


ਲੋਕੀ ਕਹਿੰਦੇ ਮਾੜਾ ਹੋ ਗਿਆ
ਮੈਂ ਵੀ ਕਹਿਤਾ ਹੱਸਕੇ
ਸ਼ਰੀਰ ਪੱਖੋਂ ਹੋ ਸਕਦਾ ਦਿਲੋਂ ਨੀ

Loading views...


ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ…

Loading views...

ਰੰਗ ਦਾ Brown ਮੁੰਡਾ Nature ਦਾ Cool ਅਾ ….
ਤੱਕਦਾ ਨੀ ਮੁੜਕੇ ੲਿਹ ਪਹਿਲਾਂ ਤੋਂ ਅਸੂਲ ਅਾ

Loading views...


ਮੈਂ ਮਾੜਾ ਨਹੀਂ ਕਹਿੰਦਾ
ਸਭ ਖੜੀਆਂ ਤੋਂ ਖੜੀਆਂ ਨੇ
ਜੇ ਮੇਰੇ ਵਰਗੇ ਲੱਖਾ ਨੇ
ਤੇ ਤੇਰੇ ਵਰਗੀਆਂ ਵੀ ਬਥੇਰੀਆਂ ਨੇ

Loading views...

47ਆਂ ਦਨਾਲੀਆਂ ਲਗੌੜ RAKHDI
ਅਸੀਂ RUSSIAN ਟੈਂਕਾ ਜਿਹੇ YAAR ਰਖੇ ਆ

Loading views...

ਮੇਰੇ ਸਤਗੁਰ ਮੈਨੂਂ ਓਹ ਸਬ ਕੁਜ਼ ਦਿਤਾ,,,.
ਜੀਂਦੀ ਹਰ ਵੇਲੇ ਰਹੰਦੀ ਆ ਖੁਮਾਰੀ ਮਿਤਰੋ…………
ਬਾਪੂ ਕੋਲੋ ਮਿਲੀ ਸਰਦਾਰੀ ਮਿਤਰੋ …………
ਰੱਖੀਂ ਆਪਾ ਨੇ ਵੀ ਜਾਨ ਤੋਂ pyari ਮਿਤਰੋ….

Loading views...