ਹੋ ਕਤੀੜਾਂ🐶 ਨਾ ਯਰਾਨੇ ਪਾ ਕੇ,
ਸ਼ੇਰ ਨਹੀਓ🦁 ਡੱਕੀਦੇ।
ਜੇ ਚੁੱਪ🤫 ਅੱਗੋਂ ਬੰਦਾ ਤਾਂ,
ਭੁਲੇਖੇ ਨਹੀਓ🤨 ਰੱਖੀਦੇ।
ਹੋ ਨਾਮ ਲੈ ਕੇ ਠੋਕਦਾ👊 ਏ
ਜੱਟ ਸਿੱਧੂ💪 ਮੂਸੇਆਲਾ।
Gun down🔫 ਕਰਨੇ ਨੂੰ ਮੋਢੇ,
ਗੈਰਾਂ ਦੇ ਨੀ👎 ਤੱਕੀਦੇ।

Loading views...



ਰੰਗ ਦਾ Brown ਮੁੰਡਾ Nature ਦਾ Cool ਅਾ ….
ਤੱਕਦਾ ਨੀ ਮੁੜਕੇ ੲਿਹ ਪਹਿਲਾਂ ਤੋਂ ਅਸੂਲ ਅਾ

Loading views...

ਕਹਿੰਦੀ ਏਨਾ ਸੋਹਣਾ ਹੋਗਿਆ..
ਕਿੰਨੀਆ ‘ਕ ਸਹੇਲੀਆਂ ਰੱਖੀਆਂ..
ਮੈ ਕਿਹਾ ਕਮਲੀਏ ਸਹੇਲੀਆਂ ਤਾ
ਕੁੜੀਆਂ ਦੀਆ ਹੁੰਦੀਆਂ ..
ਸਾਡੇ ਯਾਰ ਹੁੰਦੇ ਆ

Loading views...

ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,

ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ_ ..

Loading views...


ਦੋ ਹੀ ਰੀਜਾਂ ਜੱਟ ਦੀਆਂ,,
Emma watson ਵਰਗੀ ਵਹੁਟੀ ਲਿਆਉਣੀ,
ਤੇ
babbu mann 22 ਦਾ ਅਖਾੜਾ ਲਵਾਉਣਾ.

Loading views...

ਨਾਂ ਹੀ ਕਦੇ ਮੱਥੇ ਦੀਆ ਲੀਕਾਂ ਦੇਖੀਆਂ,
ਤੇ ਨਾਂ ਹੀ ਕਦੇ ਪੰਡਤਾਂ ਨੂੰ ਦਿਖਾਏ ਹੱਥ ਨੇ
ਬਾਬੇ ਨਾਨਕ ਦਾ ਸਿਰ ਉਤੇ ਪੂਰਾ ਹੱਥ,
ਤਾਹੀਓ ਤਾਂ ਬਈ ਦੁਨੀਆ ਸਾਏ ਪਏ ਆ….

Loading views...


ਮੁਹੱਬਤ ਵਿੱਚ ਹਾਰੇ ਆ ਹੁਣ ਨਾਮ ਤਾ ਬਣਾਉਣਾ ਪਊ,
ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾ ਕਰਾਉਣ ਪਊ ….

Loading views...


ਪਿਅਾਰ ਤੋ ਹਮੇ ਮੰਜਿਲੋ ਸੇ ਹੈ ,ਰਾਹੋ ਦੇ ਨਹੀ |
ਡਰ ਤੋ ਹਮੇ ਖੁਦਾ ਕਾ ਹੈ , ਝੂਠੇ ਸ਼ਾਹੋ ਕਾ ਨਹੀ |

Loading views...

ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ

Loading views...

ਹੋ ਸਾਨੂੰ ਮਾਣ ਪੰਜਾਬ ਦੀ ਮਿੱਟੀ ਦਾ
ਅਸੀਂ ਆਪ ਭਾਵੇਂ ਪਰਵਾਸੀ ਆ …!
ਹੋ ਜਿੱਥੇ ਓੂਧਮ ਸਿੰਘ ਸਰਦਾਰ ਨੇ ਜਨਮ ਲਿਆ ..
ਅਸੀਂ ਉਸ ਵਤਨ ਦੇ ਵਾਸੀ ਆ ….!

ਯਾਰ ਅਣਮੁੱਲੇ ..!

Loading views...


ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ
ਰਾਤਾ ਥਾਣੇਆ ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ

Loading views...


ਦਿਲ ਦੀ ਗੱਲ ਮੈਂ ਦੱਸਣ ਲੱਗਾ
ਸਾਨੂੰ ਫਿਕਰ ਸਾਰਿਆ ਦਾ
ਸਾਡਾ ਫਿਕਰ ਨੀ ਕਿਸੇ ਨੂੰ
ਮੁੱਲ ਮੋੜਣਾ ਪਾਊਗਾਂ ਟੁੱਟੇ ਤਾਰਿਆ ਦਾ,,
ਡੇਵਿਡ ਮਨੀ

Loading views...

ਖੁਆਇਸ਼ ਨਹੀਂ ਕਿ ਹਰ ਕੋਈ ਤਾਰੀਫ ਕਰੇ
ਪਰ ਕੋਸ਼ਿਸ਼ ਹੈ ਕਿ ਕੋਈ ਮਾੜਾ ਨਾ ਕਹੇ

Loading views...


ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿੱਤਰਾਂ ਤੋ ਮਚਿਆ ਪਿਆ

Loading views...

ਏਨੀਂ ਸੋਹਣੀ ਤੇ ਸੁੱਨਖੀ ਤੇਰੀ ਨਾਰ ਆ
ਵੇ ਭਾਗਾਂ ਵਾਲਾ ਤੂੰ ਮੁੰਡਿਆਂ

Loading views...

ਚਲੋ ਮੰਨਿਆ… ਅਸੀਂ ਯਾਦ ਆਉਣ ਵਾਲਿਆਂ ਵਿਚੋ ਨਹੀ ਹਾ….
ਪਰ ਅਸਾਨੀ ਨਾਲ ਭੁਲਾ ਦੇਵੇ ਕੋਈ….. ਐਨੈ ਮਾੜੇ ਵੀ ਨਹੀ ਹਾਂ

Loading views...