ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …



ਜੱਦ ਹੁੰਦੀ ਆ ਗੱਲ ਬਹਾਦਰੀ ਦੀ
ਦੁਨੀਆ ਕਰਦੀ ਆ ਯਾਦ ਪੰਜਾਬੀਆ ਨੂੰ

ਮਹਿਸੂਸ ਕਰ ਰਹੇ ਆ ਤੇਰੀਆਂ ਲਾਪਰਵਾਹੀਆਂ ਕੁਝ ਦਿਨਾਂ
ਤੋਂ। ਯਾਦ ਰੱਖੀ ਜੇ ਅਸੀਂ ਰੁੱਸ ਗਏ ਤਾਂ ਮਨਾਉਣਾ ਤੇਰੇ ਵਸ ਦੀ
ਗਲ ਨੀ ਹੋਣੀ।

ਜਮੀਨ👇ਤੇ ਰਹਿ ਕੇ☁ਅਸਮਾਨ☝ਨੂੰ
ਛੁਹਣ ਦੀ☺ਫਿਤਰਤ ਰੱਖਦੇ ਆ
👉ਪਰ ਕਿਸੇ ਨੂੰ ਗਿਰਾ ਕੇ
ਉੱਪਰ ਉੱਠਣ👨ਦੀ ਚਾਹਤ ਨੀ


ਪਾਵਾਂ ਸੂਟ ਪਟਿਆਲਾ ਸ਼ਾਹੀ ,
ਗੱਲ ਠੋਕ ਕੇ ਕਹਿੰਦੀ ਹਾਂ ,
ਦੁਨੀਆਂ ਭਾਵੇਂ ਕੁਝ ਵੀ ਕਹੇ ,
ਸਰਦਾਰਨੀ ਤਾ ਏਦਾਂ ਹੀ ਰਹਿੰਦੀ ਆ

ਹੋਲ਼ੀ ਹੋਲ਼ੀ ਲੱਗੂ ਫਲ ਅਜੇ ਬੋਇਆ ਬੀਜ ਆ
ਟਾਈਮ ਆਉਣ ਉੱਤੇ ਦੱਸਾਂਗੇ ਅਸੀਂ ਕੀ ਚੀਜ ਆ..


ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾ ਉਂਝ
ਗਲੀ ਦੇ ਕੁਤੇ ਨਾਲ ਵੀ ਬਥੇਰੀ ਤੁਰੀ ਫੀਰਦੀ ਆ


ਖੇਡਣ ਦਾ ਸੌਂਕ ਅਸੀਂ ਵੀ ਰੱਖਦੇ ਆਂ
ਹਾਲੇ ਤੂੰ ਖੇਡ!
ਜਦੋਂ ਅਸੀਂ ਖੇਡਣ ਲੱਗੇ
ਤੇਰੀ ਵਾਰੀ ਨੀ ਆਉਣੀ 😍

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ

ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,

ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ_


ਖੂਨ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ

ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ


Limited ਜਿਹੇ contect ਰੱਖੇ ਆ,
ਹਰ ਇਕ ਨਾਲ ਮੋਹ ਜਿਹਾ ਪਾਇਆ ਨੀ,
ਜਿਹਦਾ ਵੀ ਕਰਦੇ ਆ ਦਿਲੋ ਕਰਦੇ ਆ,
ਜਣੇ ਖਣੇ ਨੂੰ ਮੂੰਹ ਲਾਇਆ ਨਹੀ

ਹਮ ਬੋਲਤੇ ਨਹੀਂ ਔਰ ਨਖਰੇ ਤਬਾਮ ਨਹੀ ਕਰਤੇ ,
ਹਮ ਯੂ ਹੀ ਕਿਸੀ ਕੋ ਸਲਾਮ ਨਹੀਂ ਕਰਤੇ…


ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ
ਜੇ ਕੋਈ ਮੈਨੂੰ ਪਿਆਰ ਕਰਦਾ ਆ ਤਾਂ
ਮੈਂ ਵੀ ਉਹਨੂੰ ਹੱਦੋਂ ਵੱਧ ਪਿਆਰ ਕਰਦੀ ਆ
ਪਰ ਜੇ ਕੋਈ ਮੇਰੇ ਨਾਲ ਧੋਖਾ ਕਰਦਾ ਹੈ ਤਾਂ ਫਿਰ ਮੈਂ ਜਿੰਨਾ
ਉਹਨੂੰ ਪਿਆਰ ਕੀਤਾ ਉਸ ਤੋਂ ਵੱਧ ਮੈਂ ਉਹਨੂੰ ਨਫ਼ਰਤ ਵੀ ਕਰਕੇ ਦਿਖਾਉਂਦੀ ਆ

ਉ ਕਮਲੀਏ ਤੇਰੇ ਯਾਰ ਨੇ ਉਸ timE ਵਿਚ ਅੱਤ ਕਰਵਾਤੀ….
.
ਜਿਹੜੇ tiMe ਵਿਚ bus ਨੂੰ ਤੂੰ pee ਕਹਿੰਦੀ ਸੀ…..

Mirok~saab

Limited ਜਿਹੇ contect ਰੱਖੇ ਆ,
ਹਰ ਇਕ ਨਾਲ ਮੋਹ ਜਿਹਾ ਪਾਇਆ ਨੀ,
ਜਿਹਦਾ ਵੀ ਕਰਦੇ ਆ ਦਿਲੋ ਕਰਦੇ ਆ,
ਜਣੇ ਖਣੇ ਨੂੰ ਮੂੰਹ ਲਾਇਆ ਨਹੀ