ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
ਬਾਬਾ ਦਿਨਾ ਵਿੱਚ ਗੁੱਡੀ ਦੇਖੀ ਚਾੜੂਗਾ …. ਰਾਤਾਂ ਜਾਗ ਜਾਗ ਮਿਹਨਤਾ ਨੇ ਕਰੀਆ..
ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ..
ਭਾਵੇਂ ਸ਼ਤਰੰਜ ਦੇ ‘ਪਿਆਦੇ’ ਵਰਗੇ ਆ ਪਰ ਜੇਕਰ ਅਖਿਰ ਤਕ ਪਹੁੰਚੇ ਤਾਂ ਸਾਰੀ Game ਪਲਟ ਦਿਆਂਗੇ
ਤੂਫਾਨ ਤਾ ਨਹੀ ਪਰ ਵੈਂਰੀ ਲਈ ਕਹਿਂਰ ਬਣ ਜਾਦੇਂ ਆ….. ਬਹੁਤੇ ਸੋਹਣੇ ਤਾ ਨਹੀ ਪਰ look ਸਾਡੀ ਦੇਂਖਕੇ ਲੌਕ ਵਹਿਮ Continue Reading..
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁਖ ਨਾਲ time ਅਜੇ ਸਿਰਾ ਚਲਦਾ
ਜਿੰਦਗੀ ਦਾ ਇੱਕ ਪੱਕਾ ਅਸੂਲ ਬਣਾਇਆ.. ਜਿਹੜਾ ਇੱਕ ਵਾਰ ਦਿਲੋ ਲਹਿ ਜਾਵੇ.. ਉਹਨੂੰ ਮੁੜ ਸਿਰ ਨੀ ਚੜਾਇਆ.
Na ਮੈ ਪਾਉਂਦੀ Gucci ਨਾ armani ਵੇ , Punjaji ਜੁੱਤੀ ਨਾਲ Suit, Desi ਜੱਟੀ ਦੀ Nishani Aha …
ਦਿਖਾਵਾ ਘੱਟ ਕਰਦੇ ਆ ਗਲਤ ਅੰਦਾਜੇ ਨਾ ਲਾਵੀ ਲੋੜ ਪੈਣ ਤੇ ਸਾਡੇ ਕੋਲ ਹਰ ਚੀਜ ਦਾ ਹਲ ਹੈਗਾ
Your email address will not be published. Required fields are marked *
Comment *
Name *
Email *