ਟੌਰ ਸ਼ੀਸ਼ਿਆਂ ਨੂੰ ਵੇਖ ਨਹੀਉਂ ਕੱਢੀ ਦੀ,
ਠੁੱਕ ਦੱਸਦੀ ਏ Smile ਨਾਰਾਂ ਦੀ..

Loading views...



ਕੋਈ ਵੀ ਵਿਅਕਤੀ ੲੇਨਾ ਉੱਚਾ ਨਹੀਂ ਹੁੰਦਾ ਕਿ
ਉਹ ਨੀਵੇਂ ਨੂੰ ਵੇਖ ਨਾ ਸਕੇ ਅਤੇ
ਕੋਈ ਵੀ ਵਿਅਕਤੀ ਏਨਾ ਨੀਵਾਂ ਨਹੀ ਹੁੰਦਾ
ਕਿ ਉਹ ਉੱਚੇ ਨੂੰ ਛੂਹ ਨਾ ਸਕੇ .

Loading views...

ਨਖਰੇ ਤਾਂ ਮੈ kiSmaT ਨੂੰ ਨੀ ਕਰਨ ਦਿੱਤੇ
kaMLiye ਤੂੰ ਕਿੱਦਾ kR ਜਾਏਗੀ :

Loading views...

ਖੌਫ਼ ਤੂੰ ਸਾਡਾ ਉਹਨਾਂ ਤੋ ਪੁੱਛ,
.
.
.
.
ਜਿਹੜੇ ਆਪਣੀ ਸਹੇਲੀ ਨੂੰ ਕਹਿੰਦੇ ਆ ਕਿ ਇਸ ਨੂੰ Block ਕਰਦੇ

Loading views...


ਤੇਰੇ ਕਰਕੇ ਸੋਹਣੀਏ ਮੁੱਛ ਰੱਖਲੀ
ਹੁਣ ਤੱਕਦੇ ਨੀ ਹੋਰ ਵੱਲ ਸੌਂਹ ਚੱਕਲੀ

Loading views...

न मैं गिरा और न मेरे उम्मीद की मीनार गिरी,
.
.
.
पर कुछ लोग मुझे गिराने में कई बार गिरे !!

Loading views...


mai ਸ਼ਤਰੰਜ ਨਹੀ ਖੇਡਦਾ,
ਕਿਓ ਕੀ….
ਦੁਸ਼ਮਨ di ਸਾਡੇ ਸਾਹਮਣੇ ਬੈਠਣ ਦੀ ਔਕਾਤ ਹੈ ਨੀ,
ਤੇ ਯਾਰਾਂ ਸਾਹਮਣੇ ਬੈਠ ਕੇ ਅਸੀ ਚਾਲ ਨੀ ਚਲਦੇ….

Loading views...


ਅੱਤ ਹੀ ਕੀਤੀ ਆ , ਅੱਤ ਹੀ ਕਰਾਉਣੀ ਆ,
ਘਰ ਦੇ ਕਹਿੰਦੇ ,
ਤੇਰੇ ਿਵਆਹ ਤੇ kaur b ਬਲਾਉਣੀ ਆ।।।।।

Loading views...

ਕੁੜੀਆਂ ਦੇ ਰਾਹਾਂ ਚ ਨਾ ਜਾਣ ਜਾਣ ਖੜੀਏ🙃
ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ

Loading views...

ਸੰਗਰੂਰ ਨੂੰ ਕਰਦਾ Belong ਮੁੰਡਾ ਨੀ …
ਤੂੰ ਤਾਂ ਚੰਡੀਗੜ ਸ਼ਹਿਰ ਦੀ,
ਗੱਭਰੂ ਤਾਂ ਅੱਖੀਅਾਂ ਦੇ ਸੁਰਮੇ ਦੇ ਵਾਂਗ …
ਤੂੰ ਵੀ ਪੁੜੀ ਨਿਰੀ ਜ਼ਹਿਰ ਦੀ..

Loading views...


ਸੁਣਆ ਤੇਰੇ ਸ਼ਹਿਰ ਵਿੱਚ LOGO ਬੜਾ ਵਿਕਦਾ
ਨੀ ਪਿੰਡਾਂ ਵਾਲਿਅਾਂ ਦੀ ਕੁੰਡੀ ਮੁੱਛ 〰ਦਾ..

Loading views...


ਸੈਂਟੀ ਨਾ ਹੋ ਜਾਵੀਂ ਸਟੇਟਸ ਪੜ੍ਹ ਕੇ….
ਫਿਰ ਜੇ ਮੈਥੋਂ ਨਾਂਹ ਹੋ ਗਈ ਰੋਇਆ ਵੀ ਨੀ ਜਾਣਾ…

Loading views...

ਹੱਥ ਵਿੱਚ ਘੜੀ ਭਾਵੇਂ
Rado ਹੋਵੇ ਜਾਂ Prada ਪਰ
ਵਕਤ ਹਮੇਸ਼ਾ ਆਪਣਾ ਹੋਣਾ ਚਾਹੀਦਾ.

Loading views...


KamLi ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ ,,,
ਮੈ ਕਿਹਾ Kamliye ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ Nii.

Loading views...

ੳੁਹ ਵੀ ਮੇਰਾ time ਚੱਕਣ ਦੀਅਾ ਗੱਲਾ ਕਰਦੇ ………..!!
ਜਿਹਨਾ ਨੂੰ ਹਲੇ ਤੱਕ ਘੜ੍ਹੀ ⌚ਤੇ time ਦੇਖਣਾ ਨਹੀ ਅਾੳੁਂਦਾ…

Loading views...

ਤੇਰਾ ਸੋਹਣੀਏ ਗੁਆਂਢੀ ਚੱਕਣਾ.
ਜੇਹੜਾ ਚੱਕਦਾ ਏ ਮਿੱਤਰਾ ਦਾ ਟਾੲਿਮ ਨੀ.
ਜੇ ਚੁੱਪ ਆ ਤਾਂ ਸਮਝੀ ਨਾ ਡਰਦੇ ਆ.
ਹੱਥ ਜੁੜਗੇ ਤਾਂ ਕੱਢਦਾ ਗੇ ਵਹਿਮ ਨੀ.

Loading views...