ਹੈਗੀ ਐ ਕਾਇਮ ਸਰਦਾਰੀ, ਪੂਰੀ ਮਜ਼ਾਜਾਂ_ਪੱਟੀ ਦੀ…
ਨਿਮਰਤਾ ਸਾਧ ਵਰਗੀ ਤੇ ਅੱਖ ਬਾਜ਼ ਵਰਗੀ,
ਇਹੀ ਪਹਿਚਾਣ ਜੱਟੀ ਦੀ…
Loading views...
ਹੈਗੀ ਐ ਕਾਇਮ ਸਰਦਾਰੀ, ਪੂਰੀ ਮਜ਼ਾਜਾਂ_ਪੱਟੀ ਦੀ…
ਨਿਮਰਤਾ ਸਾਧ ਵਰਗੀ ਤੇ ਅੱਖ ਬਾਜ਼ ਵਰਗੀ,
ਇਹੀ ਪਹਿਚਾਣ ਜੱਟੀ ਦੀ…
Loading views...
ਬੋਲ ਪੁਗਾਉਣਾਂ …..
ਗੱਲ ਪਚਾਉਣਾ …..
ਦੋਸਤੀ ਨਿਭਾਉਣੀ …..
ਤੇ…..
ਸਰਦਾਰ …..
ਅਖਵਾਉਣਾਂ …..
ਜਣੇਂ – ਖਣੇਂ ਦੇ ਵੱਸ ਦੀ ਗੱਲ ਨਹੀੰ ਆਂ
Loading views...
ਹੁਣ ਤਾ single ਰਹਿਣ
ਚ ਹੀ ਭਲਾਈ ਹੈ ਜਦੋ
ਪਿਆਰ ਚ ਸੀ ਉਦੋਂ
ਕੇਹੜਾ ਕਿਸੇ ਨੇ ਕਦਰ
ਪਾਈ ਹ
Loading views...
SWAG ਤਾ ਕਮਲੀਐ ਸਾਡਾ ਸੁਰੂ ਤੋ ਹੀ ਅੱਥਰਾ ਐ….
ਬਸ ਕਦੇ SHOW OFF ਜਿਹਾ ਹੀ ਨੀ ਕੀਤਾ
Loading views...
ਮਾਂ ਬਾਪ ਤੋਂ ਡਰੀ ਦਾ ਜਾਂ ਫੇਰ ਰੱਬ ਤੋਂ
ਦੁੱਕੀ ਤਿੱਕੀ ਦਾ ਕਦੇ ਨਹੀਂ ਰੋਅਬ ਝੱਲਦੇ..
Loading views...
ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ ,, ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ,,
Loading views...
ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਆ…
ਦੁਨੀਆ ਨੂੰ ਜਿੱਤਣ ਵਾਲਾ ਤਾ ਸਿੰਕਦਰ ਵੀ ਖਾਲੀ ਹੱਥ ਗਿਆ ਸੀ…….
DiLo PyaR G SaB Nu…….B@jwa
Loading views...
ਚੱਪਲ ਨਾਲ ਜਰਾਬਾਂ ਪਾਉਣ ਵਾਲੀਏ
ਕਾਨੂੰ ਸਾਨੂੰ ਦੇਸੀ ਦੇਸੀ ਆਖਦੀ ਫਿਰੇ..
Loading views...
ਮੈਨੁੰ ਕਹਿੰਦੀ ਤੁਸੀ ਕੰਜੂਸ ਬਹੁਤ ਹੋ…
ਮੈਂ ਕਿਹਾ ਬੀਬਾ ਜਿੰਨਾ ਤੂੰ ਨੈਟ ਪੈਕ ਪੁਅਾਂਦੀ ਅਾ…
ਓਨਾ ਤਾਂ ਮੇਰਾ ਪੇਜ ਤੇ ਧੰਨਵਾਦ ਕਰਨ ਨੂੰ ੳੁਡ ਜਾਂਦਾ…
Loading views...
ਕਹਿੰਦਾ ਨਖਰੇ ਬਹੁਤ ਨੇ ਤੇਰੇ ਚ ਇਹਨਾਂ ਦਾ ਕੁਝ ਕਰ ਨੀ ਸਕਦੀ
ਮੈਂ ਕਿਹਾ ਕਮਲਿਆ ਇਕ ਨਖਰਾ ਜਿਹੜਾ ਛੱਡ ਨੀ ਸਕਦੀ
ਤੇ ਇਕ ਤੂੰ ਆ ਜਿਹਨੂੰ ਦਿਲੋ ਕੱਢ ਨੀ ਸਕਦੀ
Loading views...
ਆਦਤਾਂ ਖਰਾਬ ਨਹੀਂ,
ਬੱਸ ਸ਼ੌਕ ਹੀ ਉੱਚੇ ਨੇ..!!
ਨਹੀਂ ਤਾਂ’
ਖੁਆਬਾ ਦੀ ਇਨ੍ਹੀ ਹਿੰਮਤ ਕਿੱਥੇ,
ਅਸੀਂ ਵੇਖੀਏ ਤੇ ਪੂਰੇ ਨਾ ਹੋਣ
Loading views...
ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆਂ
ਜਿਹੜਾ ਕਰੇ ਮਾਣ ਉਹਦਾ ਦਿਲੋਂ ਕਰੀਏ…..
Loading views...
ਕਹਿੰਦਾ ਨਖਰੇ ਬਹੁਤ ਨੇ ਤੇਰੇ ਚ ਇਹਨਾਂ ਦਾ ਕੁਝ ਕਰ ਨੀ ਸਕਦੀ
ਮੈਂ ਕਿਹਾ ਕਮਲਿਆ ਇਕ ਨਖਰਾ ਜਿਹੜਾ ਛੱਡ ਨੀ ਸਕਦੀ
ਤੇ ਇਕ ਤੂੰ ਆ ਜਿਹਨੂੰ ਦਿਲੋ ਕੱਢ ਨੀ ਸਕਦੀ
Loading views...
ਕਹਿੰਦਾ ਕਰੀ ਨਾ ਫ਼ੋਨ ਜਦ ਬੈਠਾ ਹੋਵਾ ਯਾਰਾਂ ਵੈਲੀਆ ਚ
ਫ਼ੇਰ ਕਹੇਗੀ ਫ਼ੋਨ hold ਧਰਤਾ,,,,,
ਮੈ ਵੀ ਕਹਿਤਾ ਕਰੀ ਨਾ ਫ਼ੋਨ ਜਦ ਹੋਵਾ ਸਹੇਲੀਆ ਦੇ ਨਾਲ
ਫ਼ੇਰ ਨਾ ਕਹੀ ਫ਼ੋਨ switch_off ਕਰਤਾ
Loading views...
ਦੇਖ ਮੁੰਡਿਆਂ Attiude ਮੈ ਸਹਿ ਨੀ ਸਕਦੀ
depression ਚ ਰਹਿ ਨੀ ਸਕਦੀ★●☆
ਜੇ ਨਿਭਦੀ ਆ ਤਾ ਲਾਲਾ ਨਹੀ ਤਾ
ਅੋ ਜਾਂਦਾ ਰਾਹ ੳੁਧਰ ਨੂੰ ਚਰਨ ਪਾ ਲੈ★
Loading views...
ਸਦਾ ਸੀਨੇ ਦੇ ਵਿੱਚ ਜਿਗਰਾ ਦਲੇਰ ਰੱਖੀ ਦਾ
ਐਵੇ ਕੀ ਲੈਣਾ ਛਾਤੀ ਡੌਲੇ ਮਿਣ ਮਿਣ ਕੇ
Loading views...